ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ
ਦਿੱਖ
ਗਿਆਨੀ ਲਾਲ ਸਿੰਘ (13 ਸਤੰਬਰ 1903 - 14 ਅਪਰੈਲ 1994) [1] ਪੰਜਾਬੀ ਸਾਹਿਤਕਾਰ ਸਨ। ਉਹ ਪੰਜਾਬੀ ਵਿੱਚ ਬਾਲ ਸਾਹਿਤ ਰਚਨਾ ਕਰਨ ਵਾਲੇ ਮੋਢੀ ਲੇਖਕਾਂ ਵਿਚੋਂ ਇੱਕ ਹਨ।
ਜ਼ਿੰਦਗੀ
[ਸੋਧੋ]ਲਾਲ ਸਿੰਘ ਦਾ ਜਨਮ ਬਰਤਾਨਵੀ ਪੰਜਾਬ ਦੇ ਪਿੰਡ ਚੇਲੀਆਂਵਾਲੀ ਜ਼ਿਲ੍ਹਾ ਗੁਜਰਾਤ (ਹੁਣ ਪਾਕਿਸਤਾਨ) 13 ਸਤੰਬਰ 1903 ਨੂੰ ਪਿਤਾ ਭਾਈ ਨਾਨਕ ਚੰਦ ਅਤੇ ਮਾਤਾ ਸ੍ਰੀਮਤੀ ਭਾਈਆਂ ਵਾਲੀ ਦੇ ਘਰ ਹੋਇਆ।
ਰਚਨਾਵਾਂ
[ਸੋਧੋ]- ਗੁਲਾਬ ਪਰ
- ਤਿੰਨ ਸੁਨਹਿਰੀ ਸੇਅ
- ਤਿੰਨ ਭਾਲੂ
- ਸੋਨ ਚਿੜੀ
- ਰਾਣੀ ਬੈਂਗਣਵਤੀ
- ਕਰਾਮਾਤੀ ਲੋਟਾ
- ਸੁਨਹਿਰੀ ਕੁੱਕੜ
- ਤਿੰਨ ਭੈਣਾਂ
- ਬਾਘੜ ਬਿੱਲਾ
- ਤਿੰਨ ਨਿੱਕੇ ਜਾਸੂਸ ਤੇ ਹੋਰ ਕਹਾਣੀਆਂ
- ਚਲਾਕ ਲੂੰਬੜੀ
- ਆਗਿਆਕਾਰ ਬਕਰੋਟਾ
- ਰਾਣੋ ਦਾ ਸਾਈਕਲ
- ਲੋਕ ਕਹਾਣੀਆਂ (ਤਿੰਨ ਭਾਗ)[1]
ਹਵਾਲੇ
[ਸੋਧੋ]- ↑ 1.0 1.1 "ਪੰਜਾਬੀਅਤ ਦਾ ਥੰਮ੍ਹ ਸਨ ਗਿਆਨੀ ਲਾਲ ਸਿੰਘ ਗੁੱਜਰਾਂਵਾਲੀਆ".
{{cite web}}
: Missing or empty|url=
(help); Text "http://punjabitribuneonline.mediology.in/2013/04/%E0%A8%AA%E0%A9%B0%E0%A8%9C%E0%A8%BE%E0%A8%AC%E0%A9%80%E0%A8%85%E0%A8%A4-%E0%A8%A6%E0%A8%BE-%E0%A8%A5%E0%A9%B0%E0%A8%AE%E0%A9%8D%E0%A8%B9-%E0%A8%B8%E0%A8%A8-%E0%A8%97%E0%A8%BF%E0%A8%86%E0%A8%A8/" ignored (help)