ਗੀਤਾ ਵਰਮਾ
ਦਿੱਖ
ਗੀਤਾ ਵਰਮਾ | |
---|---|
ਰਾਜਸਥਾਨ ਵਿਧਾਨ ਸਭਾ ਦੀ ਮੈਂਬਰ | |
ਦਫ਼ਤਰ ਵਿੱਚ 2013–2018 | |
ਤੋਂ ਬਾਅਦ | ਮਮਤਾ ਭੁਪੇਸ਼ |
ਨਿੱਜੀ ਜਾਣਕਾਰੀ | |
ਜਨਮ | ਕੋਟਾ, ਰਾਜਸਥਾਨ | 9 ਜਨਵਰੀ 1973
ਕੌਮੀਅਤ | ਭਾਰਤੀ |
ਸਿਆਸੀ ਪਾਰਟੀ | ਨੈਸ਼ਨਲ ਪੀਪਲਜ਼ ਪਾਰਟੀ |
ਜੀਵਨ ਸਾਥੀ | ਯਸਵੰਤ ਸਿੰਘ |
ਬੱਚੇ | 1 |
ਕਿੱਤਾ | ਸਿਆਸਤਦਾਨ |
ਗੀਤਾ ਵਰਮਾ ਇੱਕ ਭਾਰਤੀ ਸਿਆਸਤਦਾਨ ਅਤੇ ਨੈਸ਼ਨਲ ਪੀਪਲਜ਼ ਪਾਰਟੀ ਦੀ ਮੈਂਬਰ ਹੈ। ਉਹ ਰਾਜਸਥਾਨ ਵਿਧਾਨ ਸਭਾ ਵਿੱਚ ਸਿਕਰਾਏ ਸੀਟ ਦੀ ਨੁਮਾਇੰਦਗੀ ਕਰਦੀ ਹੈ।[1]
ਹਵਾਲੇ
[ਸੋਧੋ]- ↑ "Rajasthan Legislative Assembly" (PDF). Rajasthan Legislative Assembly. Archived from the original (PDF) on 16 March 2017. Retrieved 16 March 2017.