ਟੋਰਾਂਟੋ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
{{ਬੇ-ਹਵਾਲਾ|ਤਾਰੀਖ਼=ਸਿਤੰਬਰ ੨੦੧੨}} '''ਟੋਰਾਂਟੋ''' (Toronto) ਕੈਨੇਡਾ ਦਾ ਸਭ ਤੋ... ਨਾਲ ਪੇਜ ਬਣਾਇਆ
(ਕੋਈ ਫ਼ਰਕ ਨਹੀਂ)

13:56, 13 ਸਤੰਬਰ 2012 ਦਾ ਦੁਹਰਾਅ

ਟੋਰਾਂਟੋ (Toronto) ਕੈਨੇਡਾ ਦਾ ਸਭ ਤੋਂ ਵੱਡਾ ਨਗਰ ਅਤੇ ਓਂਟਾਰਿਓ ਪ੍ਰਾਂਤ ਦੀ ਰਾਜਧਾਨੀ ਹੈ। ਇਹ ਲੇਕ ਓਂਟਾਰਿਓ ਦੇ ਉੱਤਰ-ਪੱਛਮੀ ਤਟ ਉੱਤੇ ਸਥਿੱਤ ਹੈ ਅਤੇ ਇੱਥੇ ਦੀ ਆਬਾਦੀ ਤਕਰੀਬਨ ੨.੫ ਮਿਲਿਅਨ ਹੈ ਜੋ ਇਸਨੂੰ ਉੱਤਰੀ ਅਮਰੀਕਾ ਵਿੱਚ ਆਬਾਦੀ ਦੇ ਅਨੁਸਾਰ ਪੰਜਵਾਂ ਸਭ ਤੋਂ ਵੱਡਾ ਸ਼ਹਿਰ ਦਾ ਦਰਜਾ ਦਵਾਉਂਦਾ ਹੈ।

ਬਾਹਰਲੇ ਪੇਜ

{{{1}}}