ਖ਼ੇਰੇਸ ਦੇ ਲਾ ਫ਼ਰੌਂਤੇਰਾ ਵੱਡਾ ਗਿਰਜਾਘਰ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ
Cathedral of the Holy Saviour
ਸਥਿਤੀJerez de la Frontera
ਦੇਸ਼ਸਪੇਨ
ਸੰਪਰਦਾਇਕੈਥੋਲਿਕ ਚਰਚ
History
DedicationHoly Saviour
Architecture
StatusActive
Architectural typeਗਿਰਜਾਘਰ
Styleਗੋਥਿਕ
ਬਾਰੋਕ
ਨਵਕਲਾਸਿਕ
ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ
"ਦੇਸੀ ਨਾਮ"
{{{2}}}
ਖ਼ੇਰੇਸ ਦੇ ਲਾ ਫ਼ਰੌਂਤੇਰਾ ਵੱਡਾ ਗਿਰਜਾਘਰ is located in Earth
ਖ਼ੇਰੇਸ ਦੇ ਲਾ ਫ਼ਰੌਂਤੇਰਾ ਵੱਡਾ ਗਿਰਜਾਘਰ
ਖ਼ੇਰੇਸ ਦੇ ਲਾ ਫ਼ਰੌਂਤੇਰਾ ਵੱਡਾ ਗਿਰਜਾਘਰ (Earth)
ਸਥਿਤੀਜੇਰੇਜ਼ ਦੇ ਲਾ ਫਰੋੰਤੇਰਾ, ਸਪੇਨ
ਕੋਆਰਡੀਨੇਟ36°40′55″N 6°08′28″W / 36.682007°N 6.141089°W / 36.682007; -6.141089ਗੁਣਕ: 36°40′55″N 6°08′28″W / 36.682007°N 6.141089°W / 36.682007; -6.141089
Invalid designation
ਦਫ਼ਤਰੀ ਨਾਮ: Catedral de Jerez de la Frontera
ਕਿਸਮਅਹਿਲ
ਕਸਵੱਟੀਸਮਾਰਕ
ਡਿਜ਼ਾਇਨ ਕੀਤਾ1931[1]
Reference No.RI-51-0000498 Official site

ਜੇਰੇਜ਼ ਦੇ ਲਾ ਫਰੋੰਤੇਰਾ ਵੱਡਾ ਗਿਰਜਾਘਰ (ਸਪੇਨੀ ਭਾਸ਼ਾ Catedral de Jerez de la Frontera, ਅੰਗਰੇਜ਼ੀ ਭਾਸ਼ਾ:Jerez de la Frontera Cathedral) ਦੱਖਣੀ ਸਪੇਨ ਵਿੱਚ ਆਂਦਾਲੂਸੀਆ ਦੇ ਸ਼ਹਿਰ ਜੇਰੇਜ਼ ਦੇ ਲਾ ਫਰੋੰਤੇਰਾ ਵਿੱਚ ਸਥਿਤ ਹੈ। ਇਸਨੂੰ 1931 ਵਿੱਚ ਬਿਏਨ ਦੇ ਇੰਤਰੇਸ ਕੁਲਤੂਰਾਲ[1] ਘੋਸ਼ਿਤ ਕੀਤਾ ਗਇਆ।

ਇਹ ਗਿਰਜਾਘਰ 17ਵੀਂ ਸਦੀ ਵਿੱਚ ਬਣਾਇਆ ਗਇਆ। ਇਹ ਗੋਥਿਕ, ਬਾਰੋਕ ਅਤੇ ਨਵਕਲਾਸਿਕੀ ਸ਼ੈਲੀ ਦਾ ਮਿਸ਼ਰਣ ਹੈ। ਇਸਨੂੰ 1980 ਵਿੱਚ ਵੱਡੇ ਗਿਰਜਾਘਰ ਬਣਾਇਆ ਗਇਆ।

ਇਤਿਹਾਸ[ਸੋਧੋ]

Inside

ਇਹ ਇੱਕ ਕੇਂਦਰੀ ਯੋਜਨਾ ਤਹਿਤ ਬਣੀ ਹੋਈ ਹੈ। ਇਸ ਦਾ ਅੰਦਰੂਨੀ ਹਿੱਸਾ ਵਰਜਿਨ ਮੇਰੀ (Virgin Mary) ਫ੍ਰਾਂਸਿਸਕੋ ਜ਼ੁਰਬਾਰਨ (Francisco Zurbarán) ਦੁਆਰਾ ਬਣਾਇਆ ਗਇਆ। ਇਸ ਦੀ ਸਲੀਬ (Cristo de la Viga) ਗੋਥਿਕ ਸ਼ੈਲੀ ਵਿੱਚ ਬਣੀ ਹੋਈ ਹੈ। ਇਸ ਵਿੱਚ ਗੁੰਬਦ ਵੀ ਬਣੇ ਹੋਏ ਹਨ।

ਗੈਲਰੀ[ਸੋਧੋ]

ਪੁਸਤਕ ਸੂਚੀ[ਸੋਧੋ]

ਬਾਹਰੀ ਲਿੰਕ[ਸੋਧੋ]

ਫਰਮਾ:Cathedrals in Spain

ਹਵਾਲੇ[ਸੋਧੋ]