ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋNo edit summary
ਛੋ r2.7.3) (Robot: Adding ar:شهيد بهجت سينغ ناجار
ਲਾਈਨ 44: ਲਾਈਨ 44:
[[ਸ਼੍ਰੇਣੀ:ਪੰਜਾਬ (ਭਾਰਤ) ਦੇ ਜ਼ਿਲੇ‏‎ ]]
[[ਸ਼੍ਰੇਣੀ:ਪੰਜਾਬ (ਭਾਰਤ) ਦੇ ਜ਼ਿਲੇ‏‎ ]]


[[ar:شهيد بهجت سينغ ناجار]]
[[en:Shahid Bhagat Singh Nagar district]]
[[en:Shahid Bhagat Singh Nagar district]]
[[es:Distrito de Shahid Bhagat Singh Nagar]]
[[es:Distrito de Shahid Bhagat Singh Nagar]]

22:43, 14 ਜੁਲਾਈ 2012 ਦਾ ਦੁਹਰਾਅ

ਅਨੁ.

ਪੰਜਾਬ ਰਾਜ ਦੇ ਜਿਲੇ

ਨਵਾਂਸ਼ਹਿਰ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲਾ ਹੈ। ਇਸ ਜ਼ਿਲੇ ਦਿਆਂ ਦੋ ਤਹਿਸੀਲਾਂ, ਨਵਾਂਸ਼ਹਿਰ ਅਤੇ ਬਲਾਚੌਰ, ਹਨ। 27 ਸਤੰਬਰ 2008 ਨੂੰ ਇਸ ਜ਼ਿਲੇ ਦਾ ਨਾਮ ਨਵਾਂਸ਼ਹਿਰ ਜਿਲੇ ਤੋਂ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।[1]

ਇਤਿਹਾਸ

7 ਨਵੰਬਰ, 1995 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਇਸੇ ਕੱਟ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ ਨਵਾਂਸ਼ਹਿਰ ਦੇ ਨਾਂ ਤੇ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਨਵਾਂਸ਼ਹਿਰ ਇੱਕ ਅਫ਼ਗਾਨੀ, ਨੌਸਰ ਖ਼ਾਂ ਨੇ ਬਸਾਇਆ ਸੀ। ਉਦੋਂ ਇਸ ਸ਼ਹਿਰ ਦਾ ਨਾਂਮ "ਨੌਸਰ" ਸੀ, ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ "ਨਵਾਂਸ਼ਹਿਰ" ਪੈ ਗਿਆ।


ਜੁਗਰਾਫਿਆ

ਨਵਾਂਸ਼ਹਿਰ ਜਿਲਾ ਇਥੇ ਹੈ: 31.8° N 76.7° E.[2]

ਖੇਤਰ ਫਲ ਅਤੇ ਆਬਾਦੀ

-- ਕੁਲ ਖੇਤਰ ਫਲ ( km².) ੧,੨੫੮[3]

-- ਕੁਲ ਆਬਾਦੀ (੨੦੦੧ ਗਿਣਤੀ) 587,468[3]

-- ਪੁਰਖ ੩੦੬,੯੦੨[3]

-- ਜਨਾਨਾ ੨੮੦,੫੬੬[3]

-- ਆਬਾਦੀ ਦਾ ਸੰਘਣਾ ਪਣ ( per km².) ੪੩੯[3]

-- ਆਬਾਦੀ ਵਿਚ ਕੁਲ ਵਾਧਾ (੧੯੯੧-੨੦੦੧) ੧੦.੪੩[3]

ਹਵਾਲਾ

External links