ਪਿਤਾ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 5: ਲਾਈਨ 5:
==ਸ਼ਬਦ ਉਤਪਤੀ==
==ਸ਼ਬਦ ਉਤਪਤੀ==
ਵਰਤਮਾਨ ਪੰਜਾਬੀ ਸ਼ਬਦ ਪੁਰਾਤਨ ਸੰਸਕ੍ਰਿਤ ਸ਼ਬਦ पितृ (ਪਿਤਰੀ) ਤੋਂ ਆਇਆ ਹੈ ਜਿਸਦੇ ਸਜਾਤੀ ਸ਼ਬਦ ਹਨ: ਲਾਤੀਨੀ pāter (ਪਾਤਰ), ਯੂਨਾਨੀ πατήρ, ਮੂਲ-ਜਰਮੇਨਿਆਈ fadēr (ਫ਼ਾਦਰ) (ਪੂਰਬੀ ਫ਼੍ਰਿਸੀਆਈ foar (ਫ਼ੋਆਰ), ਡੱਚ vader (ਫ਼ਾਦਰ), ਜਰਮਨ Vater (ਫ਼ਾਤਰ))।
ਵਰਤਮਾਨ ਪੰਜਾਬੀ ਸ਼ਬਦ ਪੁਰਾਤਨ ਸੰਸਕ੍ਰਿਤ ਸ਼ਬਦ पितृ (ਪਿਤਰੀ) ਤੋਂ ਆਇਆ ਹੈ ਜਿਸਦੇ ਸਜਾਤੀ ਸ਼ਬਦ ਹਨ: ਲਾਤੀਨੀ pāter (ਪਾਤਰ), ਯੂਨਾਨੀ πατήρ, ਮੂਲ-ਜਰਮੇਨਿਆਈ fadēr (ਫ਼ਾਦਰ) (ਪੂਰਬੀ ਫ਼੍ਰਿਸੀਆਈ foar (ਫ਼ੋਆਰ), ਡੱਚ vader (ਫ਼ਾਦਰ), ਜਰਮਨ Vater (ਫ਼ਾਤਰ))।

==ਬੱਚਿਆਂ ਨਾਲ ਰਿਸ਼ਤਾ==
[[File:Father and child, Dhaka.jpg|thumb|200px|upright|ਪਿਤਾ ਅਤੇ ਬੱਚਾ, ਢਾਕਾ]]
ਰਿਵਾਇਤੀ ਤੌਰ 'ਤੇ ਪਿਤਾ ਦਾ ਬੱਚਿਆਂ ਪ੍ਰਤੀ ਸੁਰੱਖਿਆ, ਸਹਾਇਤਾ ਅਤੇ ਜਿੰਮੇਵਾਰੀ ਵਾਲਾ ਰਵੱਈਆ ਹੁੰਦਾ ਹੈ। ਪਿਤਾ ਸਿਰਫ਼ ਜੈਵਿਕ ਹੀ ਨਹੀਂ ਸਗੋਂ ਮਤੇਆ ਜਾਂ ਪਾਲਣਹਾਰ ਪਿਤਾ ਵੀ ਹੋ ਸਕਦਾ ਹੈ।
ਮਾਨਵ ਵਿਗਿਆਨੀ ਮਾਰਿਸ ਗੋਡੇਲਿਅਰ ਮੁਤਾਬਕ ਮਨੁੱਖੀ ਪਿਤਾਵਾਂ ਦੁਆਰਾ ਧਾਰਨ ਕੀਤੀ ਗਈ ਪਿਤਰੀ ਭੂਮਿਕਾ, ਮਨੁੱਖੀ ਸਮਾਜ ਅਤੇ ਉਹਨਾਂ ਦੇ ਸਭ ਤੋਂ ਨੇੜਲੇ ਜੈਵਿਕ ਰਿਸ਼ਤੇਦਾਰ—ਚਿੰਪਾਜ਼ੀ ਅਤੇ ਬੋਨੋਬੋ— ਵਿੱਚ ਇੱਕ ਆਲੋਚਨਾਤਮਕ ਫ਼ਰਕ ਹੈ ਕਿਉਂਕਿ ਇਹ ਜਾਨਵਰ ਆਪਣੇ ਪਿਤਰੀ ਸਬੰਧ ਤੋਂ ਅਨਜਾਣ ਹੁੰਦੇ ਹਨ।

==ਗੈਰ-ਮਨੁੱਖੀ ਪਿਤਾ-ਪੁਣਾ==
ਕੁਝ ਜੀਵਾਂ ਦੇ ਮਾਮਲੇ ਵਿੱਚ ਪਿਤਾ ਨਿੱਕੜਿਆਂ ਦੀ ਦੇਖ-ਭਾਲ ਕਰਦੇ ਹਨ।
*ਡਾਰਵਿਨੀ ਡੱਡੂ (''Rhinoderma darwini'') ਪਿਤਾ ਆਪਣੀ ਸਵਰ-ਥੈਲੀ ਵਿੱਚ ਆਂਡੇ ਸਾਂਭਦਾ ਹੈ।


==ਹਵਾਲੇ==
==ਹਵਾਲੇ==
{{ਹਵਾਲੇ}}
{{ਹਵਾਲੇ}}

[[ਸ਼੍ਰੇਣੀ:ਪਰਿਵਾਰ]]

[[af:Vader]]
[[ar:أب]]
[[arc:ܐܒܐ (ܒܝܬܝܘܬܐ)]]
[[ay:Awki]]
[[az:Ata]]
[[bn:পিতা]]
[[bjn:Abah]]
[[ba:Атай]]
[[be:Бацька]]
[[be-x-old:Бацька]]
[[bh:बाबुजी]]
[[bg:Баща]]
[[bo:ཨ་ཕ།]]
[[bs:Otac]]
[[br:Tad]]
[[ca:Pare]]
[[cv:Атте]]
[[cs:Otec]]
[[sn:Baba]]
[[pdc:Paep]]
[[de:Vater]]
[[et:Isa]]
[[es:Padre]]
[[eo:Patro]]
[[eu:Aita]]
[[fa:پدر]]
[[fr:Père]]
[[gd:Athair]]
[[gl:Pai]]
[[gan:爺]]
[[hak:Â-pâ]]
[[ko:아버지]]
[[hr:Otac]]
[[id:Ayah]]
[[it:Padre]]
[[he:אב (משפחה)]]
[[kk:Әке]]
[[ht:Papa]]
[[la:Pater]]
[[lv:Tēvs]]
[[lt:Tėvas]]
[[lij:Poæ]]
[[ln:Ába]]
[[hu:Apa]]
[[mk:Татко]]
[[ml:അച്ഛൻ]]
[[mr:वडील]]
[[ms:Ayah]]
[[nah:Tahtli]]
[[nl:Vaderschap]]
[[nds-nl:Vaor]]
[[new:अबु]]
[[ja:父親]]
[[no:Far]]
[[nn:Far]]
[[nrm:Péthe]]
[[oc:Paire]]
[[or:ବାପା]]
[[pl:Ojciec]]
[[pt:Pai]]
[[ro:Tată]]
[[qu:Tayta]]
[[ru:Отец]]
[[scn:Patri]]
[[si:තාත්තා]]
[[simple:Father]]
[[sk:Otec]]
[[so:Aabe]]
[[sr:Отац]]
[[sh:Otac]]
[[su:Bapa]]
[[fi:Isä]]
[[sv:Fader]]
[[tl:Ama]]
[[ta:தந்தை]]
[[tt:Әти]]
[[te:తండ్రి]]
[[th:พ่อ]]
[[tg:Падар]]
[[tr:Baba]]
[[uk:Батько]]
[[ur:باپ]]
[[vi:Cha]]
[[war:Amáy]]
[[yi:טאטע]]
[[yo:Bàbá]]
[[zh-yue:阿爸]]
[[diq:Pi]]
[[bat-smg:Tievs]]
[[zh:父親]]

18:38, 6 ਅਕਤੂਬਰ 2012 ਦਾ ਦੁਹਰਾਅ

ਪਿਤਾ ਆਪਣੇ ਦੋ ਬੱਚਿਆਂ ਨਾਲ।

ਪਿਤਾ (ਜਾਂ ਪਿਓ, ਬਾਪ) ਉਹ ਪੁਰਸ਼ ਹੁੰਦਾ ਹੈ ਜਿਸਨੇ ਉਹ ਸ਼ੁਕਰਾਣੂ ਪ੍ਰਦਾਨ ਕੀਤਾ ਜੋ ਕਿ ਅੰਡਾਣੂ ਨਾਲ ਇੱਕ ਹੋ ਕੇ ਇੱਕ ਬੱਚੇ ਦੇ ਰੂਪ ਵਿਚ ਪੈਦਾ ਹੋਇਆ। ਪਿਤਾ ਆਪਣੇ ਸ਼ੁਕਰਾਣੂ ਰਾਹੀਂ ਬੱਚੇ ਦਾ ਲਿੰਗ ਮੁਕੱਰਰ ਕਰਦਾ ਹੈ, ਜਿਸ ਵਿੱਚ ਜਾਂ ਤਾਂ ਐਕਸ (X) ਗੁਣਸੂਤਰ (ਕ੍ਰੋਮੋਸੋਮ) ਹੁੰਦਾ ਹੈ (ਇਸਤਰੀ-ਲਿੰਗ ਵਾਲਾ) ਜਾਂ ਵਾਈ (Y) ਗੁਣਸੂਤਰ (ਪੁਲਿੰਗ ਵਾਲਾ)।[1]

ਸ਼ਬਦ ਉਤਪਤੀ

ਵਰਤਮਾਨ ਪੰਜਾਬੀ ਸ਼ਬਦ ਪੁਰਾਤਨ ਸੰਸਕ੍ਰਿਤ ਸ਼ਬਦ पितृ (ਪਿਤਰੀ) ਤੋਂ ਆਇਆ ਹੈ ਜਿਸਦੇ ਸਜਾਤੀ ਸ਼ਬਦ ਹਨ: ਲਾਤੀਨੀ pāter (ਪਾਤਰ), ਯੂਨਾਨੀ πατήρ, ਮੂਲ-ਜਰਮੇਨਿਆਈ fadēr (ਫ਼ਾਦਰ) (ਪੂਰਬੀ ਫ਼੍ਰਿਸੀਆਈ foar (ਫ਼ੋਆਰ), ਡੱਚ vader (ਫ਼ਾਦਰ), ਜਰਮਨ Vater (ਫ਼ਾਤਰ))।

ਬੱਚਿਆਂ ਨਾਲ ਰਿਸ਼ਤਾ

ਪਿਤਾ ਅਤੇ ਬੱਚਾ, ਢਾਕਾ

ਰਿਵਾਇਤੀ ਤੌਰ 'ਤੇ ਪਿਤਾ ਦਾ ਬੱਚਿਆਂ ਪ੍ਰਤੀ ਸੁਰੱਖਿਆ, ਸਹਾਇਤਾ ਅਤੇ ਜਿੰਮੇਵਾਰੀ ਵਾਲਾ ਰਵੱਈਆ ਹੁੰਦਾ ਹੈ। ਪਿਤਾ ਸਿਰਫ਼ ਜੈਵਿਕ ਹੀ ਨਹੀਂ ਸਗੋਂ ਮਤੇਆ ਜਾਂ ਪਾਲਣਹਾਰ ਪਿਤਾ ਵੀ ਹੋ ਸਕਦਾ ਹੈ। ਮਾਨਵ ਵਿਗਿਆਨੀ ਮਾਰਿਸ ਗੋਡੇਲਿਅਰ ਮੁਤਾਬਕ ਮਨੁੱਖੀ ਪਿਤਾਵਾਂ ਦੁਆਰਾ ਧਾਰਨ ਕੀਤੀ ਗਈ ਪਿਤਰੀ ਭੂਮਿਕਾ, ਮਨੁੱਖੀ ਸਮਾਜ ਅਤੇ ਉਹਨਾਂ ਦੇ ਸਭ ਤੋਂ ਨੇੜਲੇ ਜੈਵਿਕ ਰਿਸ਼ਤੇਦਾਰ—ਚਿੰਪਾਜ਼ੀ ਅਤੇ ਬੋਨੋਬੋ— ਵਿੱਚ ਇੱਕ ਆਲੋਚਨਾਤਮਕ ਫ਼ਰਕ ਹੈ ਕਿਉਂਕਿ ਇਹ ਜਾਨਵਰ ਆਪਣੇ ਪਿਤਰੀ ਸਬੰਧ ਤੋਂ ਅਨਜਾਣ ਹੁੰਦੇ ਹਨ।

ਗੈਰ-ਮਨੁੱਖੀ ਪਿਤਾ-ਪੁਣਾ

ਕੁਝ ਜੀਵਾਂ ਦੇ ਮਾਮਲੇ ਵਿੱਚ ਪਿਤਾ ਨਿੱਕੜਿਆਂ ਦੀ ਦੇਖ-ਭਾਲ ਕਰਦੇ ਹਨ।

  • ਡਾਰਵਿਨੀ ਡੱਡੂ (Rhinoderma darwini) ਪਿਤਾ ਆਪਣੀ ਸਵਰ-ਥੈਲੀ ਵਿੱਚ ਆਂਡੇ ਸਾਂਭਦਾ ਹੈ।

ਹਵਾਲੇ

  1. HUMAN GENETICS, MENDELIAN INHERITANCE retrieved 25 February 2012