ਸੰਯੁਕਤ ਬਾਦਸ਼ਾਹੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ r2.7.2+) (Robot: Adding vep:Sur' Britanii
ਲਾਈਨ 214: ਲਾਈਨ 214:
[[uz:Birlashgan Qirollik]]
[[uz:Birlashgan Qirollik]]
[[vec:Regno Unìo]]
[[vec:Regno Unìo]]
[[vep:Sur' Britanii]]
[[vi:Vương quốc Liên hiệp Anh và Bắc Ireland]]
[[vi:Vương quốc Liên hiệp Anh và Bắc Ireland]]
[[vls:Verênigd Keunienkryk]]
[[vls:Verênigd Keunienkryk]]

05:55, 5 ਫ਼ਰਵਰੀ 2012 ਦਾ ਦੁਹਰਾਅ

ਯੂਨਾਈਟਡ ਕਿੰਗਡਮ ਦਾ ਝੰਡਾ
ਯੂਨਾਈਟਡ ਕਿੰਗਡਮ ਦਾ ਨਕਸ਼ਾ

ਗਰੈਟ ਬ੍ਰਿਟੈਨ ਅਤੇ ਉੱਤਰੀ ਆਇਰਲੈਂਡ ਦੀ ਸੰਯੁਕਤ ਰਾਜਸ਼ਾਹੀ (ਅੰਗਰੇਜੀ ਵਿੱਚ: United Kingdom of Great Britain and Northern Ireland) (ਇਸ ਨੂੰ ਆਮ ਤੋਰ ਤੇ ਯੂਨਾਈਟਡ ਕਿੰਗਡਮ, ਯੂ. ਕੈ. ਜਾਂ ਬ੍ਰਿਟਨ ਵੀ ਕਿਹਾ ਜਾਂਦਾ ਹੈ) ਯੂਰੋਪ ਦਾ ਇੱਕ ਦੇਸ਼ ਹੈ। ਇਹ ਦੇਸ਼ ਇੱਕ ਟਾਪੂ ਦੇਸ਼ ਹੈ[1], ਅਤੇ ਬਹੁਤ ਹੀ ਛੋਟੇ ਛੋਟੇ ਟਾਪੂਆਂ ਦਾ ਬਣਿਆਂ ਹੋਇਆ ਹੈ। ਉੱਤਰੀ ਆਇਰਲੈਂਡ ਦਾ ਬੋਰਡਰ ਆਇਰਲੈਂਡ ਨਾਲ ਲੱਗਦਾ ਹੈ। ਇਸ ਲਈ ਯੂਨਾਈਟਡ ਕਿੰਗਡਮ ਦੇ ਇੱਚ ਸਿਰਫ਼ ਉੱਤਰੀ ਆਇਰਲੈਂਡ ਦਾ ਹਿਸਾ ਹੀ ਹੈ ਜਿਸ ਦਾ ਕਿਸੇ ਦੇਸ਼ ਨਾਲ ਬੋਰਡਰ ਲੱਗਦਾ ਹੈ।[2][3] ਇਹ ਦੇਸ਼ ਗਰੈਟ ਬ੍ਰਿਟੈਨ, ਜੋ ਕਿ ਪਹਿਲਾਂ ਅੰਗਲੈਂਡ, ਸਕਾਟਲੈਂਡ ਅਤੇ ਵੇਲਜ਼ ਨੂੰ ਇਕੱਠਾ ਕਰ ਕੇ ਬਣਾਇਆ ਸੀ, ਅਤੇ ਉੱਤਰੀ ਆਇਰਲੈਂਡ ਨੂੰ ਇਕੱਠਾ ਕਰ ਕੇ ਬਣਾਇਆ ਸੀ।[4] ਇਸ ਦੇਸ਼ ਦਾ ਸਭ ਤੋਂ ਵੱਡਾ ਟਾਪੂ ਗਰੈਟ ਬ੍ਰਿਟੈਨ ਹੈ, ਅਤੇ ਇਹ੍ ਟਾਪੂ ਇੱਕ ਸਮੁੰਦਰ ਦੇ ਥੱਲੇ ਬਣਾਈ ਸਰੁੰਗ ਦੇ ਰਾਹੀਂ ਫਰਾਂਸ ਲਾਨ ਜੋੜਿਆ ਹੋਇਆ ਹੈ।

ਯੂਨਾਈਟਡ ਕਿੰਗਡਮ ਇੱਕ ਇਕੱਠਤਾ ਵਾਲਾ ਦੇਸ਼ ਹੈ, ਜੋ ਚਾਰ ਦੇਸ਼ਾਂ ਦਾ ਬਣਾਇਆ ਹੋਇਆ ਹੈ: ਅੰਗਲੈਂਡ, ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ[5] ਯੂਨਾਈਟਡ ਕਿੰਗਡਮ ਦੀ ਰਾਜਧਾਨੀ ਲੰਡਨ ਹੈ, ਪਰ ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਦਿਆਂ ਵੀ ਆਪਣੀਆਂ ਰਾਜਧਾਨੀਆਂ ਹਨ।

ਬਾਹਰੀ ਕੜੀ

  1. "Encyclopaedia Britannica". Retrieved 2007-09-25. Island country located off the north-western coast of mainland Europe
  2. http://www.ukinvest.gov.uk/Northern-Ireland/en-GB-list.html
  3. http://www.telegraph.co.uk/news/uknews/2455710/Border-checks-between-Britain-and-Ireland-proposed.html
  4. "Countries within a country". www.number-10.gov.uk. Retrieved 2007-06-13. Countries within a country
  5. "ਯੂ. ਕੈ. ਦੇ ਦੇਸ਼". www.statistics.gov.uk. Retrieved 10 ਅਕਤੂਬਰ 2008. {{cite web}}: Unknown parameter |dateformat= ignored (help)

ak:United Kingdom