ਸਮੱਗਰੀ 'ਤੇ ਜਾਓ

ਅਰਧਨਾਰੀਸ਼ਵਰ: ਰੀਵਿਜ਼ਨਾਂ ਵਿਚ ਫ਼ਰਕ

Rescuing 1 sources and tagging 0 as dead.) #IABot (v2.0.8.6
ਛੋ (clean up ਦੀ ਵਰਤੋਂ ਨਾਲ AWB)
(Rescuing 1 sources and tagging 0 as dead.) #IABot (v2.0.8.6)
 
== ਨਾਮ ==
ਅਰਧਨਾਰੀਸ਼ਵਰ ਦਾ ਅਰਥ ਹੈ "ਉਹ ਪ੍ਰਭੂ ਜੋ ਅੱਧਾ ਨਾਰੀ ਹੈ" ਅਰਧਨਾਰੀਸ਼ਵਰ ਨੂੰ ਅਰਧਨਰਨਾਰੀ ("ਅੱਧਾ ਆਦਮੀ-ਔਰਤ"), ਅਰਧਨਾਰੀਸਾ (""ਉਹ ਪ੍ਰਭੂ ਜੋ ਅੱਧਾ ਨਾਰੀ ਹੈ,"), ਅਰਧਨਾਰੀਨਾਤੇਸ਼ਵਰ ("ਨਾਚ ਦਾ ਪ੍ਰਭੂ ਜੋ ਅਰਧ ਨਾਰੀ ਹੈ "),<ref>[{{Cite web |url=http://www.sanskrit-lexicon.uni-koeln.de/cgi-bin/monier/serveimg.pl?file=/scans/MWScan/MWScanjpg/mw0092%2Fscans%2FMWScan%2FMWScanjpg%2Fmw0092-ardhakarNa.jpg |title=Monier Williams Sanskrit-English Dictionary (2008 revision)] |access-date=2022-01-11 |archive-date=2019-05-24 |archive-url=https://web.archive.org/web/20190524115744/https://www.sanskrit-lexicon.uni-koeln.de/cgi-bin/monier/serveimg.pl?file=%2Fscans%2FMWScan%2FMWScanjpg%2Fmw0092-ardhakarNa.jpg |dead-url=yes }}</ref><ref>{{cite book|title=India through the ages|last=Gopal|first=Madan|publisher=Publication Division, Ministry of Information and Broadcasting, Government of India|year=1990|editor=K.S. Gautam|page=69}}</ref> ਪਾਰੰਗਦਾ, ਨਰਨਾਰੀ ("ਆਦਮੀ-ਔਰਤ"), ਅੰਮੀਆੱਪਣ (ਇੱਕ [[ਤਮਿਲ਼ ਭਾਸ਼ਾ|ਤਮਿਲ]] ਨਾਮ ਦਾ ਜਿਸਦਾ ਮਤਲਬ ਹੈ "ਮਾਤਾ-ਪਿਤਾ"),<ref name="jordan">{{cite book|title=Dictionary of gods and goddesses|last=Jordan|first=Michael|publisher=Facts on File, Inc.|year=2004|isbn=0-8160-5923-3|edition=2|page=27}}</ref> ਅਤੇ ਅਰਧਯੁਵਤੀਸ਼ਵਰਾ ( [[ਅਸਾਮ|ਆਸਾਮ]], "ਪ੍ਰਭੂ ਜਿਸ ਦਾ ਅੱਧ ਇੱਕ ਨੌਜਵਾਨ ਔਰਤ ਜਾਂ ਲੜਕੀ ਹੈ") ਵਰਗੇ ਹੋਰ ਨਾਵਾਂ ਦੁਆਰਾ ਜਾਣਿਆ ਜਾਂਦਾ ਹੈ। ਗੁਪਤਾ ਯੁੱਗ ਦੇ ਲੇਖਕ ਪੁਸ਼ਪਦੰਤ ਨੇ ਆਪਣੀ ਸ਼ਿਵਮਹਿਮਨ ਵਿੱਚ ਇਸ ਰੂਪ ਨੂੰ ਦੇਹਅਰਧਘਟਨ ਕਿਹਾ ਹੈ ("ਤੂੰ ਅਤੇ ਉਹ (ਨਾਰੀ) ਹਰ ਇੱਕ ਸਰੀਰ ਦਾ ਅੱਧ ਹੈ")। ਉਤਪਾਲਾ, ਬ੍ਰਿਹਤ ਸੰਹਿਤਾ 'ਤੇ ਟਿੱਪਣੀ ਕਰਦੇ ਹੋਏ ਇਸ ਨੂੰ ਅਰਧ ਗੌਰੀਸ਼ਵਰ ਕਹਿੰਦੇ ਹਨ ("ਪ੍ਰਭੂ, ਜਿਸ ਦਾ ਅੱਧਾ ਗੌਰੀ ਹੈ," - ਗੌਰੀ - ਪਾਰਵਤੀ ਦਾ ਇੱਕ ਗੁਣ ਹੈ)। <ref>Swami Parmeshwaranand p. 60</ref>, ਵਿਸ਼ਣੁਧਰਮੋਸਤਾਰਾ ਪੁਰਾਣ ਇਸ ਰੂਪ ਨੂੰ ਸਿਰਫ ਗੌਰੀਸ਼ਵਰ ("ਗੌਰੀ ਦਾ ਪ੍ਰਭੂ/ਪਤੀ) ਕਹਿੰਦਾ ਹੈ।
 
== ਆਰੰਭ ਅਤੇ ਸ਼ੁਰੂ ਦੀਆਂ ਮੂਰਤੀਆਂ ==
26,723

edits