ਗੂਗਲ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
ਬੇਹਤਰ ਅੰਦਾਜ਼; +ਲੋਗੋ
ਛੋ Robot: Adding ckb:گووگڵ
ਲਾਈਨ 29: ਲਾਈਨ 29:
[[ca:Google]]
[[ca:Google]]
[[ceb:Google]]
[[ceb:Google]]
[[ckb:گووگڵ]]
[[cs:Google]]
[[cs:Google]]
[[cv:Кукăль (компани)]]
[[cv:Кукăль (компани)]]

17:21, 8 ਅਕਤੂਬਰ 2012 ਦਾ ਦੁਹਰਾਅ

ਗੂਗਲ ਦੀ ਲੋਗੋ

ਗੂਗਲ (ਅੰਗਰੇਜ਼ੀ: Google) ਇੱਕ ਅਮਰੀਕੀ ਬਹੁਰਾਸ਼ਟਰੀ ਕੰਪਨੀ ਹੈ ਜੋ ਇੰਟਰਨੈੱਟ ਨਾਲ਼ ਸਬੰਧਤ ਸੇਵਾਵਾਂ ਜਿਵੇਂ ਇੰਟਰਨੈੱਟ ਖੋਜ, ਇਸ਼ਤਿਹਾਰਬਾਜ਼ੀ ਅਤੇ ਸਾਫ਼ਟਵੇਅਰ ਇਤਿਆਦਿ ਮੁਹੱਈਆ ਕਰਵਾਉਂਦੀ ਹੈ।

ਇਹ ਕੰਪਨੀ ਲੈਰੀ ਪੇਜ ਅਤੇ ਸਰਜੀ ਬ੍ਰਿਨ ਨੇ ਕਾਇਮ ਕੀਤੀ। ੪ ਸਤੰਬਰ ੧੯੯੮ ਨੂੰ ਪ੍ਰਾਈਵੇਟ ਕੰਪਨੀ ਵਜੋਂ ਸ਼ੁਰੂ ਕੀਤੀ ਗਈ ਇਹ ਕੰਪਨੀ ੧੯ ਅਗਸਤ ੨੦੦੪ ਨੂੰ ਪਬਲਿਕ ਵਜੋਂ ਸਾਹਮਣੇ ਆਈ। ੨੦੦੬ ਵਿਚ ਕੰਪਨੀ ਨੇ ਮਾਊਂਟਿਨ ਵਿਊ, ਕੈਲੇਫ਼ੋਰਨੀਆ ਵਿਖੇ ਆਪਣੇ ਹੈੱਡਕੁਆਰਟਰ ਕਾਇਮ ਕੀਤੇ।

ਹਵਾਲੇ