ਗੁਜਰਾਤ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
(ਗੁਜਰਾਤ (ਭਾਰਤ) ਤੋਂ ਰੀਡਿਰੈਕਟ)
Jump to navigation Jump to search
ਗੁਜਰਾਤ
ગુજરાત
ਰਾਜ
ਘੜੀ ਅਨੁਸਾਰ ਉੱਪਰੋਂ: ਗੁਜਰਾਤ ਹਾਈਕੋਰਟ, ਦਵਾਰਕਾ ਬੀਚ, ਲੱਛਮੀ ਵਿਲਾ ਪੈਲਿਸ, ਕੰਕਾਰੀਆ ਲੇਕ, ਗਾਂਧੀ ਆਸ਼ਰਮ, ਕੱਛ ਦਾ ਲੂਣ ਮਾਰੂਥਲ
ਦਫ਼ਤਰੀ ਮੋਹਰ ਗੁਜਰਾਤ
ਮੁਹਰ
ਭਾਰਤ 'ਚ ਗੁਜਰਾਤ ਦਾ ਸਥਾਨ
ਗੁਜਰਾਤ ਦਾ ਨਕਸ਼ਾ
(ਗਾਂਧੀਨਗਰ): 23°13′N 72°41′E / 23.217°N 72.683°E / 23.217; 72.683ਗੁਣਕ: 23°13′N 72°41′E / 23.217°N 72.683°E / 23.217; 72.683
ਦੇਸ਼ ਭਾਰਤ
ਧਰਮਪੱਛਮੀ ਭਾਰਤ
ਸਥਾਪਿਤ1 ਮਈ 1960
ਰਾਜਧਾਨੀਗਾਂਧੀਨਗਰ
ਵੱਡਾ ਸ਼ਹਿਰਅਹਿਮਦਾਬਾਦ
ਜ਼ਿਲ੍ਹੇ33
ਸਰਕਾਰ
 • ਗੁਜਰਾਤ ਵਿਧਾਨ ਸਭਾ(182 ਸੀਟਾਂ)
 • ਲੋਕ ਸਭਾ26
 • ਹਾਈ ਕੋਰਟਗੁਜਰਾਤ ਹਾਈ ਕੋਰਟ
Area
 • Total[
Area rank6ਵਾਂ
ਅਬਾਦੀ (2011)
 • ਕੁੱਲ60
 • ਰੈਂਕ9ਵਾਂ
 • ਘਣਤਾ/ਕਿ.ਮੀ. (/ਵਰਗ ਮੀਲ)
ਵਸਨੀਕੀ ਨਾਂਗੁਜਰਾਤੀ ਲੋਕ
ਸਰਕਾਰੀ ਭਾਸ਼ਾ
 • ਸਰਕਾਰੀ ਭਾਸ਼ਾਗੁਜਰਾਤੀ ਭਾਸ਼ਾ
 • ਭਾਰਤ ਦੀਆਂ ਭਾਸ਼ਾਵਾਂ
ISO 3166 ਕੋਡIN-GJ
HDIਵਾਧਾ 0.527[1] (medium)
HDI rank11th (2011)
Literacy79.31%
ਵੈੱਬਸਾਈਟgujaratindia.com

ਗੁਜਰਾਤ(ਇਸ ਅਵਾਜ਼ ਬਾਰੇ ਸੁਣੋ ਗੁਜਰਾਤੀ ਭਾਸ਼ਾ ਵਿੱਚ: ગુજરાત) ਭਾਰਤ ਦੇ ਵੱਡੇ ਰਾਜਾਂ ਵਿੱਚ ਸ਼ਾਮਿਲ ਹੈ।[2][3][4][5] ਇਸ ਦੇ ਪੱਛਮ ਵੱਲ ਪਾਕਿਸਤਾਨ, ਦੱਖਣ ਵੱਲ ਮਹਾਰਾਸ਼ਟਰ, ਉੱਤਰ ਵਿੱਚ ਰਾਜਸਥਾਨ, ਉੱਤਰ-ਪੂਰਬ ਵਿੱਚ ਮੱਧ ਪ੍ਰਦੇਸ਼ ਹੈ। ਗੁਜਰਾਤ ਦੀ ਰਾਜਧਾਨੀ ਗਾਂਧੀਨਗਰ ਹੈ, ਅਤੇ ਇਸ ਦਾ ਸਭ ਤੋਂ ਵੱਡਾ ਸ਼ਹਿਰ ਅਹਿਮਦਾਬਾਦ ਹੈ। ਅਹਿਮਦਾਬਾਦ ਗੁਜਰਾਤ ਦਾ ਇੱਕਲਾ ਮਹਾਨਗਰ ਸ਼ਹਿਰ ਹੈ।[6]

ਗੁਜਰਾਤ ਰਾਜ ਮਈ 1, 1960 ਨੂੰ ਸਥਾਪਿਤ ਹੋਇਆ ਸੀ।

ਨਦੀਆਂ[ਸੋਧੋ]

ਨਰਮਦਾ ਦਰਿਆ, ਤਾਪਤੀ ਦਰਿਆ, ਸਾਬਰਮਤੀ ਦਰਿਆ

ਉਦਯੋਗ[ਸੋਧੋ]

ਰਾਜ ਦਾ ਮੁੱਖ ਉਦਯੋਗ ਕੱਪਡ਼ਾ ਉਦਯੋਗ ਹੈ।ਇਸ ਤੋਂ ਬਿਨਾ ਕਪਾਹ, ਤੰਬਾਕੂ, ਦਵਾਈਆਂ, ਰਸਾਇਣਿਕ, ਕਾਗਜ਼, ਸੀਮੈਂਟ ਅਤੇ ਖੰਡ ਵੀ ਇੱਥੋਂ ਦੇ ਮਹੱਤਵਪੂਰਨ ਉਦਯੋਗ ਹਨ। ਰਾਜ ਵਿੱਚ ਸੋਡਾ ਐਸ਼, ਕਾਸਟਿਕ ਸੋਡਾ ਅਤੇ ਰਸਾਇਣਿਕ ਖਾਦ ਵੱਡੀ ਮਾਤਰਾ ਵਿੱਚ ਪੈਦਾ ਹੁੰਦੀ ਹੈ। ਇਹ ਰਾਜ ਲੂਣ ਉਤਪਾਦਨ ਵਿੱਚ ਵੀ ਭਾਰਤ ਦਾ ਮੁੱਖ ਰਾਜ ਹੈ।

ਯੂਨੀਵਰਸਿਟੀ[ਸੋਧੋ]

ਗੁਜਰਾਤ ਖੇਤੀਬਾੜੀ ਯੂਨੀਵਰਸਿਟੀ, ਗੁਜਰਾਤ ਆਯੂਰਵੇਦ ਯੂਨੀਵਰਸਿਟੀ, ਗੁਜਰਾਤ ਯੂਨੀਵਰਸਿਟੀ, ਗੁਜਰਾਤ ਵਿੱਦਿਆਪੀਠ, ਮਹਾਰਾਜ ਸਾਇਜੀ ਰਾਓ ਯੂਨੀਵਰਸਿਟੀ, ਸਰਦਾਰ ਪਟੇਲ ਯੂਨੀਵਰਸਿਟੀ, ਸੌਰਾਸ਼ਟਰ ਯੂਨੀਵਰਸਿਟੀ, ਦੱਖਣੀ ਗੁਜਰਾਤ ਯੂਨੀਵਰਸਿਟੀ ਕੈਂਪਸ ਇੱਥੋਂ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਹਨ।

ਪ੍ਰਸਿੱਧ ਸ਼ਖਸੀਅਤਾਂ[ਸੋਧੋ]

ਬਾਹਰੀ ਕੜੀਆਂ[ਸੋਧੋ]

ਹਵਾਲੇ[ਸੋਧੋ]