ਖੇਮੂਆਣਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਖੇਮੂਆਣਾ
ਗੁਣਕ: 30°23′N 75°00′E / 30.38°N 75.00°E / 30.38; 75.00
ਦੇਸ਼  ਭਾਰਤ
ਸੂਬਾ ਪੰਜਾਬ
ਤਹਿਸੀਲ ਬਠਿੰਡਾ
ਜ਼ਿਲ੍ਹਾ ਬਠਿੰਡਾ
ਉਚਾਈ 208
ਸਮਾਂ ਜੋਨ ਭਾਰਤੀ ਮਿਆਰੀ ਸਮਾਂ (UTC+5:30)
ਪਿਨ ਕੋਡ 151201 (ਡਾਕਖਾਨਾ: ਗੋਨਿਆਨਾ ਮੰਡੀ)

ਖੇਮੂਆਣਾ ਪੰਜਾਬ ਦੇ ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਜੋ ਤਹਿਸੀਲ ਬਠਿੰਡਾ ਦੇ ਅਧੀਨ ਆਉਂਦਾ ਹੈ।[1][2] ਪੰਜਾਬੀ ਗਾਇਕ ਅਤੇ ਫ਼ਿਲਮੀ ਅਦਾਕਾਰ ਹਰਭਜਨ ਮਾਨ ਇਸੇ ਪਿੰਡ ਦੇ ਜੰਮਪਲ ਹਨ।

ਹਵਾਲੇ[ਸੋਧੋ]

  1. "Blockwise List of Villages". ਪੰਜਾਬ ਰਾਜ ਪਲਾਨਿੰਗ ਬੋਰਡ. Retrieved 4 ਅਗਸਤ 2013.  Check date values in: |access-date= (help)
  2. Villages in Bathinda District, Punjab state