ਯਾਕ ਲਾਕਾਂ: ਰੀਵਿਜ਼ਨਾਂ ਵਿਚ ਫ਼ਰਕ
ਛੋ r2.7.3) (Robot: Adding sh:Jacques Lacan |
ਛੋ r2.7.3) (Robot: Adding vi:Jacques Lacan |
||
ਲਾਈਨ 58: | ਲਾਈਨ 58: | ||
[[tr:Jacques Lacan]] |
[[tr:Jacques Lacan]] |
||
[[uk:Жак Лакан]] |
[[uk:Жак Лакан]] |
||
[[vi:Jacques Lacan]] |
|||
[[zh:雅各·拉岡]] |
[[zh:雅各·拉岡]] |
||
[[zh-min-nan:Jacques Lacan]] |
[[zh-min-nan:Jacques Lacan]] |
20:00, 28 ਅਗਸਤ 2012 ਦਾ ਦੁਹਰਾਅ
ਜਾਕ ਮਾਰੀ ਏਮੀਲ ਲਕਾਂ (ਫਰਾਂਸਿਸੀ: Jacques Marie Émile Lacan) (13 ਅਪ੍ਰੈਲ, 1903 - 9 ਸਤੰਬਰ, 1981)[1] ਇੱਕ ਫਰਾਂਸਿਸੀ ਫ਼ਲਸਫ਼ਾਕਾਰ ਸੀ ਜਿਸ ਨੇ ਮਨੋਵਿਸ਼ਲੇਸ਼ਣ ਦੇ ਖੇਤਰ ਵਿਚ ਕਾਫ਼ੀ ਯੋਗਦਾਨ ਦਿੱਤਾ[2] ।
ਲਕਾਂ ਦਾ ਜਨਮ ਪੈਰਿਸ ਵਿਚ ਇੱਕ ਮੱਧਵਰਗੀ ਟੱਬਰ ਵਿਚ ਹੋਇਆ ਸੀ । ਉਹ ਇੱਕ ਚੰਗਾ ਸਟੂਡੈਂਟ ਸੀ ਜਿਸ ਨੂੰ ਲਾਤਿਨੀ ਬੋਲੀ ਅਤੇ ਫ਼ਲਸਫ਼ੇ ਦਾ ਖ਼ਾਸ ਸ਼ੌਕ ਸੀ । ਲਕਾਂ ਨੇ ਡਾਕਟਰੀ ਦੀ ਪੜ੍ਹਾਈ ਲਈ 'ਪੈਰਿਸ ਡਾਕਟਰੀ ਸਕੂਲ' (Faculté de Médecine de Paris) ਵਿਚ ਦਾਖਲਾ ਲਿਤਾ ਅਤੇ 1920 ਦੇ ਦਹਾਕੇ ਦੌਰਾਨ ਸਾਈਕੈਟਰਿਸਟ 'ਗਾਈਤਾਂ ਦ ਕਲੇਅਰਾਮਬੋਲ' (GaÎtan de Clérambault) ਨਾਲ ਮਿਲ ਕੇ ਮਨੋਵਿਸ਼ਲੇਸ਼ਣ ਦੀ ਪੜ੍ਹਾਈ ਕੀਤੀ । ਇਸ ਦੌਰਾਨ ਲਕਾਂ ਨੇ ਉਨ੍ਹਾਂ ਮਰੀਜ਼ਾਂ ਦਾ ਅਧਿਐਨ ਕੀਤਾ ਜੋ ਆਤੋਮਾਸਨ (automation, délires ý deux) ਨਾਂ ਦੀ ਬੀਮਾਰੀ ਜਰ ਰਹੇ ਸਨ[2] ।
ਲਕਾਂ ਨੇ ਆਪਣੀ ਡਾਕਟਰੀ ਦਰਜੇ ਦੀ ਪੜ੍ਹਾਈ ਪੂਰੀ ਕਰਨ ਲਈ 1932 ਵਿਚ ਇੱਕ ਥੀਸਿਸ ਲਿੱਖੀ ਜਿਸ ਦਾ ਸ਼ੀਰਸ਼ਕ ਸੀ: De la psychose paranoïaque dans ses rapports avec la personnalité. ਇਸ ਥੀਸਿਸ ਵਿਚ ਉਸ ਨੇ ਮਨੋਵਿਗਿਆਨ ਦੀ ਦਵਾਈ ਅਤੇ ਮਨੋਵਿਸ਼ਲੇਸ਼ਣ ਵਿਚ ਇੱਕ ਰਿਸ਼ਤਾ ਕਾਇਮ ਕੀਤਾ । ਇਸ ਤੋਂ ਬਾਅਦ ਲਕਾਂ ਪੂਰੀ ਜ਼ਿੰਦਗੀ ਇਸ ਨਵੇ ਫ਼ਲਸਫ਼ੇ 'ਤੇ ਕਰਦਾ ਰਿਹਾ[2] ।
ਹਵਾਲੇ
- ↑ Sharpe, Matthew (2005-07-25). "Jacques Lacan (1901-1981)". Internet Encyclopedia of Philosophy. Retrieved 2011-10-28.
- ↑ 2.0 2.1 2.2 "Jacques Marie Émile Lacan - Biography". The European Graduate School. Retrieved 2011-10-28.