ਗਿਟਾਰਜ਼ - ਅਜਾਇਬ ਘਰ
ਦਿੱਖ
ਅਜਾਇਬ ਘਰ ਦੀ ਇੱਕ ਤਸਵੀਰ | |
![]() | |
| ਸਥਾਪਨਾ | 2014 |
|---|---|
| ਟਿਕਾਣਾ | ਉਮੇਓ, ਸਵੀਡਨ |
| ਕਿਸਮ | ਸੰਗੀਤ ਅਜਾਇਬ ਘਰ |
| ਨਿਰਦੇਸ਼ਕ | ਜੋਨਾਸ ਸਵੇਦੀਨ |
| ਵੈੱਬਸਾਈਟ | guitarsthemuseum |
ਗਿਟਾਰਜ਼ - ਅਜਾਇਬ ਘਰ ਸਵੀਡਨ ਦੇ ਕਸਬੇ ਉਮੇਓ ਵਿੱਚ ਸਥਿਤ ਇੱਕ ਅਜਾਇਬ ਘਰ ਹੈ। ਇਹ ਇਮਾਰਤ ਇੱਟਾਂ ਦੀ ਬਣੀ ਹੋਈ ਹੈ ਅਤੇ ਇਹ ਪਹਿਲਾਂ ਇੱਕ ਸਕੂਲ ਦੇ ਤੌਰ 'ਤੇ ਵਰਤੀ ਜਾਂਦੀ ਸੀ।
