"ਅਰਬੀ ਲਿਪੀ" ਦੇ ਰੀਵਿਜ਼ਨਾਂ ਵਿਚ ਫ਼ਰਕ

Jump to navigation Jump to search
ਵਾਧਾ
ਛੋ
(ਵਾਧਾ)
ਅਰਬੀ ਲਿਪੀ ਵਿੱਚ ਅਰਬੀ ਭਾਸ਼ਾ ਸਹਿਤ ਕਈ ਹੋਰ ਭਾਸ਼ਾਵਾਂ ਲਿਖੀਆਂ ਜਾਂਦੀਆਂ ਹਨ ।
 
ਅਰਬੀ ਲਿਪੀ ਸੱਜੇ ਤੋਂ ਖੱਬੇ ਪਾਸੇ ਲਿਖੀ ਜਾਂਦੀ ਹੈ ।ਹੈ। ਇਸਦੀਆਂ ਕਈ ਧੁਨੀਆਂ ਉਰਦੂ ਦੀਆਂ ਧੁਨੀਆਂ ਨਾਲੋਂ ਵੱਖ ਹਨ । ਹਰ ਇੱਕ ਆਵਾਜ਼ ਜਾਂ ਵਿਅੰਜਨ ਲਈ ( ਜੋ ਅਰਬੀ ਭਾਸ਼ਾ ਵਿੱਚ ਵਰਤਿਆ ਜਾਂਦਾ ਹੈ ) ਇੱਕ ਅਤੇ ਸਿਰਫ ਇੱਕ ਹੀ ਅੱਖਰ ਹੈਹੈ।ਅਰਬੀ ਲਿੱਪੀ ਵਿੱਚ 28 ਵਿਅੰਜਨ ਧੁਨੀਆਂ ਹੀ ਹਨ ਅਰਥਾਤ ਸਵਰ ਧੁਨੀਆਂ ਇਸ ਦਾ ਹਿੱਸਾ ਨਹੀਂ। ਇਸ ਲਈ ਇਸਨੂੰ [[ਅਬਜਦ]] ਕਿਹਾ ਜਾਂਦਾ ਹੈ। ਇਹ ਲਿੱਪੀ ਕੁਝ ਵਾਧੇ ਕਰ ਕੇ [[ਫ਼ਾਰਸੀ ਭਾਸ਼ਾ|ਫ਼ਾਰਸੀ]] ਲਈ ਇਸਤੇਮਾਲ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਆਪਣੀ ਆਪਣੀ ਲੋੜ ਅਨੁਸਾਰ ਢਾਲ ਕੇ [[ਸਿੰਧੀ ਭਾਸ਼ਾ|ਸਿੰਧੀ]], [[ਪਸ਼ਤੋ]], [[ਉਰਦੂ]], [[ਤੁਰਕੀ]] ਦੇ ਇੱਕ ਰੂਪ [[ਲਿਸ਼ਾਨੇ ਉਸਮਾਨੀ]],ਅਤੇ [[ਮਲਾਏ]] ਆਦਿ ਲਈ ਇਸਤੇਮਾਲ ਕੀਤੀ ਜਾਂਦੀ ਹੈ।
 
<table class="wikitable" border="2">

ਨੇਵੀਗੇਸ਼ਨ ਮੇਨੂ