ਖੋਰੇਜਮ ਸੂਬਾ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਖੋਰੇਜਮ ਸੂਬਾ (ਉਜ਼ਬੇਕ: Xorazm viloyati, Хоразм вилояти) ਉਜ਼ਬੇਕਿਸਤਾਨ ਦਾ ਇੱਕ ਸੂਬਾ ਹੈ। ਇਹ ਦੇਸ਼ ਦੇ ਉੱਤਰ-ਪੱਛਮ ਵਿੱਚ ਸਥਿੱਤ ਹੈ ਅਤੇ ਇਸਦੀ ਹੱਦ ਬੁਖਾਰਾ ਸੂਬਾ ਅਤੇ ਤੁਰਕਮੇਨਿਸਤਾਨ ਨਾਲ ਲਗਦੀ ਹੈ। ਇਹ ੬੩੦੦ ਮੁਰੱਬਾ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਇੱਕ ਅੰਦਾਜ਼ੇ ਮੁਤਾਬਕ ਇਸਦੀ ਅਬਾਦੀ ੧,੨੦੦,੦੦੦ ਜਿਸਦਾ ਅੱਸੀ ਫ਼ੀਸਦੀ ਹਿੱਸਾ ਪਿੰਡਾਂ ਵਿੱਚ ਰਹਿੰਦਾ ਹੈ। ਇਸਨੂੰ ਦਸ ਜ਼ਿਲਿਆਂ ਵਿੱਚ ਵੰਡਿਆ ਗਿਆ ਹੈ ਅਤੇ ਇਸਦੀ ਰਾਜਧਾਨੀ ਗਰਗਾਂਚ ਹੈ।

Wiki letter w.svg ਇਹ ਲੇਖ ਇੱਕ ਅਧਾਰ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ। Crystal txt.png