ਗਰਾਨਾਦਾ ਵੱਡਾ ਗਿਰਜਾਘਰ
ਦਿੱਖ
| ਗਰਾਨਾਦਾ ਗਿਰਜਾਘਰ Catedral de Granada | |
|---|---|
ਗਰਾਨਾਦਾ ਗਿਰਜਾਘਰ | |
| ਧਰਮ | |
| ਮਾਨਤਾ | ਕੈਥੋਲਿਕ ਗਿਰਜਾਘਰ |
| ਟਿਕਾਣਾ | |
| ਟਿਕਾਣਾ | ਗਰਾਨਾਦਾ , ਸਪੇਨ |
| ਆਰਕੀਟੈਕਚਰ | |
| ਕਿਸਮ | ਗਿਰਜਾਘਰ |
| ਨੀਂਹ ਰੱਖੀ | 1526 |
| ਮੁਕੰਮਲ | 1561 |
ਗਰਾਨਾਦਾ ਗਿਰਜਾਘਰ (ਸਪੇਨੀ ਭਾਸ਼ਾ: Catedral de Granada, Catedral de la Anunciación) ਸਪੇਨ ਦੇ ਗਰਾਨਾਦਾ ਸ਼ਹਿਰ ਵਿੱਚ ਸਥਿਤ ਹੈ।
ਇਤਿਹਾਸ
[ਸੋਧੋ]
ਸਪੇਨ ਦੇ ਹੋਰ ਗਿਰਜਾਘਰਾਂ ਦੇ ਉਲਟ ਇਸ ਗਿਰਜਾਘਰ ਦਾ ਨਿਰਮਾਣ 1492 ਵਿੱਚ ਗਾਰਨਾਦਾ ਦੀ ਨਾਸਰੀ ਬਾਦਸ਼ਾਹਤ ਦੇ ਮੁਸਲਮਾਨਾ ਤੇ ਕਬਜ਼ੇ ਤੋਂ ਬਾਅਦ ਸ਼ੁਰੂ ਹੋਈ। ਇਸ ਦਾ ਸ਼ੁਰੂ ਦਾ ਖਾਕਾ ਗੋਥਿਕ ਸੀ ਇਸ ਦਾ ਪ੍ਰਮਾਣ ਗਾਰਨਾਦਾ ਦੇ ਰਾਇਲ ਚੈਪਲ ਵਿੱਚ ਮਿਲਦਾ ਹੈ।
ਬਾਹਰੀ ਲਿੰਕ
[ਸੋਧੋ]ਵਿਕੀਮੀਡੀਆ ਕਾਮਨਜ਼ ਉੱਤੇ Cathedral of Granada ਨਾਲ ਸਬੰਧਤ ਮੀਡੀਆ ਹੈ।
- Guide to monuments of Granada: the Cathedral (ਸਪੇਨੀ)
- Granada Pictures Archived 2019-03-14 at the Wayback Machine.
- Del arte árabe en España By Rafael Contreras y Muñoz, pages 1–7.