ਖੱਬੇ ਪੱਖੀ ਗੜਜੋੜ
ਦਿੱਖ
ਖੱਬੇ ਪੱਖੀ ਗੜਜੋੜ ਖੱਬੇ ਪੱਖੀ ਪਾਰਟੀਆਂ ਦਾ ਗਠਜੋੜ ਹੈ ਜਿਸ ਨੇ ਪੱਛਮੀ ਬੰਗਾਲ ਵਿੱਚ 34 ਸਾਲ, ਤ੍ਰਿਪੁਰਾ ਵਿੱਚ 1978 ਤੋਂ 1988 ਤੱਕ ਅਤੇ ਕੇਰਲਾ ਵਿੱਚ 30 ਸਾਲ ਤੱਕ ਸੱਤਾ ਸੰਭਾਲੀ।
ਖੱਬੇ ਪੱਖੀ ਗਠਜੋੜ
[ਸੋਧੋ]- ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ)
- ਭਾਰਤੀ ਕਮਿਊਨਿਸਟ ਪਾਰਟੀ
- ਰੈਵੋਲਿਉਸ਼ਨੀ ਸੋਸਲਿਸਟ ਪਾਰਟੀ
- ਸਰਬ ਭਾਰਤੀ ਫਾਰਵਰਡ ਬਲਾਕ
- ਕ੍ਰਾਂਤੀਕਾਰੀ ਸਮਾਜਵਾਦੀ ਪਾਰਟੀ
- ਮਾਰਕਸਵਾਦੀ ਫਾਰਵਰਡ ਬਲਾਕ
- ਸਮਾਜਵਾਦੀ ਪਾਰਟੀ
- ਲੋਕਤੰਤਰੀ ਸਮਾਜਵਾਦੀ ਪਾਰਟੀ
- ਬਿਪਲੋਬੀ ਬੰਗਲਾ ਕਾਂਗਰਸ
- ਭਾਰਤੀ ਮਜਦੂਰ ਪਾਰਟੀ
- ਭਾਰਤੀ ਬੋਲਸ਼ਵਿਕ ਪਾਰਟੀ