ਗਾਡਮਦਰ (ਫ਼ਿਲਮ)
ਦਿੱਖ
ਗਾਡਮਦਰ | |
---|---|
ਨਿਰਦੇਸ਼ਕ | ਵਿਨੈ ਸ਼ੁਕਲਾ |
ਲੇਖਕ | ਵਿਨੈ ਸ਼ੁਕਲਾ |
ਨਿਰਮਾਤਾ | ਰਜਤ ਸੇਨਗੁਪਤਾ |
ਸਿਤਾਰੇ | ਸ਼ਬਾਨਾ ਅਜ਼ਮੀ ਮਿਲਿੰਦ ਗੁਣਾਜੀ ਨਿਰਮਲ ਪਾਂਡੇ |
ਸਿਨੇਮਾਕਾਰ | ਰਾਜਨ ਕੋਠਾਰੀ |
ਸੰਪਾਦਕ | ਰੇਨੂੰ ਸਲੂਜਾ |
ਸੰਗੀਤਕਾਰ | ਵਿਸ਼ਾਲ ਭਾਰਦਵਾਜ |
ਡਿਸਟ੍ਰੀਬਿਊਟਰ | ਯਸ਼ਰਾਜ ਫ਼ਿਲਮਜ਼ |
ਰਿਲੀਜ਼ ਮਿਤੀ | 3 ਸਤੰਬਰ 1999 |
ਮਿਆਦ | 150 min |
ਦੇਸ਼ | ਭਾਰਤ |
ਭਾਸ਼ਾ | ਹਿੰਦੀ |
ਗਾਡਮਦਰ ਇੱਕ ਹਿੰਦੀ ਡਰਾਮਾ ਫ਼ਿਲਮ ਹੈ ਜੋ ਇੱਕ ਜੀਵਨੀ 'ਤੇ ਆਧਾਰਿਤ ਹੈ। ਇਹ ਫ਼ਿਲਮ ਵਿਨੈ ਸ਼ੁਕਲਾ ਦੁਆਰਾ ਬਣਾਈ ਗਈ ਜੋ ਕਿ 1999 ਵਿੱਚ ਪ੍ਰਦਰਸ਼ਿਤ ਕੀਤੀ ਗਈ ਸੀ। ਇਹ ਫ਼ਿਲਮ ਸੰਤੋਖਬੇਨ ਜਡੇਜਾ 'ਤੇ ਆਧਾਰਿਤ ਹੈ।[1]
ਹਵਾਲੇ
[ਸੋਧੋ]- ↑ "Santokben 'Godmother' Jadeja dead". Rediff.com News. 1 April 2011. Retrieved 2014-05-03.