ਪਟਿਆਲਾ: ਰੀਵਿਜ਼ਨਾਂ ਵਿਚ ਫ਼ਰਕ
ਛੋ r2.7.2+) (Robot: Modifying sr:Патијала |
Charan Gill (ਗੱਲ-ਬਾਤ | ਯੋਗਦਾਨ) ਸੋਧ ਤੇ ਵਾਧਾ |

ਲਾਈਨ 48: | ਲਾਈਨ 48: | ||
| | ੧੭੫੪ |
| | ੧੭੫੪ |

| | '''[[ਭਾਰਤੀ |
| | '''[[ਭਾਰਤੀ ਸੂਬਿਆਂ ਦੀ ਸੂਚੀ ਅਤੇ ਉਹਨਾਂ ਦੀਆਂ ਰਾਜਧਾਨੀਆਂ|ਰਾਜਧਾਨੀ]]''' |

| | ਪਟਿਆਲਾ |
| | ਪਟਿਆਲਾ |

|- class=mergedrow |
|- class=mergedrow |

ਲਾਈਨ 71: | ਲਾਈਨ 71: | ||
|- style="white-space: nowrap" |
|- style="white-space: nowrap" |

| | '''ਵਸੋਂ'''

| | '''ਵਸੋਂ'''

• [[ਵਸੋਂ |
• [[ਵਸੋਂ ਘਣਤਾ]] |

| | ੧,੩੫੪,੬੮੬.<ref>{{cite web|title=Census|url=http://www.censusindia.gov.in/2011-prov-results/paper2/data_files/India2/Table_2_PR_Cities_1Lakh_and_Above.pdf|work=Government fo India|accessdate=16 February 2012}}</ref>

| | ੧,੩੫੪,੬੮੬.<ref>{{cite web|title=Census|url=http://www.censusindia.gov.in/2011-prov-results/paper2/data_files/India2/Table_2_PR_Cities_1Lakh_and_Above.pdf|work=Government fo India|accessdate=16 February 2012}}</ref>

• 6,451 /km2 (16,708 /sq mi) |
• 6,451 /km2 (16,708 /sq mi) |

ਲਾਈਨ 133: | ਲਾਈਨ 133: | ||

ਪਟਿਆਲਾ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ ਹੈ |
ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ , ਜਿਲ੍ਹਾ ਅਤੇ ਸਾਬਕਾ ਰਿਆਸਤ ਹੈ । ਇਹ ਸ਼ਹਿਰ ਪਟਿਆਲਾ ਜਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 17੬੩ ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ , ਰੂਪਨਗਰ ਅਤੇ ਚੰਡੀਗੜ ਨਾਲ , ਪੱਛਮ ਵਿੱਚ ਸੰਗਰੂਰ ਜਿਲ੍ਹੇ ਨਾਲ , ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ । ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ । ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ ੧੮੭੦ ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । |

ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ| |

ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ |
ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲੇ ਦਾ ਜੰਮ-ਪਲ ਸੀ| |

==ਪਟਿਆਲਾ ਦੇ ਰਾਜੇ== |
==ਪਟਿਆਲਾ ਦੇ ਰਾਜੇ== |

ਲਾਈਨ 142: | ਲਾਈਨ 142: | ||
[[ਰਾਜਾ ਸਾਹਿਬ ਸਿੰਘ]] ੧੭੮੧-੧੮੧੩

[[ਰਾਜਾ ਸਾਹਿਬ ਸਿੰਘ]] ੧੭੮੧-੧੮੧੩

[[ਮਹਾਰਾਜਾ ਕਰਮ ਸਿੰਘ]] ੧੮੧੩-੧੮੪੫

[[ਮਹਾਰਾਜਾ ਕਰਮ ਸਿੰਘ]] ੧੮੧੩-੧੮੪੫

[[ਮਹਾਰਾਜਾ |
[[ਮਹਾਰਾਜਾ ਨਰਿੰਦਰ ਸਿੰਘ]] ੧੮੪੫-੧੮੬੨

[[ਮਹਾਰਾਜਾ |
[[ਮਹਾਰਾਜਾ ਮਹਿੰਦਰ ਸਿੰਘ]] ੧੮੬੨-੧੮੭੬

[[ਮਹਾਰਾਜਾ |
[[ਮਹਾਰਾਜਾ ਰਜਿੰਦਰ ਸਿੰਘ]] ੧੮੭੬-੧੯੦੦

[[ਮਹਾਰਾਜਾ |
[[ਮਹਾਰਾਜਾ ਭੂਪਿੰਦਰ ਸਿੰਘ]] ੧੯੦੦-੧੯੩੮

[[ਮਹਾਰਾਜਾ |
[[ਮਹਾਰਾਜਾ ਯਾਦਵਿੰਦਰ ਸਿੰਘ]] १੯३੮-੧੯੭੪

[[ਅਮਰਿੰਦਰ ਸਿੰਘ]] (ਜਨਮ ੧੯੪੨) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ| |

==ਬਾਹਰੀ ਕੜੀਆਂ== |
==ਬਾਹਰੀ ਕੜੀਆਂ== |
02:02, 31 ਅਕਤੂਬਰ 2012 ਦਾ ਦੁਹਰਾਅ
ਪਟਿਆਲਾ | |
— ਸ਼ਹਿਰ — | |
Location of Patiala in India | |
Coordinates | 30°20′N 76°23′E / 30.34°N 76.38°ECoordinates: 30°20′N 76°23′E / 30.34°N 76.38°E |
ਦੇਸ | ਭਾਰਤ |
ਸੂਬਾ | ਪੰਜਾਬ |
ਸਥਾਪਨਾ | ੧੭੫੪ |
ਰਾਜਧਾਨੀ | ਪਟਿਆਲਾ |
ਸਭ ਤੋਂ ਵੱਡਾ ਸ਼ਹਿਰ | ਪਟਿਆਲਾ |
ਵਸੋਂ |
੧,੩੫੪,੬੮੬.[1] • 6,451 /km2 (16,708 /sq mi) |
HDI | 0.860 (very high) |
ਸਾਖਰਤਾ ਦਰ | ੮੧.੮੦% |
ਓਪਚਾਰਕ ਭਾਸ਼ਾਵਾਂ | ਪੰਜਾਬੀ and ਅੰਗ੍ਰੇਜੀ |

Time zone | IST (UTC+05:30) |
Area |
210 square kilometres (81 sq mi) • 350 metres (1,150 ft) |
ISO 3166-2 | IN-Pb |
Footnotes

Website | Patiala.nic.in/ |
ਪਟਿਆਲਾ ਭਾਰਤੀ ਪੰਜਾਬ ਸੂਬੇ ਦੇ ਦੱਖਣ-ਪੂਰਬ ਵਿੱਚ ਸਥਿੱਤ ਇੱਕ ਸ਼ਹਿਰ , ਜਿਲ੍ਹਾ ਅਤੇ ਸਾਬਕਾ ਰਿਆਸਤ ਹੈ । ਇਹ ਸ਼ਹਿਰ ਪਟਿਆਲਾ ਜਿਲ੍ਹੇ ਦਾ ਪ੍ਰਸ਼ਾਸ਼ਨਿਕ ਕੇਂਦਰ ਹੈ। ਇਹ ਸ਼ਹਿਰ ਬਾਬਾ ਆਲਾ ਸਿੰਘ ਨੇ 17੬੩ ਵਿੱਚ ਵਸਾਇਆ ਸੀ, ਜਿਥੋਂ ਇਸਦਾ ਨਾਂ ਆਲਾ ਦੀ ਪੱਟੀ ਅਤੇ ਮਗਰੋਂ ਪੱਟੀਆਲਾ ਅਤੇ ਫੇਰ ਪਟਿਆਲਾ ਪੈ ਗਿਆ। ਪਟਿਆਲਾ ਜਿਲ੍ਹੇ ਦੀਆਂ ਸੀਮਾਵਾਂ ਉੱਤਰ ਵਿੱਚ ਫਤਹਿਗੜ , ਰੂਪਨਗਰ ਅਤੇ ਚੰਡੀਗੜ ਨਾਲ , ਪੱਛਮ ਵਿੱਚ ਸੰਗਰੂਰ ਜਿਲ੍ਹੇ ਨਾਲ , ਪੂਰਬ ਵਿੱਚ ਅੰਬਾਲਾ ਅਤੇ ਕੁਰੁਕਸ਼ੇਤਰ ਨਾਲ ਅਤੇ ਦੱਖਣ ਵਿੱਚ ਕੈਥਲ ਨਾਲ ਲੱਗਦੀਆਂ ਹਨ । ਇਹ ਸਥਾਨ ਸਿੱਖਿਆ ਦੇ ਖੇਤਰ ਵਿੱਚ ਵੀ ਆਗੂ ਰਿਹਾ ਹੈ । ਦੇਸ਼ ਦਾ ਪਹਿਲਾ ਡਿਗਰੀ ਕਾਲਜ ਮਹਿੰਦਰਾ ਕਾਲਜ ਦੀ ਸਥਾਪਨਾ ੧੮੭੦ ਵਿੱਚ ਪਟਿਆਲਾ ਵਿੱਚ ਹੀ ਹੋਈ ਸੀ । ਇਹ ਸ਼ਹਿਰ ਰਵਾਇਤੀ ਪੱਗ, ਪਰਾਂਦੇ, ਨਾਲੇ, ਪਟਿਆਲਾ ਸ਼ਾਹੀ ਸਲਵਾਰ, ਪੰਜਾਬੀ ਜੁੱਤੀ ਅਤੇ ਪਟਿਆਲਾ ਪੈਗ ਵਾਸਤੇ ਪ੍ਰਸਿੱਧ ਹੈ| ਪਹਿਲਾ ਭਾਰਤੀ ਪੁਲਾੜ ਯਾਤਰੀ ਰਾਕੇਸ਼ ਸ਼ਰਮਾ ਪਟਿਆਲੇ ਦਾ ਜੰਮ-ਪਲ ਸੀ|
ਪਟਿਆਲਾ ਦੇ ਰਾਜੇ
ਰਾਜਾ ਆਲਾ ਸਿੰਘ ੧੭੫੩-੧੭੬੫
ਰਾਜਾ ਅਮਰ ਸਿੰਘ ੧੭੬੫-੧੭੮੧
ਰਾਜਾ ਸਾਹਿਬ ਸਿੰਘ ੧੭੮੧-੧੮੧੩
ਮਹਾਰਾਜਾ ਕਰਮ ਸਿੰਘ ੧੮੧੩-੧੮੪੫
ਮਹਾਰਾਜਾ ਨਰਿੰਦਰ ਸਿੰਘ ੧੮੪੫-੧੮੬੨
ਮਹਾਰਾਜਾ ਮਹਿੰਦਰ ਸਿੰਘ ੧੮੬੨-੧੮੭੬
ਮਹਾਰਾਜਾ ਰਜਿੰਦਰ ਸਿੰਘ ੧੮੭੬-੧੯੦੦
ਮਹਾਰਾਜਾ ਭੂਪਿੰਦਰ ਸਿੰਘ ੧੯੦੦-੧੯੩੮
ਮਹਾਰਾਜਾ ਯਾਦਵਿੰਦਰ ਸਿੰਘ १੯३੮-੧੯੭੪
ਅਮਰਿੰਦਰ ਸਿੰਘ (ਜਨਮ ੧੯੪੨) ਪੰਜਾਬ ਦੇ ਸਾਬਕਾ ਮੁਖ ਮੰਤਰੀ ਹਨ|
ਬਾਹਰੀ ਕੜੀਆਂ
- A History of Sikh Misals (Punjab University, Patiala)- Dr Bhagat Singh
- Official Website of Patiala
- Official Website of Patiala Heritage Festival
- Genealogy of the ruling chiefs of Patiala
- Erstwhile rulers of Patiala
- Early History of Patiala City Founding
- Mohindra College Patiala at cool and smart site
- Punjab State Archives
- [http://www.nsnis.org/ National Institute of Sports, Patiala