"ਰੂਥ ਜੈਬੇਟ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
Rescuing 1 sources and tagging 0 as dead.) #IABot (v2.0.8.6
(Rescuing 2 sources and tagging 0 as dead.) #IABot (v2.0.8.2)
(Rescuing 1 sources and tagging 0 as dead.) #IABot (v2.0.8.6)
 
[[ਰਿਓ ਡੀ ਜਨੇਰੋ]] ਵਿੱਚ ਹੋਈਆਂ [[2016 ਓਲੰਪਿਕ ਖੇਡਾਂ]] ਵਿੱਚ [[ਬਹਿਰੀਨ]] ਵੱਲੋਂ ਸੋਨੇ ਦਾ ਤਮਗਾ ਜਿੱਤਣ ਵਾਲੀ ਉਹ ਪਹਿਲੀ ਅਥਲੀਟ ਬਣ ਗਈ ਹੈ। 3000 ਮੀਟਰ ਸਟੈੱਪਚੇਜ਼ ਵਿੱਚ 8:59.75 ਦਾ ਸਮਾਂ ਲੈ ਕੇ ਉਸਨੇ ਇਹ ਤਮਗਾ ਜਿੱਤਿਆ, ਜੋ ਕਿ ਇਸ ਈਵੈਂਟ ਦਾ ਦੂਸਰਾ ਸਭ ਤੋਂ ਸਰਵੋਤਮ ਸਮਾਂ ਰਿਕਾਰਡ ਹੈ।<ref>{{cite web|title=Rio Olympics 2016: Bahrain's Ruth Jebet wins 3,000m steeplechase|url=http://www.bbc.co.uk/sport/olympics/36689477|website=BBC Sport|accessdate=15 August 2016|date=15 August 2016}}</ref>
 
27 ਅਗਸਤ 2016 ਨੂੰ ਉਸਨੇ 2016 ਡਾਇਮੰਡ ਲੀਗ ਵਿੱਚ ਉਸਨੇ 3000 ਮੀਟਰ ਸਟੈੱਪਚੇਜ਼ ਦਾ 8:52.78 ਦਾ ਸਮਾਂ ਲੈ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਇਸ ਵਿੱਚ ਉਸ ਨੇ ਪੁਰਾਣੇ ਰਿਕਾਰਡ ਤੋਂ ਛੇ ਸੈਕਿੰਡ ਪਹਿਲਾਂ ਇਹ ਕੀਰਤੀਮਾਨ ਪੂਰਾ ਕੀਤਾ ਹੈ।<ref>{{Cite web |url=http://livecache.sportresult.com/node/binaryData/AT_PROD/PARIS2016/PDF_RE1290040.PDF?h=U4gP5NXGThJExOcO3UCDSX0OnMM= |title=ਪੁਰਾਲੇਖ ਕੀਤੀ ਕਾਪੀ |access-date=2016-09-04 |archive-date=2016-10-17 |archive-url=https://web.archive.org/web/20161017171439/http://livecache.sportresult.com/node/binaryData/AT_PROD/PARIS2016/PDF_RE1290040.PDF?h=U4gP5NXGThJExOcO3UCDSX0OnMM%3D |dead-url=yes }}</ref>
 
==ਹਵਾਲੇ==
14,527

edits

ਨੇਵੀਗੇਸ਼ਨ ਮੇਨੂ