ਖੇਮਾ ਲਿਪੀ
ਦਿੱਖ
| Khema | |
|---|---|
Khema Lipi | |
| ਲਿਪੀ ਕਿਸਮ | |
| ਦਿਸ਼ਾ | Left-to-right |
| ਭਾਸ਼ਾਵਾਂ | Gurung |
| ਸਬੰਧਤ ਲਿਪੀਆਂ | |
ਮਾਪੇ ਸਿਸਟਮ | |
ਜਾਏ ਸਿਸਟਮ | Meitei, Lepcha, Phagspa, Marchen |
| ਆਈਐੱਸਓ 15924 | |
| ਆਈਐੱਸਓ 15924 | Gukh (397), Gurung Khema |
| ਯੂਨੀਕੋਡ | |
ਯੂਨੀਕੋਡ ਸੀਮਾ | U+16100–U+1613F |
The theorised Semitic origins of the Brahmi script are not universally agreed upon. | |
ਖੇਮਾ ਲਿਪੀ ਜਿਸ ਨੂੰ ਗੁਰੂੰਗ ਖੇਮਾ, ਖੇਮਾ ਫਰੀ, ਖੇਮਾ ਲਿਪੀ ਵੀ ਕਿਹਾ ਜਾਂਦਾ ਹੈ। ਇਹ ਲਿਪੀ ਗੁਰੂੰਗ ਭਾਸ਼ਾ ਨੂੰ ਲਿਖਣ ਲਈ ਵਰਤੀ ਜਾਂਦੀ ਹੈ। ਨੇਪਾਲ ਦਾ ਭਾਸ਼ਾ ਕਮਿਸ਼ਨ ਖੇਮਾ ਨੂੰ ਗੁਰੰਗ ਭਾਸ਼ਾ ਦੀ ਅਧਿਕਾਰਤ ਲਿਪੀ ਵਜੋਂ ਮਾਨਤਾ ਦਿੰਦਾ ਹੈ। [1]

ਵਰਤੋਂ
[ਸੋਧੋ]ਰੂਪਨਦੇਹੀ ਵਿੱਚ ਸਥਿਤ ਦੇਵਦਾਹਾ ਮਾਤ ਭਾਸ਼ਾ ਅਕੈਡਮੀ, ਖੇਮਾ ਲਿਪੀ ਵਿੱਚ ਗੁਰੰਗ ਭਾਸ਼ਾ ਸਿਖਾਉਂਦੀ ਹੈ। [2] ਸਿੱਕਮ ਵਿੱਚ ਵੀ ਗੁਰੂੰਗ ਭਾਸ਼ਾ ਨੂੰ ਅਧਿਕਾਰਤ ਤੌਰ 'ਤੇ ਲਿਖਣ ਲਈ ਖੇਮਾ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। [3]
ਯੂਨੀਕੋਡ
[ਸੋਧੋ]ਖੇਮਾ ਲਿਪੀ ਨੂੰ ਸਤੰਬਰ 2024 ਵਿੱਚ ਵਰਜਨ 16.0 ਦੇ ਜਾਰੀ ਹੋਣ ਦੇ ਨਾਲ ਯੂਨੀਕੋਡ ਸਟੈਂਡਰਡ ਵਿੱਚ ਸ਼ਾਮਲ ਕੀਤਾ ਗਿਆ ਸੀ।
ਖੇਮਾ ਲਈ ਯੂਨੀਕੋਡ ਬਲਾਕ, ਜਿਸਨੂੰ ਗੁਰੰਗ ਖੇਮਾ ਕਿਹਾ ਜਾਂਦਾ ਹੈ: U+16100–U+1613F ਹੈ:ਫਰਮਾ:Unicode chart Gurung Khema
ਇਹ ਵੀ ਵੇਖੋ
[ਸੋਧੋ]- ਗੁਰੂੰਗ ਭਾਸ਼ਾ
ਹਵਾਲੇ
[ਸੋਧੋ]- ↑ "Khema". Omniglot. Retrieved 27 November 2021.
- ↑ "विद्यालयको लक्ष्य तथा उद्देश्यहरु". Devdaha Mother Tongues Academy. Archived from the original on 27 ਨਵੰਬਰ 2021. Retrieved 27 November 2021.
- ↑ "Sikkim Herald – Gurung Edition – 17th July, 2019". Sikkim Herald. Government of Sikkim. Archived from the original on 27 ਨਵੰਬਰ 2021. Retrieved 27 November 2021.
ਬਾਹਰੀ ਲਿੰਕ
[ਸੋਧੋ]- Mandal, Biswajit (2022-06-05). "Proposal to Encode Gurung Khema in Universal Character Set (revised version)" (PDF). Retrieved 2024-06-25.