ਗਗਨ ਦਮਾਮਾ ਬਾਜਿਆ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗਗਨ ਦਮਾਮਾ ਬਾਜਿਆ  
[[File:]]
ਲੇਖਕਨਾਨਕ ਸਿੰਘ
ਭਾਸ਼ਾਪੰਜਾਬੀ
ਵਿਧਾਨਾਵਲ

ਗਗਨ ਦਮਾਮਾ ਬਾਜਿਆ ਨਾਨਕ ਸਿੰਘ ਦਾ ਲਿਖਿਆ ਇੱਕ ਨਾਵਲ ਹੈ। ਇਸ ਨਾਵਲ ਵਿਚ ਇਕ ਜ਼ਿੱਦੀ ਬੱਚੇ ਤੋਂ ਜਿੰਮੇਵਾਰ ਸੈਨਿਕ ਬਣਨ ਤੱਕ ਦੇ ਸਫ਼ਰ ਨੂੰ ਦਰਸਾਇਆ ਗਿਆ ਹੈ