"ਸਰਕਾਰ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਛੋ
(ਪੰਜਾਬੀ ਸੁਧਾਰੀ; +ਬੇ-ਹਵਾਲਾ; ਛੋਟਾ)
ਛੋ (added Category:ਸਰਕਾਰ using HotCat)
'''ਸਰਕਾਰ''' ([[ਅੰਗਰੇਜੀ]]: Government) ਇਕ ਅਜਿਹਾ ਢਾਂਚਾ ਹੁੰਦਾ ਹੈ ਜਿਸ ਵਿਚ ਵਿਧਾਨਕਾਰ, ਪ੍ਰਸ਼ਾਸ਼ਕ, ਇਨਸਾਫ਼ ਅਹੁਦਾਰ ਅਤੇ ਨੌਕਰਸ਼ਾਹ ਸਾਂਝੇ ਰੂਪ ਵਿਚ ਪੂਰੇ ਰਾਜ ਦਾ ਕਾਬੂ ਰੱਖਦੇ ਹਨ। ਇਹ ਸਰਕਾਰ ਹੀ ਤੈਅ ਕਰਦੀ ਹੈ ਕਿ ਕਿਹੜਾ ਕਾਨੂੰਨ ਰਾਜ ਵਿਚ ਲਾਗੂ ਕਰਨਾ ਹੈ ਅਤੇ ਕਿਵੇਂ ਲਾਗੂ ਕਰਨਾ ਹੈ। ਵੱਖ-ਵੱਖ ਦੇਸ਼ਾਂ ਦੀ ਸਰਕਾਰਾਂ ਦੇ ਸੰਗਠਨ ਦੇ ਢਾਂਚੇ ਵੱਖਰੇ-ਵੱਖਰੇ ਹੋ ਸਕਦੇ ਹਨ। ਕਈ ਸਮਾਜਾਂ ਵਿਚ ਕਿਸੇ ਖ਼ਾਸ ਆਦਮੀ ਜਾਂ ਉਸ ਦੇ ਵਾਰਸਾਂ ਨੂੰ ਹੀ ਸਰਕਾਰ ਵਿਚ ਰੱਖਿਆ ਜਾਂਦਾ ਹੈ ਪਰ ਲੋਕਤੰਤਰ ਵਿਚ ਸਰਕਾਰ ਦੇ ਲਈ ਵਿਧਾਨਕਾਰ ਅਤੇ ਪ੍ਰਸ਼ਾਸ਼ਕ ਨੂੰ ਦੇਸ਼ ਦੇ ਲੋਕਾਂ ਵਿਚੋਂ ਹੀ ਚੁਣਿਆ ਜਾਂਦਾ ਹੈ।
{{ਛੋਟਾ}}
 
[[ਸ਼੍ਰੇਣੀ:ਸਰਕਾਰ]]
6,217

edits

ਨੇਵੀਗੇਸ਼ਨ ਮੇਨੂ