ਗੁਆਮ
Jump to navigation
Jump to search
| ਗੁਆਮ Guåhån |
||||||
|---|---|---|---|---|---|---|
|
||||||
| ਐਨਥਮ: Fanohge Chamoru | ||||||
ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਗੁਆਮ ਦੀ ਸਥਿਤੀ।
|
||||||
| ਰਾਜਧਾਨੀ | ਹਗਾਤਞਾ | |||||
| ਸਭ ਤੋਂ ਵੱਡਾ ਪਿੰਡ | ਦੇਦੇਦੋ | |||||
| ਐਲਾਨੀਆ ਬੋਲੀਆਂ |
|
|||||
| ਜਾਤਾਂ (2012[1]) |
|
|||||
| ਡੇਮਾਨਿਮ | Guamanian | |||||
| ਸਰਕਾਰ | ||||||
| • | ਰਾਸ਼ਟਰਪਤੀ | ਡੌਨਲਡ ਟਰੰਪ | ||||
| • | ਗਵਰਨਰ | ਐਡੀ ਕਾਲਵੋ (ਗਣਤੰਤਰੀ ਪਾਰਟੀ) | ||||
| • | ਲੈਫਟੀਨੈਂਟ ਗਵਰਨਰ | ਰੇਮੰਡ ਟੇਨੇਰੀਓ (ਗਣਤੰਤਰੀ ਪਾਰਟੀ) | ||||
| ਵਿਧਾਨਕ ਢਾਂਚਾ | ਗੁਆਮ ਦੀ ਵਿਧਾਨ ਸਭਾ | |||||
| ਖੇਤਰਫਲ | ||||||
| • | ਕੁੱਲ | 541.3 km2 (190ਵਾਂ) 209 sq mi |
||||
| • | ਪਾਣੀ (%) | ਨਾਂ-ਮਾਤਰ | ||||
| ਅਬਾਦੀ | ||||||
| • | 2010 ਮਰਦਮਸ਼ੁਮਾਰੀ | 159,358[2] | ||||
| • | ਸੰਘਣਾਪਣ | 320/km2 (37ਵਾਂ) 830/sq mi |
||||
| GDP (PPP) | 2000 ਅੰਦਾਜਾ | |||||
| • | ਕੁੱਲ | $2.5 ਬਿਲੀਅਨਅ (167ਵਾਂ) | ||||
| • | ਪ੍ਰਤੀ ਵਿਅਕਤੀ | $15,000ਅ | ||||
| ਕਰੰਸੀ | ਅਮਰੀਕੀ ਡਾਲਰ (USD) |
|||||
| ਟਾਈਮ ਖੇਤਰ | ਚਮੋਰੋ ਮਿਆਰੀ ਸਮਾਂ (UTC+10) | |||||
| ਕੌਲਿੰਗ ਕੋਡ | +1-671 | |||||
| ਇੰਟਰਨੈਟ TLD | .gu | |||||
| ਵੈੱਬਸਾਈਟ http://www.guam.gov/ |
||||||
Aerial view of Apra Harbor.
ਗੁਆਮ (ਚਮੋਰੋ: Guåhån) ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਸੰਯੁਕਤ ਰਾਜ ਅਮਰੀਕਾ ਵਿੱਚ ਇੱਕ ਸੰਗਠਿਤ ਗ਼ੈਰ-ਸੰਮਿਲਤ ਰਾਜਖੇਤਰ ਹੈ। ਇਹ ਸਥਾਪਤ ਅਸੈਨਿਕ ਸਰਕਾਰ ਵਾਲੇ ਪੰਜ ਅਮਰੀਕੀ ਰਾਜਖੇਤਰਾਂ ਵਿੱਚੋਂ ਇੱਕ ਹੈ।[3][4] ਇਹ ਸੰਯੁਕਤ ਰਾਸ਼ਟਰ ਦੀ ਅਣ-ਬਸਤੀਕਰਨ ਲਈ ਵਿਸ਼ੇਸ਼ ਕਮੇਟੀ ਵੱਲੋਂ 16 ਗ਼ੈਰ-ਸਵੈ-ਪ੍ਰਸ਼ਾਸਤ ਰਾਜਖੇਤਰਾਂ ਵਿੱਚੋਂ ਇੱਕ ਵਜੋਂ ਸੂਚੀਬੱਧ ਹੈ।[5] ਇਸ ਦੀ ਰਾਜਧਾਨੀ ਹਗਾਤਞਾ (ਪੂਰਵਲਾ ਅਗਾਞਾ) ਹੈ। ਇਹ ਮਰੀਆਨਾ ਟਾਪੂਆਂ ਵਿੱਚੋਂ ਸਭ ਤੋਂ ਵੱਡਾ ਅਤੇ ਦੱਖਣਲਾ ਟਾਪੂ ਹੈ।
ਹਵਾਲੇ[ਸੋਧੋ]
- ↑ CIA Factbook: Guam. Cia.gov. Retrieved on 2012-06-13.
- ↑ "U.S. Census Bureau Releases 2010 Census Population Counts for Guam". 2010 Census. US Census. August 24, 2011. Retrieved 2010-09-12.
- ↑ "U.S. Territories." DOI Office of Insular Affairs. February 9, 2007.
- ↑ "DEFINITIONS OF INSULAR AREA POLITICAL ORGANIZATIONS." Office of Insular Affairs. Retrieved October 31, 2008.
- ↑ History of U.N. Decolonisation Committee – Official U.N. Website. Un.org (1960-12-14). Retrieved on 2012-06-13.
