ਨੇਪਾਲ: ਰੀਵਿਜ਼ਨਾਂ ਵਿਚ ਫ਼ਰਕ
ਸਮੱਗਰੀ ਮਿਟਾਈ ਸਮੱਗਰੀ ਜੋੜੀ
Itar buttar (ਗੱਲ-ਬਾਤ | ਯੋਗਦਾਨ) ਛੋ →ਨਾਮ: useless commas |
TariButtar (ਗੱਲ-ਬਾਤ) ਦੀ ਸੋਧ 94834 ਨਕਾਰੀ Commas for the sounds |
||
ਲਾਈਨ 32: | ਲਾਈਨ 32: | ||
== ਨਾਮ == |
== ਨਾਮ == |
||
ਨੇਪਾਲ ਦੋ ਸ਼ਬਦਾਂ |
ਨੇਪਾਲ ਦੋ ਸ਼ਬਦਾਂ „ਨੀ“ ਅਤੇ „ਪਾਲ“ ਨੂੰ ਰਲ਼ਾ ਕੇ ਬਣਿਆ ਹੈ। ਨੀ ਇੱਕ ਹਿੰਦੂ ਸਿਆਣਾ ਸੀ ਅਤੇ ਪਾਲ ਦਾ ਮਤਲਬ ਹੈ ਪਾਲ਼ਿਆ ਜਾਂ ਸਾਂਭਿਆ ਦੇਸ਼। |
||
== ਹਿੱਸੇ == |
== ਹਿੱਸੇ == |
17:02, 11 ਨਵੰਬਰ 2012 ਦਾ ਦੁਹਰਾਅ
ਨੇਪਾਲ | |
Federal Democratic Republic of Nepal | |
सङ्घीय लोकतान्त्रिक गणतन्त्र नेपाल | |
ਰਾਜਧਾਨੀ: | ਕਾਠਮਾਂਡੂ |
ਖੇਤਰਫਲ: | ੧੪੭,੧੮੧ ਮੁਰੱਬਾ ਕਿਲੋਮੀਟਰ |
ਅਬਾਦੀ: | ੨੯,੩੩੧,੦੦੦ |
ਮੁੱਦਰਾ: | ਨੇਪਾਲੀ ਰੁਪਈਆ |
ਭਾਸ਼ਾ(ਵਾਂ): | ਨੇਪਾਲੀ |
ਨੇਪਾਲ (ਨੇਪਾਲੀ: नेपाल ) ਹਿਮਾਲਿਆ ਦੇ ਪਹਾੜੀ ਸਿਲਸਿਲੇ ਵਿੱਚ ਚੀਨ ਅਤੇ ਭਾਰਤ ਦੇ ਵਿੱਚਕਾਰ ਇੱਕ ਦੇਸ਼ ਹੈ ਜੋ ੧੪੭,੧੮੧ ਮੁਰੱਬਾ ਕਿਲੋਮੀਟਰ ਰਕਬੇ ਉੱਤੇ ਫੈਲਿਆ ਹੋਇਆ ਹੈ। ਇਸ ਦੇ ਉੱਤਰ ਵਿੱਚ ਚੀਨ ਅਤੇ ਦੱਖਣ ਵਿੱਚ ਭਾਰਤ ਹੈ। ਇਸਦੀ ਦੋ ਕਰੋੜ ਸੱਤਰ ਲੱਖ ਹੈ ਜੀਹਦੇ ਵਿੱਚੋਂ ੨ ਲਿਖ ਦੂਜੇ ਦੇਸ਼ਾਂ ਵਿੱਚ ਕੰਮ ਕਰਦੇ ਹਨ। ਕਾਠਮਾਂਡੂ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਤੇ ਰਾਜਧਾਨੀ ਹੈ । ਦੁਨੀਆਂ ਦੀਆਂ ਦਸ ਸਭ ਤੋਂ ਉੱਚੀਆਂ ਚੋਟੀਆਂ ਵਿੱਚੋਂ ਅੱਠ ਨੇਪਾਲ ਵਿੱਚ ਹਨ। ਇਨ੍ਹਾਂ ਵਿੱਚ ਮਾਊਂਟ ਐਵਰੈਸਟ ਵੀ ਹੈ। ਇੱਥੋਂ ਦੀ ੮੧% ਵਸੋਂ ਹਿੰਦੂ ਹੈ। ਨੇਪਾਲ ਨਾਲ ਬੁੱਧ ਮੱਤ ਦਾ ਡੂੰਘਾ ਸਬੰਧ ਹੈ। ਨੇਪਾਲ ਵਿੱਚ ਮੁੱਢ ਤੋਂ ਇਹ ਸ਼ਾਹੀ ਰਾਜ ਰਿਹਾ ਹੈ। ੨੦੦੮ ਵਿੱਚ ਇਸ ਦੇਸ਼ ਨੇ ਲੋਕਰਾਜ ਨੂੰ ਚੁਣਿਆ।
ਨਾਮ
ਨੇਪਾਲ ਦੋ ਸ਼ਬਦਾਂ „ਨੀ“ ਅਤੇ „ਪਾਲ“ ਨੂੰ ਰਲ਼ਾ ਕੇ ਬਣਿਆ ਹੈ। ਨੀ ਇੱਕ ਹਿੰਦੂ ਸਿਆਣਾ ਸੀ ਅਤੇ ਪਾਲ ਦਾ ਮਤਲਬ ਹੈ ਪਾਲ਼ਿਆ ਜਾਂ ਸਾਂਭਿਆ ਦੇਸ਼।
ਹਿੱਸੇ
- ਮੇਚੀ
- ਕੋਸ਼ੀ
- ਜਨਕਪੁਰ
- ਬਾਗਮਤੀ
- ਨਾਰਾਯਣੀ
- ਗਣਡਕੀ
- ਲੁਮਿਬਨੀ
- ਧਵਲਾਗਿਰੀ
- ਰਾਪਤੀ
- ਕਰਣਾਲੀ
- ਭੇਰੀ
- ਸੇਤੀ
- ਮਹਾਕਾਲੀ