ਗਲਾਸਨਸਤ
Jump to navigation
Jump to search
| ਗਲਾਸਨਸਤ | |
| ਰੂਸੀ | Гла́сность |
|---|---|
| ਰੋਮਨੀਕਰਨ | ਗਲਾਸਨਸਤ |
| ਸ਼ਬਦੀ ਅਰਥ | ਪ੍ਰਚਾਰ |
ਗਲਾਸਨਸਤ ਜਾਂ ਗਲਾਸਨੌਸਤ (ਰੂਸੀ: гла́сность, IPA: [ˈɡlasnəsʲtʲ] (
ਸੁਣੋ); ਸ਼ਬਦੀ ਅਰਥ: "ਪ੍ਰਚਾਰ") ਸੋਵੀਅਤ ਸੰਘ ਵਿੱਚ 1980ਵਿਆਂ ਦੇ ਦੂਜੇ ਅੱਧ ਵਿੱਚ ਮਿਖਾਇਲ ਗੋਰਬਾਚੇਵ ਦੀ ਸ਼ੁਰੂ ਕੀਤੀ ਸਰਕਾਰ ਦੇ ਅਦਾਰਿਆਂ ਅਤੇ ਸਰਗਰਮੀਆਂ ਵਿੱਚ ਵਧੇਰੇ ਖੁੱਲ੍ਹੇਪਣ ਅਤੇ ਪਾਰਦਰਸ਼ਤਾ ਦੀ ਨੀਤੀ ਸੀ।[1]
ਗਲਾਸਨਸਤ ਦੀ ਇੱਕ ਹੋਰ ਸੁਧਾਰ, ਪਿਰਿਸਤਰੋਇਕ ਯਾਨੀ ਪੁਨਰਗਠਨ ਨਾਲ ਅਕਸਰ ਜੋਟੀ ਸੀ। ਸ਼ਬਦ "ਗਲਾਸਨਸਤ" ਘੱਟੋ ਘੱਟ 18ਵੀਂ ਸਦੀ ਦੇ ਅੰਤ ਦੇ ਸਮੇਂ ਤੋਂ ਰੂਸੀ ਵਿੱਚ ਵਰਤਿਆ ਜਾਂਦਾ ਹੈ।[2]
ਹਵਾਲੇ[ਸੋਧੋ]
- ↑ Milestones in Glasnost and Perestroyka: Politics and People. Brookings Institution Press. 1991. ISBN 0-8157-3623-1.
- ↑ Словарь Академии Российской. Часть II (in Russian). СПб.: Императорская Академия Наук. 1790. p. 72.