ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
+{{ਪੰਜਾਬੀ ਨਹੀਂ}}; ±ਸ਼੍ਰੇਣੀ
ਲਾਈਨ 9: ਲਾਈਨ 9:




== ਭੂਗੋਲਿਕ ਸਥਿਤੀ ==
== ਜੁਗਰਾਫਿਆ ==
ਨਵਾਂਸ਼ਹਿਰ ਜਿਲਾ ਇਥੇ ਹੈ: {{coor d|31.8|N|76.7|E|}}.<ref>[http://nawanshahr.nic.in/html/about_district.htm#location ਨਵਾਂਸ਼ਹਿਰ ਜਿਲਾ ਥਾਨ] (HTM) from nawanshahr.nic.in</ref>
ਨਵਾਂਸ਼ਹਿਰ ਜ਼ਿਲ੍ਹਾ ਨਕਸ਼ਾ ਸਥਿਤੀ ਅਨੁਸਾਰ ਇਸ ਤਰ੍ਹਾਂ ਹੈ : {{coor d|31.8|N|76.7|E|}}.<ref>[http://nawanshahr.nic.in/html/about_district.htm#location ਨਵਾਂਸ਼ਹਿਰ ਜਿਲਾ ਥਾਨ] (HTM) from nawanshahr.nic.in</ref>


== ਖੇਤਰ ਫਲ ਅਤੇ ਆਬਾਦੀ ==
== ਖੇਤਰ ਫਲ ਅਤੇ ਆਬਾਦੀ ==

06:53, 23 ਅਗਸਤ 2012 ਦਾ ਦੁਹਰਾਅ

ਪੰਜਾਬ ਰਾਜ ਦੇ ਜਿਲੇ

ਨਵਾਂਸ਼ਹਿਰ ਭਾਰਤ ਦੇ ਪੰਜਾਬ ਰਾਜ ਦਾ ਇੱਕ ਜ਼ਿਲਾ ਹੈ। ਇਸ ਜ਼ਿਲੇ ਦਿਆਂ ਦੋ ਤਹਿਸੀਲਾਂ, ਨਵਾਂਸ਼ਹਿਰ ਅਤੇ ਬਲਾਚੌਰ, ਹਨ। 27 ਸਤੰਬਰ 2008 ਨੂੰ ਇਸ ਜ਼ਿਲੇ ਦਾ ਨਾਮ ਨਵਾਂਸ਼ਹਿਰ ਜਿਲੇ ਤੋਂ ਸ਼ਹੀਦ ਭਗਤ ਸਿੰਘ ਨਗਰ ਰੱਖ ਦਿਤਾ ਗਿਆ।[1]

ਇਤਿਹਾਸ

7 ਨਵੰਬਰ, 1995 ਨੂੰ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲਿਆਂ ਦੇ ਇਸੇ ਕੱਟ ਕੇ ਨਵਾਂਸ਼ਹਿਰ ਨੂੰ ਪੰਜਾਬ ਦਾ 16ਵਾਂ ਜ਼ਿਲਾ ਬਣਾਇਆ। ਇਸ ਜ਼ਿਲੇ ਦਾ ਨਾਂ ਇਸ ਦੇ ਹੇਡਕੁਆਟਰ ਸ਼ਹਿਰ ਨਵਾਂਸ਼ਹਿਰ ਦੇ ਨਾਂ ਤੇ ਰੱਖਿਆ ਗਿਆ। ਕਿਹਾ ਜਾਂਦਾ ਹੈ ਕਿ ਨਵਾਂਸ਼ਹਿਰ ਇੱਕ ਅਫ਼ਗਾਨੀ, ਨੌਸਰ ਖ਼ਾਂ ਨੇ ਬਸਾਇਆ ਸੀ। ਉਦੋਂ ਇਸ ਸ਼ਹਿਰ ਦਾ ਨਾਂਮ "ਨੌਸਰ" ਸੀ, ਪਰ ਹੋਲੀ-ਹੋਲੀ ਸ਼ਹਿਰ ਦਾ ਨਾਂ ਨੌਸਰ ਤੋਂ "ਨਵਾਂਸ਼ਹਿਰ" ਪੈ ਗਿਆ।


ਭੂਗੋਲਿਕ ਸਥਿਤੀ

ਨਵਾਂਸ਼ਹਿਰ ਜ਼ਿਲ੍ਹਾ ਨਕਸ਼ਾ ਸਥਿਤੀ ਅਨੁਸਾਰ ਇਸ ਤਰ੍ਹਾਂ ਹੈ : 31.8° N 76.7° E.[2]

ਖੇਤਰ ਫਲ ਅਤੇ ਆਬਾਦੀ

-- ਕੁਲ ਖੇਤਰ ਫਲ ( km².) ੧,੨੫੮[3]

-- ਕੁਲ ਆਬਾਦੀ (੨੦੦੧ ਗਿਣਤੀ) 587,468[3]

-- ਪੁਰਖ ੩੦੬,੯੦੨[3]

-- ਜਨਾਨਾ ੨੮੦,੫੬੬[3]

-- ਆਬਾਦੀ ਦਾ ਸੰਘਣਾ ਪਣ ( per km².) ੪੩੯[3]

-- ਆਬਾਦੀ ਵਿਚ ਕੁਲ ਵਾਧਾ (੧੯੯੧-੨੦੦੧) ੧੦.੪੩[3]

ਹਵਾਲਾ

External links