ਗਿਣਤੀ ਮਿਣਤੀ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search

English Numerals Punjabi One 1 ਇੱਕ Two 2 ਦੋ Three 3 ਤਿੰਨ Four 4 ਚਾਰ Five 5 ਪੰਜ Six 6 ਛੇ Seven 7 ਸੱਤ Eight 8 ਅੱਠ Nine 9 ਨੌ Ten 10 ਦਸ Eleven 11 ਗਿਆਰਾਂ Twelve 12 ਬਾਰਾਂ Thirteen 13 ਤੇਰਾਂ Fourteen 14 ਚੌਦਾਂ Fifteen 15 ਪੰਦਰਾਂ Sixteen 16 ਸੋਲਾਂ Seventeen 17 ਸਤਾਰਾਂ Eighteen 18 ਅਠਾਰਾਂ Nineteen 19 ਉੱਨੀ Twenty 20 ਵੀਹ Twenty-one 21 ਇੱਕੀ Twenty-two 22 ਬਾਈ Twenty-three 23 ਤੇਈ Twenty-four 24 ਚੌਬੀ Twenty-five 25 ਪੱਚੀ Twenty-six 26 ਛੱਬੀ Twenty-seven 27 ਸਤਾਈ Twenty-eight 28 ਅਠਾਈ Twenty-nine 29 ਉਨੱਤੀ Thirty 30 ਤੀਹ Thirty-one 31 ਇਕੱਤੀ Thirty-two 32 ਬੱਤੀ Thirty-three 33 ਤੇਤੀ Thirty-four 34 ਚੌਂਤੀ Thirty-five 35 ਪੈਂਤੀ Thirty-six 36 ਛੱਤੀ Thirty-seven 37 ਸੈਂਤੀ Thirty-eight 38 ਅਠੱਤੀ Thirty-nine 39 ਉਨਤਾਲੀ Forty 40 ਚਾਲੀ Forty-one 41 ਇਕਤਾਲੀ Forty-two 42 ਬਿਆਲੀ Forty-three 43 ਤਰਤਾਈ Forty-four 44 ਚੁਤਾਲੀ Forty-five 45 ਪਨਤਾਲੀ Forty-six 46 ਛਿਆਲੀ Forty-seven 47 ਸਨਤਾਲੀ Forty-eight 48 ਅਠਤਾਲੀ Forty-nine 49 ਉਨੰਜਾ Fifty 50 ਪੰਜਾਹ Fifty-one 51 ਇਕਵੰਜਾ Fifty-two 52 ਬਵੰਜਾ Fifty-three 53 ਤਰਵੰਜਾ Fifty-four 54 ਚਰਵੰਜਾ Fifty-five 55 ਪਚਵੰਜਾ Fifty-six 56 ਛਪੰਜਾ Fifty-seven 57 ਸਤਵੰਜਾ Fifty-eight 58 ਅਠਵੰਜਾ Fifty-nine 59 ਉਨਾਹਠ Sixty 60 ਸੱਠ Sixty-one 61 ਇਕਾਹਠ Sixty-two 62 ਬਾਹਠ Sixty-three 63 ਤਰੇਂਹਠ Sixty-four 64 ਚੌਂਹਠ Sixty-five 65 ਪੈਂਹਠ Sixty-six 66 ਛਿਆਹਠ Sixty-seven 67 ਸਤਾਹਠ Sixty-eight 68 ਅਠਾਹਠ Sixty-nine 69 ਉਨੱਤਰ Seventy 70 ਸੱਤਰ Seventy-one 71 ਇਕਹੱਤਰ Seventy-two 72 ਬਹੱਤਰ Seventy-three 73 ਤਹੇਤਰ Seventy-four 74 ਚਹੱਤਰ Seventy-five 75 ਪਚੱਤਰ Seventy-six 76 ਛਿਅੱਤਰ Seventy-seven 77 ਸਤੱਤਰ Seventy-eight 78 ਅਠੱਤਰ Seventy-nine 79 ਉਨਾਸੀ Eighty 80 ਅੱਸੀ Eighty-one 81 ਇਕਆਸੀ Eighty-two 82 ਬਿਆਸੀ Eighty-three 83 ਤਿਰਾਸੀ Eighty-four 84 ਚੌਰਾਸੀ Eighty-five 85 ਪਚਾਸੀ Eighty-six 86 ਛਿਆਸੀ Eighty-seven 87 ਸਤਾਸੀ Eighty-eight 88 ਅਠਾਸੀ Eighty-nine 89 ਉਨੱਨਵੇਂ Ninety 90 ਨੱਬੇ Ninety-one 91 ਇਕੱਨਵੇ Ninety-two 92 ਬੱਨਵੇ Ninety-three 93 ਤਰੱਨਵੇ Ninety-four 94 ਚਰੱਨਵੇ Ninety-five 95 ਪਚੱਨਵੇ Ninety-six 96 ਛਿਅੱਨਵੇ Ninety-seven 97 ਸਤੱਨਵੇ Ninety-eight 98 ਅਠੱਨਵੇ Ninety-Nine 99 ਨੜਿੱਨਵੇ Hundred 100 ਸੌ