ਗ਼ਜ਼ਾਲਾ ਜਾਵੇਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗ਼ਜ਼ਾਲਾ ਜਾਵੇਦ
GhazalaJaved.jpg
ਜਾਣਕਾਰੀ
ਜਨਮ ਦਾ ਨਾਂਗ਼ਜ਼ਾਲਾ ਜਾਵੇਦ
ਉਰਫ਼ਗ਼ਜ਼ਾਲਾ
ਜਨਮ(1988-01-01)ਜਨਵਰੀ 1, 1988
ਸਵੈਟ ਘਾਟੀ,[1] ਪਾਕਿਸਤਾਨ
ਮੂਲਪਿਸ਼ਾਵਰ, ਪਾਕਿਸਤਾਨ
ਮੌਤਜੂਨ 18, 2012(2012-06-18) (ਉਮਰ 24)
ਪਿਸ਼ਾਵਰ, ਪਾਕਿਸਤਾਨ
ਵੰਨਗੀ(ਆਂ)Pop, Folk
ਕਿੱਤਾSinger, Dancer
ਸਾਜ਼Vocal
ਸਰਗਰਮੀ ਦੇ ਸਾਲ2004–2012

ਗ਼ਜ਼ਾਲਾ ਜਾਵੇਦ (غزالة جاويد) (ਜ. 1 ਜਨਵਰੀ 1988[2] – 18 ਜੂਨ 2012) ਇੱਕ ਪਾਕਿਸਤਾਨੀ ਸਵੈਟ ਘਾਟੀ ਦੀ ਇੱਕ ਪਸ਼ਤੋ ਗਾਇਕਾ ਸੀ।[1] ਉਸਨੇ 2004 ਦੇ ਬਾਅਦ ਗਾਉਣਾ ਸ਼ੁਰੂ ਕੀਤਾ ਸੀ ਅਤੇ ਉੱਤਰ-ਪੱਛਮ ਪਾਕਿਸਤਾਨ ਨੌਜਵਾਨ, ਪ੍ਰਗਤੀਸ਼ੀਲ ਪਸ਼ਤੂਨ ਲੋਕਾਂ ਵਿੱਚ ਬਹੁਤ ਮਸ਼ਹੂਰ ਸੀ।[3] ਉਸ ਦਾ ਸੰਗੀਤ ਪਾਕਿਸਤਾਨ ਵਿੱਚ ਹੀ ਨਹੀਂ, ਸਗੋਂ ਲਾਗਲੇ ਅਫਗਾਨਿਸਤਾਨ ਅਤੇ ਸੰਸਾਰ ਭਰ ਦੇ ਪਸ਼ਤੂਨਾਂ ਵਿੱਚ ਵੀ ਮਸ਼ਹੂਰ ਸੀ।[1]

ਕੈਰੀਅਰ[ਸੋਧੋ]

ਗ਼ਜ਼ਾਲਾ ਦਾ ਜਨਮ ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਦੀ ਸਵੈਟ ਘਾਟੀ ਵਿੱਚ 1 ਜਨਵਰੀ 1988 ਨੂੰ ਹੋਇਆ ਸੀ।[1]

ਹਵਾਲੇ[ਸੋਧੋ]