ਗੁਰਦਿਆਲ ਸਿੰਘ ਖੋਸਲਾ
ਦਿੱਖ
ਗੁਰਦਿਆਲ ਸਿੰਘ ਖੋਸਲਾ (15 ਜਨਵਰੀ 1912- ਜੂਨ 1995) ਇੱਕ ਪੰਜਾਬੀ ਨਾਟਕਕਾਰ ਹੈ।[1] ਗੁਰਦਿਆਲ ਸਿੰਘ ਖੋਸਲਾ ਦੀ ਦੇਣ ਨਾਟਕ ਲੇਖਣ ਨਾਲੋਂ ਪੰਜਾਬੀ ਰੰਗਮੰਚ ਨੂੰ ਵੱਧ ਹੈ। ਦੇਸ਼ ਵੰਡ ਤੋਂ ਬਾਅਦ ਉਸ ਨੇ ਦਿੱਲੀ ਵਿੱਚ ਪੰਜਾਬੀ ਥੀਏਟਰ ਗਰੁੱਪ ਦੀ ਸਥਾਪਨਾ ਕੀਤੀ।[2] ਨੌਕਰੀ ਕਰ ਕੇ ਉਸ ਦੀ ਬਦਲੀ ਜਿੱਥੇ ਵੀ ਹੁੰਦੀ ਉਹ ਆਪਣੇ ਨਾਲ ਪੰਜਾਬੀ ਥੀਏਟਰ ਨੂੰ ਨਾਲ ਲੈ ਜਾਂਦਾ।
ਲਿਖਤਾਂ
[ਸੋਧੋ]ਨਾਟਕ
[ਸੋਧੋ]- ਬੂਹੇ ਬੈਠੀ ਧੀ
- ਮਰ ਮਿਟਨ ਵਾਲੇ
- ਪਰਲੋ ਤੋਂ ਪਹਿਲੇਂ[3]
ਇਕਾਂਗੀ
[ਸੋਧੋ]- ਬੇ-ਘਰੇ
- ਸਤਾਰਵਾਂ ਪਤੀ
ਅਨੁਵਾਦ
[ਸੋਧੋ]- ਚਾਂਦੀ ਦਾ ਡੱਬਾ (ਗਾਲਜ਼ਰਵਦੀ ਦਾ 'ਸਿਲਵਰ ਬਾਕਸ')
ਹਵਾਲੇ
[ਸੋਧੋ]- ↑ "Recognition and।ntroduction of Punjabi language >> Vowels & Consonants (Swar & Vyanjan)". webstarpatiala.com. Archived from the original on 2019-01-11. Retrieved 2019-01-18.
{{cite web}}
: Unknown parameter|dead-url=
ignored (|url-status=
suggested) (help) - ↑ "Gurdial Singh Khosla,।ndian Theatre Personality". www.indianetzone.com. Retrieved 2019-01-18.
- ↑ "Search Result". webopac.puchd.ac.in. Retrieved 2019-01-18.