ਸਮੱਗਰੀ 'ਤੇ ਜਾਓ

ਗੀਤਾਲੀ ਰਾਏ

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ

ਗੀਤਾਲੀ ਰਾਏ ਇੱਕ ਬੰਗਾਲੀ ਫ਼ਿਲਮ ਅਦਾਕਾਰਾ ਸੀ।[1][2][3] ਉਸਨੇ ਸੱਤਿਆਜੀਤ ਰੇਅ ਦੀ ਚਾਰ ਫਿਲਮਾਂ ਮਹਾਪੁਰਸ਼, ਚਿਰੀਖਾਨਾ, ਮਹਾਨਗਰ[4] ਅਤੇ ਚਾਰੁਲਤਾ ਵਿੱਚ ਕੰਮ ਕੀਤਾ। ਹੋਰ ਪ੍ਰਸਿੱਧ ਫਿਲਮਾਂ ਵਿੱਚ ਉਸਨੇ 1970 ਵਿੱਚ ਬਿਭੂਤੀਭੂਸ਼ਣ ਬੰਦੋਪਾਧਿਆਏ ਦੀ ਕਹਾਣੀ ਅਤੇ ਨਿਤਿਆਨੰਦ ਦੱਤਾ ਦੁਆਰਾ ਨਿਰਦੇਸ਼ਤ ਬਕਸਾ ਬਾਦਲ ਵਿੱਚ ਵੀ ਕੰਮ ਕੀਤਾ।

ਫਿਲਮਗ੍ਰਾਫੀ

[ਸੋਧੋ]
ਸਾਲ ਫਿਲਮ ਭੂਮਿਕਾ ਡਾਇਰੈਕਟਰ
1963 ਮਹਾਂਨਗਰ ਅਨੁਪਮ ਦੀ ਪਤਨੀ ਸਤਿਆਜੀਤ ਰੇ
1964 ਚਾਰੁਲਤਾ ਮੰਡ ਸਤਿਆਜੀਤ ਰੇ
1965 ਰਾਜਕੰਨਿਆ (1965 ਫਿਲਮ) ਪ੍ਰਵਾ ਸੁਨੀਲ ਬੰਦੋਪਾਧਿਆਏ
1965 ਮਹਾਪੁਰੁਸ਼ ਬੁਚਕੀ ਸਤਿਆਜੀਤ ਰੇ
1967 ਚਿਰੀਆਖਾਨਾ ਸਿਮਾ ਸਤਿਆਜੀਤ ਰੇ
1970 ਬਕਸਾ ਬਾਦਲ ਰਤਨਾ ਨਿਤਿਆਨੰਦ ਦੱਤ
1967 ਪ੍ਰਸ੍ਤਰ ਸ੍ਵਕ੍ਸ਼ਰ ਜਯਾ ਦੀ ਮਾਤਾ ਸਲਿਲ ਦੱਤਾ
1965 ਸੂਰਜ ਤਪ ਅਗ੍ਰਦੂਤ

ਹਵਾਲੇ

[ਸੋਧੋ]
  1. Andrea Viggiano (15 October 2020). "Al via la Retrospettiva dedicata dalla Festa del Cinema a Satyajit Ray". NonSoloCinema (in ਇਤਾਲਵੀ). Retrieved 4 November 2020.
  2. planocritico (29 November 2018). "Crítica | A Esposa Solitária". Plano Crítico (in ਪੁਰਤਗਾਲੀ (ਬ੍ਰਾਜ਼ੀਲੀ)). Retrieved 4 November 2020.
  3. Lépine, Cédric. "Désir d'émancipation en Inde : une femme, un pays". Club de Mediapart (in ਫਰਾਂਸੀਸੀ). Retrieved 4 November 2020.
  4. "ZEE5". comingsoon.zee5.com. Archived from the original on 31 ਮਾਰਚ 2020. Retrieved 4 November 2020.