ਗੀਤਾ ਆਨੰਦ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਇਸ ਉੱਤੇ ਜਾਓ: ਨੇਵੀਗੇਸ਼ਨ, ਖੋਜ

ਗੀਤਾ ਆਨੰਦ ਭਾਰਤੀ ਮੂਲ ਦੀ ਅਮਰੀਕੀ ਪੱਤਰਕਾਰ-ਲੇਖਕ ਹੈ, ਜੋ ਵਾਲ ਸਟਰੀਟ ਜਰਨਲ ਲਈ ਲਿਖਦੀ ਹੈ, ਅਤੇ ਪਹਿਲਾਂ ਉਹ, ਬੋਸਟਨ ਗਲੋਬ ਲਈ ਇੱਕ ਰਾਜਨੀਤਕ ਲੇਖਕ ਸੀ।[1]

ਕਰੀਅਰ[ਸੋਧੋ]

ਵਾਲ ਸਟਰੀਟ ਜਰਨਲ ਤੇ ਆਨੰਦ ਨੂੰ ਉਸ ਦੇ ਕੰਮ ਲਈ ਉਹ 2003 ਵਿਚ ਵਿਆਖਿਆਮਈ ਰਿਪੋਰਟਿੰਗ ਪੁਲਿਤਜ਼ਰ ਪੁਰਸਕਾਰ ਜੇਤੂਆਂ ਦੀਦੀ ਭਾਈਵਾਲ ਬਣੀ। ਇਸ ਇਨਾਮ ਨਾਲ ਵਾਲ ਸਟਰੀਟ ਦੇ ਜਰਨਲ ਸਟਾਫ ਨੂੰ ਸਨਮਾਨਿਤ ਕੀਤਾ ਗਿਆ ਸੀ।[2]ਉਹ The Cure ਦੀ ਲੇਖਕ ਹੈ,[3] ਜਿਸ ਦੇ ਅਧਾਰ ਤੇ, Extraordinary Measures ਨਾਮ ਦੀ ਫਿਲਮ ਬਣੀ।

ਹਵਾਲੇ[ਸੋਧੋ]