ਗੁਰਚਰਨ ਕੌਰ
ਦਿੱਖ
ਗੁਰਚਰਨ ਕੌਰ | |
|---|---|
| ਸੰਸਦ ਮੈਂਬਰ, ਰਾਜ ਸਭਾ | |
| ਦਫ਼ਤਰ ਵਿੱਚ 2002–2004 | |
| ਤੋਂ ਪਹਿਲਾਂ | ਬਲਵਿੰਦਰ ਸਿੰਘ ਭੂੰਦੜ |
| ਹਲਕਾ | ਪੰਜਾਬ |
| ਨਿੱਜੀ ਜਾਣਕਾਰੀ | |
| ਜਨਮ | 4 ਫਰਵਰੀ 1936 |
| ਸਿਆਸੀ ਪਾਰਟੀ | ਭਾਰਤੀ ਜਨਤਾ ਪਾਰਟੀ |
| ਜੀਵਨ ਸਾਥੀ | ਬਲਵੰਤ ਸਿੰਘ |
| ਸਰੋਤ: | |
ਗੁਰਚਰਨ ਕੌਰ (ਜਨਮ 4 ਫਰਵਰੀ 1936) ਭਾਰਤੀ ਸਿਆਸਤਦਾਨ ਹੈ। ਉਹ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਦੇ ਤੌਰ 'ਤੇ ਭਾਰਤ ਦੀ ਸੰਸਦ ਦੇ ਉਪਰਲੇ ਸਦਨ ਰਾਜ ਸਭਾ ਵਿੱਚ ਪੰਜਾਬ ਦੀ ਨੁਮਾਇੰਦਗੀ ਕਰਦੀ ਸੰਸਦ ਮੈਂਬਰ ਸੀ।[1]
ਹਵਾਲੇ
[ਸੋਧੋ]- ↑ "RAJYA SABHA MEMBERS BIOGRAPHICAL SKETCHES 1952 - 2003" (PDF). Rajya Sabha. Retrieved 14 June 2020.