ਗੁਜਰਾਤ, ਪਾਕਿਸਤਾਨ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ

ਗੁਜਰਾਤ ਪਾਕਿਸਤਾਨੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਵਿੱਚ ਸਥਿਤ ਇੱਕ ਸ਼ਹਿਰ ਹੈ। ਇਸ ਜ਼ਿਲ੍ਹਾ ਦੇ ਪੂਰਬ ਵਿੱਚ ਗੁਰਦਾਸਪੁਰ, ਉੱਤਰ-ਪੂਰਬ ਵਿੱਚ ਜੰਮੂ, ਉੱਤਰ ਵਿੱਚ ਭੰਬਰ ਅਤੇ ਜਿਹਲਮ ਪੱਛਮ ਵਿੱਚ ਮੰਡੀ ਬਹਾ-ਉੱਦ-ਦੀਨ, -ਪੱਛਮ ਵਿੱਚ ਸਰਗੋਧਾ, ਦੱਖਣ ਵਿੱਚ ਗੁਜਰਾਂਵਾਲਾ ਅਤੇ ਦੱਖਣਪੂਰਬ ਵਿੱਚ ਸਿਆਲਕੋਟ ਸਥਿਤ ਹਨ। ਇਸ ਜ਼ਿਲ੍ਹੇ ਦੇ ਦੱਖਣ ਤੋਂ ਚਨਾਬ ਅਤੇ ਉੱਤਰ ਤੋਂ ਜਿਹਲਮ‏ ‏‎ਲੰਘਦਾ ਹੈ।