ਖੁੱਲ ਜਾ ਸਿਮ ਸਿਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

ਖੁੱਲ ਜਾ ਸਿਮ ਸਿਮ (ਫ਼ਰਾਂਸੀਸੀ: Sésame, ouvre-toi) ਇੱਕ ਜੁਮਲਾ ਹੈ, ਜਿਸ ਦੀ ਪਹਿਲੀ ਬਾਰ ਵਰਤੋਂ ਅਲਫ਼ ਲੈਲ੍ਹਾ ਦੇ ਫ਼ਰਾਂਸੀਸੀ ਅਨੁਵਾਦਕ ਐਂਥਨ ਗੈਲੋਂ ਨੇ ਅਲਫ਼ ਲੈਲ੍ਹਾ ਦੀ ਇੱਕ ਕਹਾਣੀ, ਅਲੀ ਬਾਬਾ ਚਾਲੀ ਚੋਰ ਵਿੱਚ ਕੀਤੀ।[1] ਕਹਾਣੀ ਦਾ ਕੋਈ ਇਸ ਤੋਂ ਪਹਿਲਾਂ ਵਾਲਾ ਜ਼ਬਾਨੀ ਜਾਂ ਲਿਖਤ ਵਰਜਨ ਕਿਸੇ ਵੀ ਭਾਸ਼ਾ ਵਿੱਚ ਨਹੀਂ ਮਿਲਦਾ।

ਗੈਲੋਂ ਦੇ ਵਰਤੇ ਇਸ ਜੁਮਲੇ ਨੂੰ ਫਰਾਂਸੀਸੀ ਤੋਂ ਅੰਗਰੇਜ਼ੀ ਵਿੱਚ ਅਨੇਕ ਤਰ੍ਹਾਂ ਅਨੁਵਾਦ ਕੀਤਾ ਗਿਆ ਹੈ:"Sesame, Open",[2] "Open, Sesame" ਅਤੇ "Open, O Simsim".[3]

ਵਰਗੀਕਰਨ[ਸੋਧੋ]

ਓਪਨ ਸੀਸੇਮ ਸਟਿਤ ਥਾਮਸਨ ਦੁਆਰਾ ਮੋਟਿਫ ਤੱਤ D1552.2, "ਜਾਦੂ ਫਾਰਮੂਲੇ ਨਾਲ ਪਹਾੜ ਖੁੱਲ ਜਾਂਦਾ ਹੈ", ਵਜੋਂ ਵਰਗੀਕ੍ਰਿਤ ਕੀਤਾ ਗਿਆ ਹੈ।[4]

ਹਵਾਲੇ[ਸੋਧੋ]

  1. "Les mille et une nuits: contes arabes / traduits par Galland, ornés de gravures". Gallica.bnf.fr. 2009-05-25. Retrieved 2013-08-15. 
  2. "The Novelist's Magazine - Google Boeken". Books.google.com. Retrieved 2013-08-15. 
  3. Burton
  4. S. Thompson, Motif-index of folk-literature: a classification of narrative elements in folktales, ballads, myths, fables, mediaeval romances, exempla, fabliaux, jest-books, and local legends", 1955-1958. [1] cf. Aarne–Thompson classification system