ਖੁਰਜਾ
ਦਿੱਖ
ਖੁਰਜਾ
| |
---|---|
ਦੇਸ਼ | ਭਾਰਤ |
ਰਾਜ | ਉੱਤਰ ਪ੍ਰਦੇਸ਼ |
ਜ਼ਿਲ੍ਹਾ | ਬੁਲੰਦਸ਼ਹਿਰ |
ਸਰਕਾਰ | |
• ਵਰਤਮਾਨ ਸੰਸਦ ਮੈਂਬਰ | ਮਹੇਸ਼ ਸ਼ਰਮਾ |
ਆਬਾਦੀ (2011) | |
• ਕੁੱਲ | 1,42,636 |
ਭਾਸ਼ਾਵਾਂ | |
• ਅਧਿਕਾਰਿਤ | ਹਿੰਦੀ |
ਸਮਾਂ ਖੇਤਰ | ਯੂਟੀਸੀ+5:30 (ਭਾਰਤੀ ਮਿਆਰੀ ਸਮਾਂ) |
PIN | 203131 |
Telephone code | (91) 5738 |
ਵੈੱਬਸਾਈਟ | www |
ਖੁਰਜਾ (ਉਰਦੂ: خرجہ) ਭਾਰਤ ਦੇ ਉੱਤਰ ਪ੍ਰਦੇਸ਼ ਪ੍ਰਾਂਤ ਦਾ ਇੱਕ ਸ਼ਹਿਰ ਹੈ। ਇਹ ਉੱਤਰ ਪ੍ਰਦੇਸ਼ ਦੇ ਪੱਛਮੀ ਭਾਗ ਵਿੱਚ ਬੁਲੰਦਸ਼ਹਿਰ ਜਿਲ੍ਹੇ ਵਿੱਚ ਦਿੱਲੀ ਤੋਂ 45 ਮੀਲ ਦੱਖਣ -ਪੂਰਬ ਸਥਿਤ ਪ੍ਰਸਿੱਧ ਨਗਰ ਹੈ। ਇੱਥੋਂ ਸਿੱਧੇ ਦਿੱਲੀ, ਮੇਰਠ, ਹਰਦੁਆਰ, ਅਲੀਗਗੜ੍ਹ, ਆਗਰਾ, ਕਾਨਪੁਰ ਆਦਿ ਲਈ ਜਾ ਸੜਕਾਂ ਜਾਂਦੀਆਂ ਹਨ। ਕਣਕ, ਤੇਲਹਨ, ਜੌਂ, ਜਵਾਰ, ਕਪਾਹ ਅਤੇ ਗੰਨਾ ਆਦਿ ਵਪਾਰਕ ਫਸਲਾਂ ਹੁੰਦੀਆਂ ਹਨ । ਇਹ ਨਗਰ ਘੀ ਲਈ ਪ੍ਰਸਿੱਧ ਹੈ। ਇੱਥੇ ਚੀਨੀ ਮਿੱਟੀ ਦੇ ਕਲਾਤਮਕ ਬਰਤਨ ਬਣਦੇ ਹਨ। ਦੇਸ਼ ਵਿਦੇਸ਼ ਦੇ ਹਰ ਕੋਨੇ ਵਿੱਚ ਬੋਨ ਚਾਇਨਾ ਤੋਂ ਬਣੇ ਬਰਤਨ ਖੁਰਜਾ ਦੀ ਹੀ ਦੇਣ ਹਨ।
ਇਹ ਲੇਖ ਅਧਾਰ ਹੈ। ਤੁਸੀਂ ਇਸਨੂੰ ਵਧਾਕੇ ਵਿਕੀਪੀਡੀਆ ਦੀ ਮੱਦਦ ਕਰ ਸਕਦੇ ਹੋ। |