ਗਰੁੱਪ 5 ਤੱਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗਰੁੱਪ 5 ਮਿਆਦਾੀ ਪਹਾੜਾ
Hydrogen (diatomic nonmetal)
ਹੀਲੀਅਮ (noble gas)
Lithium (alkali metal)
Beryllium (alkaline earth metal)
Boron (metalloid)
Carbon (polyatomic nonmetal)
Nitrogen (diatomic nonmetal)
Oxygen (diatomic nonmetal)
Fluorine (diatomic nonmetal)
Neon (noble gas)
Sodium (alkali metal)
Magnesium (alkaline earth metal)
Aluminium (post-transition metal)
Silicon (metalloid)
Phosphorus (polyatomic nonmetal)
Sulfur (polyatomic nonmetal)
Chlorine (diatomic nonmetal)
Argon (noble gas)
Potassium (alkali metal)
Calcium (alkaline earth metal)
Scandium (transition metal)
Titanium (transition metal)
Vanadium (transition metal)
Chromium (transition metal)
Manganese (transition metal)
Iron (transition metal)
Cobalt (transition metal)
Nickel (transition metal)
Copper (transition metal)
Zinc (transition metal)
Gallium (post-transition metal)
Germanium (metalloid)
Arsenic (metalloid)
Selenium (polyatomic nonmetal)
Bromine (diatomic nonmetal)
Krypton (noble gas)
Rubidium (alkali metal)
Strontium (alkaline earth metal)
Yttrium (transition metal)
Zirconium (transition metal)
Niobium (transition metal)
Molybdenum (transition metal)
Technetium (transition metal)
Ruthenium (transition metal)
Rhodium (transition metal)
Palladium (transition metal)
Silver (transition metal)
Cadmium (transition metal)
Indium (post-transition metal)
Tin (post-transition metal)
Antimony (metalloid)
Tellurium (metalloid)
Iodine (diatomic nonmetal)
Xenon (noble gas)
Caesium (alkali metal)
Barium (alkaline earth metal)
Lanthanum (lanthanide)
Cerium (lanthanide)
Praseodymium (lanthanide)
Neodymium (lanthanide)
Promethium (lanthanide)
Samarium (lanthanide)
Europium (lanthanide)
Gadolinium (lanthanide)
Terbium (lanthanide)
Dysprosium (lanthanide)
Holmium (lanthanide)
Erbium (lanthanide)
Thulium (lanthanide)
Ytterbium (lanthanide)
Lutetium (lanthanide)
Hafnium (transition metal)
Tantalum (transition metal)
Tungsten (transition metal)
Rhenium (transition metal)
Osmium (transition metal)
Iridium (transition metal)
Platinum (transition metal)
Gold (transition metal)
Mercury (transition metal)
Thallium (post-transition metal)
Lead (post-transition metal)
Bismuth (post-transition metal)
Polonium (post-transition metal)
Astatine (metalloid)
Radon (noble gas)
Francium (alkali metal)
Radium (alkaline earth metal)
Actinium (actinide)
Thorium (actinide)
Protactinium (actinide)
Uranium (actinide)
Neptunium (actinide)
Plutonium (actinide)
Americium (actinide)
Curium (actinide)
Berkelium (actinide)
Californium (actinide)
Einsteinium (actinide)
Fermium (actinide)
Mendelevium (actinide)
Nobelium (actinide)
Lawrencium (actinide)
Rutherfordium (transition metal)
Dubnium (transition metal)
Seaborgium (transition metal)
Bohrium (transition metal)
Hassium (transition metal)
Meitnerium (unknown chemical properties)
Darmstadtium (unknown chemical properties)
Roentgenium (unknown chemical properties)
Copernicium (transition metal)
Ununtrium (unknown chemical properties)
Flerovium (post-transition metal)
Ununpentium (unknown chemical properties)
Livermorium (unknown chemical properties)
Ununseptium (unknown chemical properties)
Ununoctium (unknown chemical properties)
ਆਈਯੂਪੈਕ ਸਮੂਹ ਸੰਖਿਆ 5
ਤੱਤ ਪੱਖੋਂ ਨਾਂ ਵੇਨੇਡੀਅਮ ਗਰੁੱਪ
ਕੈਸ ਸਮੂਹ ਸੰਖਿਆ
(ਯੂ.ਐੱਸ.; pattern A-B-A)
VB
ਪੁਰਾਣਾ ਆਈਯੂਪੈਕ ਨੰਬਰ
(ਯੂਰਪ; pattern A-B)
VA

↓ ਮਿਆਦੀ ਪਹਾੜਾ
4
Image: Vanadium etched
ਵੈਨੇਡੀਅਮ (V)
23 ਬਦਲੀ ਧਾਤ
5
Image: Niobium crystals
ਨਿਓਬੀਅਮ (Nb)
41 ਬਦਲੀ ਧਾਤ
6
Image: Tantalum, a single crystal
ਟੈਂਟਲਮ (Ta)
73 ਬਦਲੀ ਧਾਤ
7 ਡੂਬਨੀਅਮ (Db)
105 ਬਦਲੀ ਧਾਤ

ਵਿਸ਼ੇਸ਼
ਪ੍ਰਾਈਮੋਰਡੀਅਲ ਤੱਤ
ਬਣਾਏ ਹੋਏ ਤੱਤ
ਪ੍ਰਮਾਣੂ ਅੰਕ ਰੰਗ
ਕਾਲਾ=ਠੋਸ

ਗਰੁੱਪ 5 ਤੱਤ ਮਿਆਦੀ ਪਹਾੜਾ ਵਿੱਚ ਵੈਨੇਡੀਅਮ, ਨਿਓਬੀਅਮ, ਟੈਟਲਮ ਅਤੇ ਡੂਬਨੀਅਮ ਤੱਤਾਂ ਦਾ ਸਮੂਹ ਹੈ। ਇਹ ਗਰੁੱਪ ਮਿਆਦੀ ਪਹਾੜਾ ਵਿੱਚ d-ਬਲਾਕ ਦੇ ਵਿੱਚ ਆਉਂਦਾ ਹੈ। ਪਹਿਲੇ ਤਿੰਨ ਤੱਤ ਇਸ ਗਰੁੱਪ ਦੇ ਪ੍ਰਕਿਰਤੀ ਵਿੱਚ ਮਿਲਦੇ ਹਨ, ਇਹਨਾਂ ਦੇ ਗੁਣ ਮਿਲਦੇ ਜੁਲਦੇ ਹਨ ਅਤੇ ਸਧਾਰਨ ਹਾਲਤਾਂ ਵਿੱਚ ਇਹ ਧਾਤਾਂ ਹਨ। ਚੌਥਾ ਡੂਬਨੀਅਮ ਨੂੰ ਪ੍ਰਯੋਗਸ਼ਾਲਾ ਵਿੱਚ ਤਿਆਰ ਕਿਤਾ ਜਾਂਦਾ ਹੈ ਇਸ ਦੇ ਰੇਡੀਓ ਐਕਟਿਵ ਤੱਤ ਡੂਬਨੀਅਮ-268 ਜੋ ਸਾਰਿਆ ਵਿੱਚ ਸਥਿਰ ਹੈ ਦੀ ਅਰਧ ਆਯੂ ਉਮਰ 29 ਘੰਟੇ ਹੈ ਅਤੇ ਬਾਕੀ ਦੇ ਜ਼ਿਆਦਾ ਰੇਡੀਓ ਐਕਟਿਵ ਹਨ। ਅੱਜ ਦੀ ਤਰੀਕ ਤੱਕ ਇਸ ਗਰੁੱਪ ਦੇ ਤੱਤ ਅਣਪੈਂਟਪੈਂਟਟੀਅਮ (Upp) ਜਾਂ ਅਣਪੈਂਟਸੈਪਟੀਅਮ (Ups)।

ਗੁਣ[ਸੋਧੋ]

ਇਸ ਗਰੁੱਪ ਦੇ ਸਾਰੇ ਤੱਤਾਂ ਦੀ ਇਲੈਕਟ੍ਰਾਨ ਤਰਤੀਬ ਅਨੁਸਾਰ ਹਰੇਕ ਤੱਤ ਦੇ ਸਭ ਤੋਂ ਬਾਹਰੀ ਸੈੱਲ ਦੋ ਦੋ ਇਲੈਕਟ੍ਰਾਨ ਹਨ ਪਰ ਨਿਓਬੀਅਮ ਇਸ ਤਰ੍ਹਾਂ ਨਹੀਂ ਹੈ।

Z ਤੱਤ ਸੂਤਰ ਪਿਘਲਣ ਦਰਜਾ ਇਲੈਕਟ੍ਰਾਨ ਤਰਤੀਬ
23 ਵੈਨੇਡੀਅਮ V 1910 °C 2, 8, 11, 2
41 ਨਿਓਬੀਅਮ Nb 2477 °C 2, 8, 18, 12, 1
73 ਟੈਂਟਲਮ Ta 3017 °C 2, 8, 18, 32, 11, 2
105 ਡੂਬਨੀਅਮ Db ? 2, 8, 18, 32, 32, 11, 2

ਇਸ ਗਰੁੱਪ ਦੀਆਂ ਧਾਤਾਂ ਵੱਖ ਵੱਖਆਕਸਾਈਡ ਬਣਾਉਂਦੀਆਂ ਹਨ। ਜਿਵੇ: ਵੈਨੇਡੀਅਮ ਦੇ ਆਕਸਾਈਡ ਹਨ: ਵੈਨੇਡੀਅਮ(II) ਆਕਸਾਈਡ, ਵੈਨੇਡੀਅਮ(III) ਆਕਸਾਈਡ, ਵੈਨੇਡੀਅਮ(IV) ਆਕਸਾਈਡ ਅਤੇ ਵੈਨੇਡੀਅਮ(V) ਆਕਸਾਈਡ, ਨਿਓਬੀਅਮ ਦੇ ਆਕਸਾਈਡ ਹਨ: ਨਿਓਬੀਅਮ(II) ਆਕਸਾਈਡ, ਨਿਓਬੀਅਮ(IV) ਆਕਸਾਈਡ ਅਤੇ ਨਿਓਬੀਅਮ(V) ਆਕਸਾਈਡ, ਪਰੰਤੂ ਟੈਂਟਲਮ(V) ਆਕਸਾਈਡ ਹੀ ਹੈ।[1]

ਹਵਾਲੇ[ਸੋਧੋ]

  1. Holleman, Arnold F.; Wiberg, Egon; Wiberg, Nils (1985). Lehrbuch der Anorganischen Chemie (in German) (91–100 ed.). Walter de Gruyter. ISBN 3-11-007511-3.{{cite book}}: CS1 maint: unrecognized language (link)