"ਵੀਨਸ ਦਾ ਸੌਦਾਗਰ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਕੋਈ ਸੋਧ ਸਾਰ ਨਹੀਂ
ਛੋNo edit summary
No edit summary
{{Italic title}}
'''''ਵੇਨਿਸ ਦਾ ਸੌਦਾਗਰ''''' (ਮੂਲ [[ਅੰਗਰੇਜ਼ੀ]]:''The Merchant of Venice'' ''ਦ ਮਰਚੈਂਟ ਆਫ਼ ਵੇਨਿਸ'') ਨਾਟਕ [[ਵਿਲੀਅਮ ਸ਼ੇਕਸਪੀਅਰ]] ਨੇ ਲਿਖਿਆ ਹੈ I ਇਹ ਮੰਨਿਆ ਜਾਂਦਾ ਹੈ ਕਿ ਇਹ 1596 ਅਤੇ 1598 ਦੇ ਵਿਚਕਾਰ ਲਿਖਿਆ ਲਿਖਿਆ ਗਿਆ ਸੀ I ਇਹ ਨਾਟਕ ਯਹੂਦੀ ਸੂਦਖੋਰ '''ਸ਼ਾਈਲਾਕ''' ਦੇ ਕਿਰਦਾਰ ਕਰਕੇ ਮਸ਼ਹੂਰ ਹੋਇਆ ਸੀ I
 
== ਕਹਾਣੀ ==
ਇਸ ਨਾਟਕ ਦੀ ਕਹਾਣੀ ਬੈਸੈਨੀਓ ਅਤੇ ਅਤੇ ਉਸਦੇ ਦੋਸਤ ਐਂਟੋਨੀਓ ਦੇ ਆਲੇ ਦੁਆਲੇ ਚਲਦੀ ਹੈ I ਐਂਟੋਨੀਓ ਇੱਕ ਵਪਾਰੀ ਹੈ ਅਤੇ ਸ਼ਾਈਲਾਕ ਤੋਂ 3000 ਡੁਕੇਟ (ਵੇਨਿਸ ਦੀ ਮੁਦਰਾ) ਉਧਾਰੀ ਲੈ ਕੇ ਆਪਣੇ ਮਿੱਤਰ ਬੈਸੈਨੀਓ ਨੂੰ ਦਿੰਦਾ ਹੈ I ਬੈਸੈਨੀਓ ਇਹ ਪੈਸੇ ਲੈ ਕੇ ਪੋਰਸ਼ੀਆ ਨਾਂ ਦੀ ਇੱਕ ਅਮੀਰ ਘਰਾਣੇ ਦੀ ਕੁੜੀ ਦੇ ਨਾਲ ਵਿਆਹ ਕਰਾਉਣ ਚਲਾ ਜਾਂਦਾ ਹੈ I ਇਧਰ ਸਮੇਂ ਸਿਰ ਪੈਸੇ ਵਾਪਸ ਨਾ ਮਿਲਣ ਤੇ ਸ਼ਾਈਲਾਕ ਉਧਾਰੀ ਦੀ ਸ਼ਰਤ ਦੇ ਮੁਤਾਬਿਕ ਐਂਟੋਨੀਓ ਅਦਾਲਤ ਵਿੱਚ ਲੈ ਜਾਂਦਾ ਹੈ ਅਤੇ ਆਪਣੇ ਧਨ ਦੇ ਬਦਲੇ ਐਂਟੋਨੀਓ ਦੀ ਛਾਤੀ ਦੇ ਲਹੁ ਦੀ ਮੰਗ ਕਰਦਾ ਹੈ I ਬੈਸੈਨੀਓ ਵੀ ਆਪਣੇ ਦੋਸਤ ਐਂਟੋਨੀਓ ਨੂੰ ਬਚਾਉਣ ਵਾਸਤੇ ਵਾਪਸ ਆ ਜਾਂਦਾ ਹੈ I ਦੂਜੇ ਪਾਸੇ, ਪੋਰਸ਼ੀਆ, ਜਿਸ ਨਾਲ ਬੈਸੈਨੀਓ ਦਾ ਵਿਆਹ ਹੋ ਗਿਆ ਸੀ, ਨੂੰ ਸਾਰੀ ਗੱਲ ਦਾ ਪਤਾ ਲਾਗ ਜਾਂਦਾ I ਓਹ ਸਭ ਤੋਂ ਚੋਰੀ ਛੁਪੇ ਇੱਕ ਬੰਦੇ ਦਾ ਭੇਸ਼ ਧਾਰ ਕੇ ਉਸੇ ਅਦਾਲਤ ਵਿੱਚ ਪਹੁੰਚ ਜਾਂਦੀ ਹੈ ਅਤੇ ਆਪਣੀਆ ਦਲੀਲਾਂ ਨਾਲ ਐਂਟੋਨੀਓ ਨੂੰ ਸਜਾ ਤੋਂ ਬਚਾ ਦਿੰਦੀ ਹੈ I ਲਾਲਚੀ
 
==ਪਾਤਰ==
{{col-begin}}
121

edits

ਨੇਵੀਗੇਸ਼ਨ ਮੇਨੂ