ਸਮੱਗਰੀ 'ਤੇ ਜਾਓ

ਗੁਰਮੀਤ ਆਰਿਫ਼

ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
(ਗੁਰਮੀਤ ਆਰਿਫ ਤੋਂ ਮੋੜਿਆ ਗਿਆ)

ਗੁਰਮੀਤ ਆਰਿਫ਼ (ਜਨਮ 25 ਮਾਰਚ 1983-)

ਗੁਰਮੀਤ ਦਾ ਜਨਮ ਪਿੰਡ ਸ਼ੇਰਪੁਰ ਤਾਇਬਾਂ, ਜਿਲ੍ਹਾ ਮੋਗਾ ਵਿੱਚ ਪਿਤਾ ਸ੍ਰ ਜੋਗਿੰਦਰ ਸਿੰਘ ਅਤੇ ਮਾਤਾ ਸ਼੍ਰੀਮਤੀ ਸੁਖਦੇਵ ਕੌਰ ਦੇ ਘਰ ਹੋਇਆ। ਉਸ ਨੇ ਐਮਏ (ਪੰਜਾਬੀ) ਕੀਤੀ ਹੈ ਅਤੇ ਉਹ ਕਾਰਪੋਰੇਟ ਸੈਕਟਰ ਵਿੱਚ ਗਾਰਮੈਂਟ ਮੈਨੂਫੈਕਚਰਿੰਗ ਐਂਡ ਸੇਲਿੰਗ ਕੰਪਨੀ ਵਿੱਚ ਅਸਿਸਟੈਂਟ ਮੈਨੇਜਰ ਹੈ।[1]

ਰਚਨਾਵਾਂ

[ਸੋਧੋ]

ਕਹਾਣੀ ਸੰਗ੍ਰਹਿ

[ਸੋਧੋ]
  • ਲਕੀਰਾਂ ਵਿੱਚ ਘਿਰੇ ਹੋਏ(2018)

ਹਵਾਲੇ

[ਸੋਧੋ]
  1. "ਪੁਰਾਲੇਖ ਕੀਤੀ ਕਾਪੀ". Archived from the original on 2023-06-05. Retrieved 2023-06-05.