ਗ਼ਿਆਸੁੱਦੀਨ ਬਲਬਨ
Jump to navigation
Jump to search
![]() | ਇਸ ਲੇਖ ਨੂੰ ਕੋਈ ਹਵਾਲਾ ਨਹੀਂ ਦਿੱਤਾ ਗਿਆ। ਕਿਰਪਾ ਕਰਕੇ ਭਰੋਸੇਯੋਗ ਸਰੋਤਾਂ ਦੇ ਹਵਾਲੇ ਜੋੜ ਕੇ ਲੇਖ ਨੂੰ ਬਿਹਤਰ ਬਣਾਉਣ ਵਿੱਚ ਮਦਦ ਕਰੋ। ਬਿਨਾਂ ਹਵਾਲਿਆਂ ਵਾਲ਼ੀ ਲਿਖਤ ਹਟਾਉਣਯੋਗ ਹੈ। |
ਗਿਆਸੁੱਦੀਨ ਬਲਬਨ | |
---|---|
ਦਿੱਲੀ ਦਾ ਸੁਲਤਾਨ
| |
ਸ਼ਾਸਨ ਕਾਲ | 1266–1287 |
ਵਾਰਸ | ਮੁਇਜ਼ੁੱਦੀਨ ਕੈਕਾਬਾਦ (ਪੋਤਾ) |
ਦਫ਼ਨ | ਬਲਬਨ ਦੀ ਕਬਰ, ਮਹਿਰੌਲੀ |
ਗਿਆਸੁੱਦੀਨ ਬਲਬਨ (1200 – 1286) ਦਿੱਲੀ ਸਲਤਨਤ ਦੇ ਗ਼ੁਲਾਮ ਖ਼ਾਨਦਾਨ ਦਾ ਇੱਕ ਸ਼ਾਸਕ ਸੀ । ਉਸਨੇ ਸੰਨ 1266 ਤੋਂ 1286 ਤੱਕ ਰਾਜ ਕੀਤਾ। ਇਲਤੁਤਮਿਸ਼ ਅਤੇ ਅਲਾਉਦੀਨ ਖਿਲਜੀ ਤੋਂ ਬਾਅਦ ਇਹ ਦਿੱਲੀ ਸਲਤਨਤ ਦਾ ਬਹੁਤ ਹੀ ਤਾਕਤਵਰ ਸ਼ਾਸਕ ਸੀ।