ਲਿਪੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
→‎ਮੌਜੂਦਾ ਭਾਰਤੀ ਲਿਪੀਆਂ: ਵਧਾਇਆ; +ਹਵਾਲਾ (edited with ProveIt)
No edit summary
ਲਾਈਨ 23: ਲਾਈਨ 23:


[[ਸ਼੍ਰੇਣੀ:ਭਾਸ਼ਾਵਾਂ]]
[[ਸ਼੍ਰੇਣੀ:ਭਾਸ਼ਾਵਾਂ]]

[[af:Skryfstelsel]]
[[am:የዓለም ጽሕፈቶች]]
[[ar:نظام كتابة]]
[[bn:লিখন পদ্ধতি]]
[[zh-min-nan:Bûn-jī hē-thóng]]
[[ba:Имлә]]
[[be:Пісьмо]]
[[be-x-old:Пісьменства]]
[[bg:Писмена система]]
[[bar:Schrift]]
[[bs:Pismo (jezik)]]
[[br:Doare-skrivañ]]
[[ca:Sistema d'escriptura]]
[[cv:Çырулăх]]
[[ceb:Sistema sa pagsulat]]
[[cs:Písmo]]
[[da:Skrift]]
[[de:Schrift]]
[[nv:Saad bee alʼį́į́hni]]
[[et:Kiri (keeleteadus)]]
[[el:Σύστημα γραφής]]
[[es:Sistema de escritura]]
[[eo:Skribsistemo]]
[[fa:خط (نوشتار)]]
[[fr:Système d'écriture]]
[[gv:Corys screeuee]]
[[ko:문자]]
[[hi:लिपि]]
[[hr:Pismo]]
[[id:Aksara]]
[[is:Skrifletur]]
[[it:Sistema di scrittura]]
[[he:כתב]]
[[jv:Aksara]]
[[kn:ಲಿಪಿ]]
[[krc:Джазма]]
[[ltg:Roksts (raksteiba)]]
[[la:Systema scripturae]]
[[lv:Rakstība]]
[[lb:Schrëft]]
[[lt:Rašto sistema]]
[[mk:Писмо]]
[[ml:ലിപി]]
[[mzn:خط]]
[[ms:Sistem tulisan]]
[[nl:Schrift]]
[[ne:लिपि]]
[[ja:文字]]
[[no:Skriftsystem]]
[[nn:Skriftsystem]]
[[nrm:Manniéthe d'êcrithe]]
[[oc:Sistèma d'escritura]]
[[pnb:لپی]]
[[pl:System pisma]]
[[pt:Sistema de escrita]]
[[ro:Sistem de scriere]]
[[ru:Письменность]]
[[sa:लिपयः]]
[[sq:Shkrimi]]
[[si:අක්ෂර ක්‍රම]]
[[simple:Writing system]]
[[sk:Typ písma (jazykoveda)]]
[[sl:Pisava]]
[[ckb:سیستەمی نووسین]]
[[sr:Писмо]]
[[sh:Pismo (znakovi)]]
[[sv:Skrift]]
[[ta:எழுத்துமுறை]]
[[tt:Язу]]
[[th:ระบบการเขียน]]
[[tg:Системаи навиштан]]
[[tr:Yazı sistemi]]
[[uk:Писемність]]
[[ur:رسم الخط]]
[[zh-classical:文字]]
[[zh-yue:文字]]
[[zh:文字]]

14:33, 31 ਅਗਸਤ 2012 ਦਾ ਦੁਹਰਾਅ

ਲਿਪੀ (English: Script; Writing system) ਕਿਸੇ ਬੋਲੀ ਨੂੰ ਲਕੀਰਾਂ ਵਿਚ ਚਿਤਰਣ ਲਈ ਵੇਖਣ ਜਾਂ ਛੂਹਣ ਯੋਗ ਚਿੰਨ੍ਹਾਂ ਦਾ ਸਮੂਹ ਹੁੰਦਾ ਹੈ।[1] ਦੂਜੇ ਲਫ਼ਜ਼ਾਂ ਵਿਚ, ਲਿਪੀ ਇਨਸਾਨ ਦੇ ਮੂੰਹ ਵਿਚੋਂ ਨਿਕਲ਼ੇ ਬੋਲਾਂ ਨੂੰ ਚਿਤਰਾਂ, ਲਕੀਰਾਂ, ਸੰਕੇਤਾਂ ਜਾਂ ਚਿੰਨ੍ਹਾਂ ਵਿਚ ਉਲੀਕਣ ਦਾ ਇਕ ਤਰੀਕਾ ਹੈ। ਜਿੱਥੇ ਬੋਲੀ ਭਾਵਾਂ ਦੀ ਪੁਸ਼ਾਕ ਹੈ, ਓਥੇ ਲਿਪੀ ਬੋਲੀ ਦੀ ਪੁਸ਼ਾਕ ਹੈ। ਲਿਪੀ ਭਾਵਾਂ, ਵਿਚਾਰਾਂ ’ਤੇ ਬੋਲਾਂ ਨੂੰ ਲਿਖਤੀ ਰੂਪ ਦੇ ਕੇ ਉਹਨਾਂ ਨੂੰ ਸਦੀਵੀਂ ਜਿਊਂਦੇ ਰਖਦੀ ਹੈ। ਇਸਨੇ ਇਨਸਾਨੀ ਸੱਭਿਅਤਾ ਦੀ ਉੱਨਤੀ ਵਿਚ ਭਾਰੀ ਹਿੱਸਾ ਪਾਇਆ ਹੈ।

ਲਿਪੀ ਦੇ ਪੁਰਾਣੇ ਰੂਪ

ਪਹਿਲਾਂ ਮਨੁੱਖ ਨੇ ਆਪਣੇ ਭਾਵਾਂ ’ਤੇ ਸੁਨੇਹਿਆਂ ਨੂੰ ਦੂਰ ਬੈਠੇ ਮਿੱਤਰਾਂ-ਰਿਸ਼ਤੇਦਾਰਾਂ ਤੀਕ ਪਹੁੰਚਾਉਣ ਲਈ ਸੂਤਰਾਂ/ਧਾਗਿਆਂ ਨੂੰ ਵੱਖ-ਵੱਖ ਰੰਗ ਦੇ ਕੇ ਜਾਂ ਘੋਗੇ, ਸਿੱਪੀਆਂ ਅਤੇ ਮਣਕੇ ਬੰਨ੍ਹ ਕੇ ਕੰਮ ਲੈਣਾ ਸ਼ੁਰੂ ਕੀਤਾ। ਇਹ ਇਕ ਕਿਸਮ ਦਿ ਲਿਪੀ ਹੀ ਸੀ, ਜਿਸ ਨੂੰ ‘ਸੂਤਰ ਲਿਪੀ’ ਕਿਹਾ ਜਾਂਦਾ ਹੈ। ਇਸ ਤੋਂ ਬਿਨਾਂ ਰੱਸੀਆ, ਧਾਗਿਆਂ ਅਤੇ ਦਰਖ਼ਤਾਂ ਦੀਆਂ ਛਿੱਲਾਂ ਨੂੰ ਗੰਢਾਂ ਦੇ ਕੇ ਵੀ ਇਹ ਕੰਮ ਲਿਆ ਗਿਆ। ਇਸਨੂੰ ‘ਗੰਢ ਲਿਪੀ’ ਕਿਹਾ ਗਿਆ।

ਸਹੀ ਮਾਅਨਿਆਂ ਵਿਚ ਲਿਪੀ ਦਾ ਮੁੱਢਲਾ ਰੂਪ ਚਿਤਰਾਂ ਤੋਂ ਸ਼ੁਰੂ ਹੋਇਆ। ਇਨਸਾਨ ਕਿਸੇ ਚੀਜ਼ ਦੀ ਤਸਵੀਰ ਬਣਾ ਕੇ ਉਸ ਦਾ ਗਿਆਨ ਕਰਾਉਣ ਲੱਗਾ। ਇਸਨੂੰ ‘ਚਿਤਰ ਲਿਪੀ’ ਕਿਹਾ ਜਾਂਦਾ ਹੈ। ਮਗਰੋਂ ਬੁੱਧੀ ਦੇ ਵਿਕਾਸ ਨਾਲ਼ ਮਨੁੱਖ ਨੇ ਇਸ ਦੀ ਥਾਂ ‘ਭਾਵ ਲਿਪੀ’ ਦੀ ਕਾਢ ਕੱਢੀ, ਜਿਸ ਵਿਚ ਚਿਤਰਾਂ ਦੀ ਥਾਂ ਸੰਕੇਤ-ਚਿੰਨ੍ਹਾਂ ਨੇ ਲੈ ਲਈ। ਫਿਰ ਇਨਸਾਨ ਨੇ ‘ਭਾਵ ਲਿਪੀ’ ਤੋਂ ‘ਧੁਨੀ ਲਿਪੀ’ ਈਜਾਦ ਕੀਤੀ। ‘ਚਿਤਰ ਲਿਪੀ’ ਅਤੇ ‘ਭਾਵ ਲਿਪੀ’ ਵਿਚ ਕਿਸੇ ਚੀਜ਼ ਦਾ ਹੀ ਗਿਆਨ ਹੁੰਦਾ ਸੀ, ਪਰ ‘ਧੁਨੀ ਲਿਪੀ’ ਵਿਚ ਬੋਲੀ ਦੇ ਉਚਾਰਣ ਦਾ ਗਿਆਨ ਹੋਣ ਲੱਗਾ। ਅੱਜ-ਕੱਲ੍ਹ ਦੁਨੀਆਂ ਭਰ ਵਿਚ ‘ਧੁਨੀ’ ਲਿਪੀਆਂ ਦਾ ਹੀ ਬੋਲਬਾਲਾ ਹੈ।

ਦੱਖਣੀ ਏਸ਼ੀਆ ਦੀਆਂ ਲਿਪੀਆਂ

ਦੱਖਣੀ ਏਸ਼ੀਆ ਵਿਚ ਤੀਜੀ ਸਦੀ ਬੀ.ਸੀ.ਈ. ਵਿਚ ਖ਼ਰੋਸ਼ਠੀ ਅਤੇ ਬ੍ਰਹਮੀ ਲਿਪੀਆਂ ਹੋਂਦ ਵਿਚ ਆਈਆਂ।[2] ਭਾਰਤ ਵਿਚ ਪੰਜ ਕੁ ਹਜ਼ਾਰ ਸਾਲਾਂ ਤੋਂ ਲਿਖਣ ਦੀ ਕਲਾ ਦਾ ਥਹੁ-ਪਤਾ ਲਗਦ ਹੈ। ਬ੍ਰਹਮੀ ਲਿਪੀ ਵਿਚ ਸੈਂਕੜੇ ਸ਼ਿਲਾਲੇਖ ਮਿਲ਼ੇ ਹਨ, ਜੋ ਤਕਰੀਬਨ ਢਾਈ ਹਜ਼ਾਰ ਸਾਲ ਪੁਰਾਣੇ ਹਨ। ਹੜੱਪਾ ’ਤੇ ਮੋਹਿੰਜੋਦੜੋ ਦੀਆਂ ਥੇਹਾਂ ਤੋਂ ਪੰਜ ਹਜ਼ਾਰ ਸਾਲ ਪੁਰਾਣੇ ਚਿਤਰਾਂ ਦੇ ਰੂਪ ’ਚ ਸਿੰਧੂ ਲਿਪੀ ਦੇ ਨਮੂਨੇ ਮਿਲ਼ੇ ਹਨ, ਜੋ ਕਿ ਹਾਲੇ ਤੀਕ ਪੂਰੀ ਤਰ੍ਹਾਂ ਪੜ੍ਹੇ ਨਹੀਂ ਜਾ ਸਕੇ। ਤੀਜੀ ਸਦੀ ਪੂਰਵ-ਈਸਵੀ ਵਿਚ ਸਮਰਾਟ ਅਸ਼ੋਕ ਦੁਆਰਾ ਬ੍ਰਹਮੀ ਅਤੇ ਖ਼ਰੋਸ਼ਠੀ ਲਿਪੀਆਂ ਵਿਚ ਆਪਣੇ ਸ਼ਿਲਾਲੇਖ ਲਿਖਵਾਏ ਗਏ। ਬ੍ਰਹਮੀ ਲਿਪੀ ਭਾਰਤ ਦੀ ਸਭ ਤੋਂ ਪੁਰਾਣੀ ਲਿਪੀ ਹੈ, ਜੋ ਕਿ ਗੁਰਮੁਖੀ ਵਾਂਗ ਖੱਬੇ ਤੋਂ ਸੱਜੇ ਨੂੰ ਲਿਖੀ ਜਾਂਦੀ ਹੈ, ਜਦਕਿ ਖ਼ਰੋਸ਼ਠੀ ਸੱਜੇ ਤੋਂ ਖੱਬੇ ਨੂੰ ਲਿਖੀ ਜਾਂਦੀ ਸੀ। ਖ਼ਰੋਸ਼ਠੀ ਲਿਪੀ ਤੀਜੀ ਸਦੀ ਈਸਵੀ ਵਿਚ ਖ਼ਤਮ ਹੋ ਗਈ, ਪਰ ਬ੍ਰਹਮੀ ਵਿਕਾਸ ਕਰਦੀ ਰਹੀ।[2]

ਮੌਜੂਦਾ ਭਾਰਤੀ ਲਿਪੀਆਂ

ਬ੍ਰਹਮੀ ਲਿਪੀ ਤੋਂ ਉੱਤਰੀ ਸ਼ੈਲੀ ਅਤੇ ਦੱਖਣੀ ਸ਼ੈਲੀ ਦਾ ਵਿਕਾਸ ਹੋਇਆ।[2] ਉੱਤਰੀ ਸ਼ੈਲੀ ਤੋਂ ਗੁਪਤ ਲਿਪੀ ਅਤੇ ਗੁਪਤ ਲਿਪੀ ਤੋਂ ਕੁਟਿਲ ਲਿਪੀ ਵਿਕਸਿਤ ਹੋਈ। ਕੁਟਿਲ ਲਿਪੀ ਤੋਂ ਸ਼ਾਰਦਾ ਲਿਪੀ ਦਾ ਜਨਮ ਹੋਇਆ ਅਤੇ ਸ਼ਾਰਦਾ ਲਿਪੀ ਦੇ ਕਿਸੇ ਪੁਰਾਣੇ ਰੂਪ ਤੋਂ ਗੁਰਮੁਖੀ ਦੀ ਪੈਦਾਇਸ਼ ਹੋਈ। ਇਸ ਤਰ੍ਹਾਂ ਬ੍ਰਹਮੀ ਤੋਂ ਵੱਖ-ਵੱਖ ਪੜਾ ਪਾਰ ਕਰ ਕੇ ਭਾਰਤ ਦੀਆਂ ਮੌਜੂਦਾ ਲਿਪੀਆਂ- ਦੇਵਨਗਰੀ, ਬੰਗਲਾ, ਕੈਥੀ, ਗੁਰਮੁਖੀ, ਮੋੜੀ, ਗੁਜਰਾਤੀ, ਤੈਲਗੂ ਅਤੇ ਕੰਨੜ ਆਦਿ ਦਾ ਜਨਮ ਹੋਇਆ।[2] ਪੰਜਾਬ ਵਿਚ ਸ਼ਾਰਦਾ ਅਤੇ ਗੁਰਮੁਖੀ ਤੋਂ ਬਿਨਾਂ ਟਾਕਰੀ, ਲੰਡੇ, ਭੱਟ ਅੱਛਰੀ, ਸਰਾਫ਼ੀ, ਅਰਧ-ਨਾਗਰੀ, ਸਿੱਧ-ਮਾਤ੍ਰਿਕਾ ਆਦਿ ਲਿਪੀਆਂ ਦਾ ਵਿਕਾਸ ਹੋਇਆ ਪਰ ਇਹਨਾਂ ਵਿਚੋਂ ਹੁਣ ਪੰਜਾਬ ਵਿਚ ਸਿਰਫ਼ ਗੁਰਮੁਖੀ ਹੀ ਬਚੀ ਹੈ, ਜੋ ਬਹੁਤ ਹਰਮਨ-ਪਿਆਰੀ ਬਣ ਚੁੱਕੀ ਐ ਇਸਨੂੰ ਸਰਕਾਰੀ ਦਰਜਾ ਵੀ ਹਾਸਲ ਐ ਅਤੇ ਪੰਜਾਬੀ ਲਿਖਣ ਲਈ ਰਾਖਵੀਂ ਲਿਪੀ ਵੀ ਇਹੀ ਹੈ।

ਬਰੇਲ ਲਿਪੀ

ਲੂਈ ਬਰੇਲ ਦੀ ਬਣਾਈ ਬਰੇਲ ਲਿਪੀ ਦੀ ਵਰਤੋਂ ਨੇਤਰਹੀਣ ਲੋਕ ਕਰਦੇ ਹਨ।[3] ਇਹ ਲਿਪੀ ਛੇ ਬਿੰਦੂਆਂ ’ਤੇ ਅਧਾਰਤ ਹੈ ਜਿੰਨ੍ਹਾਂ ਨੂੰ ਛੂਹ ਕੇ ਸਮਝਿਆ ਜਾਂਦਾ ਹੈ ਅਤੇ ਇਹਨਾਂ ਦੇ ਅੱਗੇ-ਪਿੱਛੇ ਕਰਨ ਨਾਲ਼ ਹੀ ਹੋਰ ਅੱਖਰ ਬਣਦੇ ਹਨ।

ਹਵਾਲੇ

  1. "Writing Systems". AncientScripts.com. Retrieved ਅਗਸਤ ੨੬, ੨੦੧੨. {{cite web}}: Check date values in: |accessdate= (help); External link in |publisher= (help)
  2. 2.0 2.1 2.2 2.3 "South Asian Writing Systems". AncientScripts.com. Retrieved ਅਗਸਤ ੨੬, ੨੦੧੨. {{cite web}}: Check date values in: |accessdate= (help)
  3. "ਬਰੇਲ ਲਿਪੀ ਤਿਆਰ ਕਰਨ ਵਾਲਾ ਲੂਈ ਬਰੇਲ". ਪੰਜਾਬੀ ਟ੍ਰਿਬਿਊਨ. ਜਨਵਰੀ ੧੯, ੨੦੧੧. Retrieved ਅਗਸਤ ੨੬, ੨੦੧੨. {{cite web}}: Check date values in: |accessdate= and |date= (help); External link in |publisher= (help)