ਸੁਨਾਮੀ: ਰੀਵਿਜ਼ਨਾਂ ਵਿਚ ਫ਼ਰਕ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
No edit summary
ਲਾਈਨ 1: ਲਾਈਨ 1:
[[File:US Navy 050102-N-9593M-031 A village near the coast of Sumatra lays in ruin after the Tsunami that struck South East Asia.jpg|thumb|200px|੨੦੦੪ ਦੇ ਹਿੰਦ ਮਹਾਂਸਾਗਰ ਭੁਚਾਲ ਕਾਰਨ ਪੈਦਾ ਹੋਈ ਸੁਨਾਮੀ ਨਾਲ ਤਹਿਸ-ਨਹਿਸ ਹੋਇਆ ਸੁਮਾਤਰਾ ਦਾ ਸ਼ਹਿਰ ਬੰਦਾ ਅਕੇਹ]]
[[File:US Navy 050102-N-9593M-031 A village near the coast of Sumatra lays in ruin after the Tsunami that struck South East Asia.jpg|thumb|250px|੨੦੦੪ ਦੇ ਹਿੰਦ ਮਹਾਂਸਾਗਰ ਭੁਚਾਲ ਕਾਰਨ ਪੈਦਾ ਹੋਈ ਸੁਨਾਮੀ ਨਾਲ ਤਹਿਸ-ਨਹਿਸ ਹੋਇਆ ਸੁਮਾਤਰਾ ਦਾ ਸ਼ਹਿਰ ਬੰਦਾ ਅਕੇਹ]]


'''ਸੁਨਾਮੀ''' (ਜਪਾਨੀ: 津波 ਤੋਂ, ਭਾਵ "ਬੰਦਰਗਾਹ ਛੱਲ") ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ-ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।<ref>{{cite web|title=When icebergs capsize, tsunamis may ensue|url=http://blogs.nature.com/barbaraferreira/2011/04/17/when-icebergs-capsize|author=Barbara Ferreira|date=April 17, 2011|publisher=''[[Nature (journal)|Nature]]''|accessdate=2011-04-27}}</ref>
'''ਸੁਨਾਮੀ''' (ਜਪਾਨੀ: 津波 ਤੋਂ, ਭਾਵ "ਬੰਦਰਗਾਹ ਛੱਲ") ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ-ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।<ref>{{cite web|title=When icebergs capsize, tsunamis may ensue|url=http://blogs.nature.com/barbaraferreira/2011/04/17/when-icebergs-capsize|author=Barbara Ferreira|date=April 17, 2011|publisher=''[[Nature (journal)|Nature]]''|accessdate=2011-04-27}}</ref>
ਲਾਈਨ 7: ਲਾਈਨ 7:


'''''ਸੁਨਾਮੀ''''' ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ [[wikt:津|津]] (''ਸੂ'') ਭਾਵ "ਬੰਦਰਗਾਹ" ਅਤੇ [[wikt:波|波]] (''ਨਾਮੀ'') ਭਾਵ "ਲਹਿਰ"।
'''''ਸੁਨਾਮੀ''''' ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ [[wikt:津|津]] (''ਸੂ'') ਭਾਵ "ਬੰਦਰਗਾਹ" ਅਤੇ [[wikt:波|波]] (''ਨਾਮੀ'') ਭਾਵ "ਲਹਿਰ"।

ਸੁਨਾਮੀ ਨੂੰ ਕਈ ਵੇਰ '''ਜਵਾਰ-ਭਾਟਾਈ ਛੱਲਾਂ''' ਕਿਹਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਸ਼ਬਦ ਦੀ, ਖ਼ਾਸ ਕਰਕੇ ਵਿਗਿਆਨਕ ਸਮਾਜ ਵੱਲੋਂ, ਨਿਖੇਧੀ ਕੀਤੀ ਗਈ ਹੈ ਕਿਉਂਕਿ ਸੁਨਾਮੀ ਦਾ ਜਵਾਰ-ਭਾਟਾ ਨਾਲ ਕੋਈ ਵਾਸਤਾ ਨਹੀਂ ਹੈ।

ਦੁਨੀਆਂ ਦੀਆਂ ਬਹੁਤ ਘੱਟ ਭਾਸ਼ਾਵਾਂ ਵਿੱਚ ਸੁਨਾਮੀ ਦੇ ਤੁਲਨਾਤਮਕ ਸਥਾਨਕ ਸ਼ਬਦ ਹਨ। ਅਕੇਹਾਈ ਭਾਸ਼ਾ ਵਿੱਚ ਇਹ ਸ਼ਬਦ ਹਨ ''ië beuna''<ref>[http://www.seis.nagoya-u.ac.jp/kimata/ref/ICTW08_paper_CPM12JP.pdf Proposing The Community-Based Tsunami Warning System]</ref> ਜਾਂ ''alôn buluëk''<ref>[http://books.google.co.id/books?id=efBrY41Hm5QC&pg=PP7&lpg=PP7&dq=alon+buluek+ie+beuna+tsunami&source=bl&ots=1Hj_pswzTy&sig=V7PmAnPptfO7BNMWBAC5aWMGKGI&hl=id&sa=X&ei=etrET-DgDMbPrQeRxcm6CQ&ved=0CCsQ6AEwAA#v=onepage&q=alon%20buluek%20ie%20beuna%20tsunami&f=false Novel Alon Buluek]</ref> (ਉਪ-ਬੋਲੀ ਉੱਤੇ ਨਿਰਭਰ). ਤਮਿਲ ਭਾਸ਼ਾ ਵਿੱਚ ਇਸਨੂੰ ''ਆਲ਼ੀ ਪੇਰੱਲਈ'' ਕਿਹਾ ਜਾਂਦਾ ਹੈ। ਇੰਡੋਨੇਸ਼ੀਆ ਵਿੱਚ ਸੁਮਾਤਰਾ ਦੇ ਪੱਛਮੀ ਤੱਟ ਦੇ ਲਾਗੇ ਪੈਂਦੇ ਸਿਮਿਊਲਿਊ ਟਾਪੂ ਵਿਖੇ ਇਸਨੂੰ ਦੇਵਾਯਾਨ ਭਾਸ਼ਾ ਵਿੱਚ ''ਸਮੌਂਗ'' ਕਿਹਾ ਜਾਂਦਾ ਹੈ ਅਤੇ ਸਿਗੁਆਈ ਭਾਸ਼ਾ ਵਿੱਚ ''ਇਮੌਂਗ''।<ref>[http://www.jtic.org/phocadownload/archived_old_files/pdf/SMGChapter3.pdf Tsunami 1907: Early Interpretation and its Development]</ref> ਸਿੰਗਕਿਲ (ਅਕੇਹ ਸੂਬੇ ਵਿੱਚ) ਅਤੇ ਨੇੜਲੇ ਇਲਾਕਿਆਂ ਵਿੱਚ ਸੁਨਾਮੀ ਦਾ ਨਾਮ ''ਗਲੋਰੋ'' ਹੈ।<ref>[http://m.tribunnews.com/2010/04/19/13-pulau-di-aceh-singkil-hilang 13 Pulau di Aceh Singkil Hilang]</ref>


==ਲੱਛਣ==
==ਲੱਛਣ==

05:47, 17 ਨਵੰਬਰ 2012 ਦਾ ਦੁਹਰਾਅ

੨੦੦੪ ਦੇ ਹਿੰਦ ਮਹਾਂਸਾਗਰ ਭੁਚਾਲ ਕਾਰਨ ਪੈਦਾ ਹੋਈ ਸੁਨਾਮੀ ਨਾਲ ਤਹਿਸ-ਨਹਿਸ ਹੋਇਆ ਸੁਮਾਤਰਾ ਦਾ ਸ਼ਹਿਰ ਬੰਦਾ ਅਕੇਹ

ਸੁਨਾਮੀ (ਜਪਾਨੀ: 津波 ਤੋਂ, ਭਾਵ "ਬੰਦਰਗਾਹ ਛੱਲ") ਕਿਸੇ ਵਿਸ਼ਾਲ ਜਲ-ਪਿੰਡ, ਜਿਵੇਂ ਕਿ ਮਹਾਂਸਾਗਰ ਜਾਂ ਵੱਡੀ ਝੀਲ, ਦੀ ਬਹੁਤ ਸਾਰੀ ਮਾਤਰਾ ਦੇ ਹਟਣ ਜਾਂ ਥਾਂ ਬਦਲਣ ਕਾਰਨ ਪੈਦਾ ਹੋਈ ਲਹਿਰਾਂ ਦੀ ਲੜੀ ਨੂੰ ਕਿਹਾ ਜਾਂਦਾ ਹੈ। ਭੁਚਾਲ, ਜਵਾਲਾਮੁਖੀ ਵਿਸਫੋਟ ਅਤੇ ਹੋਰ ਪਾਣੀ-ਹੇਠਲੇ ਸਫੋਟ (ਪਾਣੀ-ਹੇਠਲੇ ਪ੍ਰਮਾਣੂ ਯੰਤਰਾਂ ਦਾ ਵਿਸਫੋਟੀ ਧਮਾਕਾ), ਭੋਂ-ਖਿਸਕਾਅ, ਬਰਫ਼ ਦੀਆਂ ਸਿਲਾਂ ਦਾ ਡਿੱਗਣਾ, ਉਲਕਾ-ਪਿੰਡ ਟੱਕਰ ਅਤੇ ਹੋਰ ਪਾਣੀ-ਹੇਠਲੀਆਂ ਜਾਂ ਉਤਲੀਆਂ ਗੜਬੜਾਂ ਕੋਈ ਵੀ ਸੁਨਾਮੀ ਪੈਦਾ ਕਰਨ ਦੇ ਯੋਗ ਹੈ।[1]

ਨਿਰੁਕਤੀ

ਊਲੀ ਲਿਊ, ਬੰਦਾ ਅਕੇਹ ਵਿੱਚ ਅਕੇਹਾਈ ਅਤੇ ਇੰਡੋਨੇਸ਼ੀਆਈ ਵਿੱਚ ਸੁਨਾਮੀ ਚੇਤਾਵਨੀ ਦਾ ਦੋ-ਭਾਸ਼ਾਈ ਸੰਕੇਤ

ਸੁਨਾਮੀ ਸ਼ਬਦ ਜਪਾਨੀ 津波 ਤੋਂ ਆਇਆ ਹੈ, ਜੋ ਕਿ ਦੋ ਕੰਜੀਆਂ ਦਾ ਬਣਿਆ ਹੋਇਆ ਹੈ (ਸੂ) ਭਾਵ "ਬੰਦਰਗਾਹ" ਅਤੇ (ਨਾਮੀ) ਭਾਵ "ਲਹਿਰ"।

ਸੁਨਾਮੀ ਨੂੰ ਕਈ ਵੇਰ ਜਵਾਰ-ਭਾਟਾਈ ਛੱਲਾਂ ਕਿਹਾ ਜਾਂਦਾ ਹੈ। ਪਿਛਲੇ ਕੁਝ ਸਾਲਾਂ ਵਿੱਚ ਇਸ ਸ਼ਬਦ ਦੀ, ਖ਼ਾਸ ਕਰਕੇ ਵਿਗਿਆਨਕ ਸਮਾਜ ਵੱਲੋਂ, ਨਿਖੇਧੀ ਕੀਤੀ ਗਈ ਹੈ ਕਿਉਂਕਿ ਸੁਨਾਮੀ ਦਾ ਜਵਾਰ-ਭਾਟਾ ਨਾਲ ਕੋਈ ਵਾਸਤਾ ਨਹੀਂ ਹੈ।

ਦੁਨੀਆਂ ਦੀਆਂ ਬਹੁਤ ਘੱਟ ਭਾਸ਼ਾਵਾਂ ਵਿੱਚ ਸੁਨਾਮੀ ਦੇ ਤੁਲਨਾਤਮਕ ਸਥਾਨਕ ਸ਼ਬਦ ਹਨ। ਅਕੇਹਾਈ ਭਾਸ਼ਾ ਵਿੱਚ ਇਹ ਸ਼ਬਦ ਹਨ ië beuna[2] ਜਾਂ alôn buluëk[3] (ਉਪ-ਬੋਲੀ ਉੱਤੇ ਨਿਰਭਰ). ਤਮਿਲ ਭਾਸ਼ਾ ਵਿੱਚ ਇਸਨੂੰ ਆਲ਼ੀ ਪੇਰੱਲਈ ਕਿਹਾ ਜਾਂਦਾ ਹੈ। ਇੰਡੋਨੇਸ਼ੀਆ ਵਿੱਚ ਸੁਮਾਤਰਾ ਦੇ ਪੱਛਮੀ ਤੱਟ ਦੇ ਲਾਗੇ ਪੈਂਦੇ ਸਿਮਿਊਲਿਊ ਟਾਪੂ ਵਿਖੇ ਇਸਨੂੰ ਦੇਵਾਯਾਨ ਭਾਸ਼ਾ ਵਿੱਚ ਸਮੌਂਗ ਕਿਹਾ ਜਾਂਦਾ ਹੈ ਅਤੇ ਸਿਗੁਆਈ ਭਾਸ਼ਾ ਵਿੱਚ ਇਮੌਂਗ[4] ਸਿੰਗਕਿਲ (ਅਕੇਹ ਸੂਬੇ ਵਿੱਚ) ਅਤੇ ਨੇੜਲੇ ਇਲਾਕਿਆਂ ਵਿੱਚ ਸੁਨਾਮੀ ਦਾ ਨਾਮ ਗਲੋਰੋ ਹੈ।[5]

ਲੱਛਣ

ਜਦੋਂ ਛੱਲ ਕਛਾਰ ਪਾਣੀਆਂ ਵਿੱਚ ਆਉਂਦੀ ਹੈ ਤਾਂ ਉਹ ਹੌਲੀ ਹੋ ਜਾਂਦੀ ਹੈ ਅਤੇ ਇਸਦਾ ਵਿਸਤਾਰ (ਉਚਾਈ) ਵਧ ਜਾਂਦੀ ਹੈ।
ਛੱਲ ਹੋਰ ਹੌਲੀ ਹੋ ਜਾਂਦੀ ਹੈ ਅਤੇ ਧਰਤੀ 'ਤੇ ਮਾਰ ਕਰਨ ਵੇਲੇ ਹੋਰ ਉੱਚੀ ਹੋ ਜਾਂਦੀ ਹੈ।.ਸਭ ਤੋਂ ਵੱਡੀਆਂ ਛੱਲਾਂ ਹੀ ਸਿਖਰ 'ਤੇ ਆਉਂਦੀਆਂ ਹਨ।

ਸੁਨਾਮੀ ਦੋ ਤਰੀਕੇ ਨਾਲ ਹਾਨੀ ਪਹੁੰਚਾਉਂਦੀ ਹੈ: ਤੇਜ ਦਤੀ 'ਤੇ ਚੱਲ ਰਹੀ ਪਾਣੀ ਦੀ ਕੰਧ ਦਾ ਭੰਨਣਯੋਗ ਬਲ ਅਤੇ ਪਾਣੀ ਦੀ ਵੱਡੀ ਮਾਤਰਾ ਦਾ ਜਮੀਨ ਤੋਂ ਪਿਛਾਂਹ ਖਿਸਕਣਾ ਅਤੇ ਸਾਰਾ ਕੁਝ ਰੋੜ੍ਹ ਕੇ ਵਾਪਸ ਲੈ ਜਾਣਾ ਭਾਵੇਂ ਛੱਲ ਇੰਨੀ ਵੱਡੀ ਪ੍ਰਤੀਤ ਨਹੀਂ ਹੁੰਦੀ।

ਭਾਵੇਂ ਰੋਜ਼ਾਨਾ ਹਵਾ-ਛੱਲਾਂ ਦੀ ਤਰੰਗ-ਲੰਬਾਈ (ਇੱਕ ਚੋਟੀ ਤੋਂ ਦੂਜੀ ਚੋਟੀ ਤੱਕ) ਕੁਝ ੧੦੦ ਮੀਟਰ (੩੩੦ ਫੁੱਟ) ਹੁੰਦੀ ਹੈ ਅਤੇ ਉਚਾਈ ਕੁਝ ੨ ਮੀਟਰ (੬.੬ ਫੁੱਟ) ਪਰ ਡੂੰਘੇ ਸਮੁੰਦਰ ਵਿੱਚ ਇੱਕ ਸੁਨਾਮੀ ਦੀ ਤਰੰਗ-ਲੰਬਾਈ ਲਗਭਗ ੨੦੦ ਕਿਲੋਮੀਟਰ (੧੨੦ ਮੀਲ) ਹੁੰਦੀ ਹੈ। ਅਜਿਹੀ ਛੱਲ ੮੦੦ ਕਿ.ਮੀ./ਘੰਟਾ ਦੀ ਗਤੀ ਤੋਂ ਵੀ ਵੱਧ 'ਤੇ ਚੱਲਦੀ ਹੈ ਪਰ ਆਪਣੀ ਵਿਸ਼ਾਲ ਤਰੰਗ-ਲੰਬਾਈ ਕਰਕੇ ਕਿਸੇ ਇੱਕ ਬਿੰਦੂ 'ਤੇ ਤਰੰਗ-ਕੰਬਣ ਦਾ ਇੱਕ ਚੱਕਰ ਪੂਰਾ ਹੋਣ ਲਈ ੨੦ ਤੋਂ ੩੦ ਮਿੰਟ ਲੱਗ ਜਾਂਦੇ ਹਨ ਅਤੇ ਇਸਦੀ ਉਚਾਈ ਸਿਰਫ਼ ੧ ਮੀਟਰ (੩.੩ ਫੁੱਟ) ਦੇ ਲਗਭਗ ਹੁੰਦੀ ਹੈ।[6] ਇਹੀ ਕਾਰਨ ਹੈ ਕਿ ਡੂੰਘੇ ਪਾਣੀਆਂ ਵਿੱਚ ਇਸਦਾ ਪਤਾ ਲਗਾਉਣਾ ਔਖਾ ਹੈ ਕਿਉਂਕਿ ਸਮੁੰਦਰੀ ਜਹਾਜ਼ ਇਸਦੀ ਚਾਲ ਨੂੰ ਮਹਿਸੂਸ ਨਹੀਂ ਕਰ ਪਾਉਂਦੇ।

ਜਪਾਨੀ ਨਾਮ "ਬੰਦਰਗਾਹ ਛੱਲ" ਦਾ ਕਾਰਨ ਇਹ ਹੈ ਕਿ ਕਈ ਵੇਰ ਪਿੰਡਾਂ ਦੇ ਮਛੇਰੇ ਸਮੁੰਦਰ ਵਿੱਚ ਚਲੇ ਜਾਂਦੇ ਹਨ ਅਤੇ ਕੋਈ ਵੀ ਅਸਧਾਰਨ ਛੱਲ ਦਾ ਟਾਕਰਾ ਨਹੀਂ ਕਰਦੇ ਪਰ ਭੋਂ 'ਤੇ ਵਾਪਸ ਆਉਣ ਵੇਲੇ ਆਪਣੇ ਪਿੰਡ ਨੂੰ ਕਿਸੇ ਵਿਸ਼ਾਲ ਛੱਲ ਦੇ ਕਹਿਰ ਦਾ ਸ਼ਿਕਾਰ ਹੋਇਆਂ ਦੇਖਦੇ ਹਨ।

ਲਗਭਗ ੮੦% ਸੁਨਾਮੀਆਂ ਪ੍ਰਸ਼ਾਂਤ ਮਹਾਂਸਾਗਰ ਵਿੱਚ ਆਉਂਦੀਆਂ ਹਨ ਪਰ ਇਹ ਕਿਸੇ ਵੀ ਵਿਸ਼ਾਲ ਜਲ-ਪਿੰਡ ਵਿੱਚ ਸੰਭਵ ਹਨ। ਇਹ ਭੁਚਾਲ, ਭੋਂ-ਖਿਸਕਾਅ, ਜਵਾਲਾਮੁਖੀ ਵਿਸਫੋਟ, ਉਲਕਾ-ਪਿੰਡਾਂ ਆਦਿ ਕਾਰਨ ਪੈਦਾ ਹੁੰਦੀਆਂ ਹਨ।


ਹਵਾਲੇ

  1. Barbara Ferreira (April 17, 2011). "When icebergs capsize, tsunamis may ensue". Nature. Retrieved 2011-04-27. {{cite web}}: Italic or bold markup not allowed in: |publisher= (help)
  2. Proposing The Community-Based Tsunami Warning System
  3. Novel Alon Buluek
  4. Tsunami 1907: Early Interpretation and its Development
  5. 13 Pulau di Aceh Singkil Hilang
  6. Earthsci.org, Tsunamis