ਗੁਰਮੀਤ ਰਾਮ ਰਹੀਮ ਸਿੰਘ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਮੀਤ ਰਾਮ ਰਹੀਮ ਸਿੰਘ ਇੰਸਾ
Saint Gurmeet Ram Rahim Singh Ji Insan (cropped).jpg
ਜਨਮ (1967-08-15) 15 ਅਗਸਤ 1967 (ਉਮਰ 54)
ਸ੍ਰੀ ਗੁਰੂਸਰ ਮੋਡੀਆ, ਰਾਜਸਥਾਨ, ਭਾਰਤ
ਰਿਹਾਇਸ਼ਸਰਸਾ, ਹਰਿਆਣਾ, ਭਾਰਤ
ਰਾਸ਼ਟਰੀਅਤਾਭਾਰਤੀ
ਪੇਸ਼ਾ
  • ਸਮਾਜਿਕ ਸਮੂਹ ਪ੍ਰਮੁੱਖ
  • ਅਦਾਕਾਰ
  • ਫ਼ਿਲਮਮੇਕਰ
  • ਗਾਇਕ
  • ਗੀਤਕਾਰ
ਸਰਗਰਮੀ ਦੇ ਸਾਲ1990–ਵਰਤਮਾਨ
ਸੰਗਠਨਡੇਰਾ ਸੱਚਾ ਸੌਦਾ
ਨਗਰਸ੍ਰੀ ਗੁਰੂਸਰ ਮੋਡੀਆ, ਜ਼ਿਲ੍ਹਾ ਗੰਗਾਨਗਰ, ਰਾਜਸਥਾਨ
Criminal chargeਬਲਾਤਕਾਰ (2 ਕੇਸ)
Criminal penalty20 ਸਾਲ
ਬੱਚੇ
  • ਚਰਨਪ੍ਰੀਤ ਇੰਸਾ
  • ਅਮਰਪ੍ਰੀਤ ਇੰਸਾ
  • ਜਸਮੀਤ ਇੰਸਾ
ਮਾਤਾ-ਪਿਤਾ
  • ਮੱਘਰ ਸਿੰਘ
  • ਨਸੀਬ ਕੌਰ
ਵੈੱਬਸਾਈਟsaintdrmsginsan.me

ਗੁਰਮੀਤ ਰਾਮ ਰਹੀਮ ਸਿੰਘ (ਜਨਮ 15 ਅਗਸਤ 1967) ਇੱਕ ਭਾਰਤੀ ਸੰਗੀਤ ਨਿਰਮਾਤਾ, ਗਾਇਕ, ਗੀਤਕਾਰ, ਅਦਾਕਾਰ, ਫ਼ਿਲਮਮੇਕਰ ਅਤੇ ਡੇਰਾ ਸੱਚਾ ਸੌਦਾ ਦਾ ਮੁਖੀ ਹੈ।[1] ਉਹ 23 ਸਤੰਬਰ 1990 ਤੋਂ ਡੇਰਾ ਸੱਚਾ ਸੌਦਾ ਦਾ ਮੁਖੀ ਹੈ। ਦਿ ਇੰਡੀਅਨ ਐਕਸਪ੍ਰੈਸ ਨੇ ਰਾਮ ਰਹੀਮ ਸਿੰਘ ਨੂੰ 2015 ਦੇ 100 ਸ਼ਕਤੀਸ਼ਾਲੀ ਭਾਰਤੀਆਂ ਦੀ ਸੂਚੀ ਵਿੱਚ 96ਵੇਂ ਸਥਾਨ 'ਤੇ ਰੱਖਿਆ ਸੀ।[2] ਡੇਰਾ ਸੱਚਾ ਸੌਦਾ ਦੇ ਧਾਰਮਿਕ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ 25 ਅਗਸਤ 2017 ਨੂੰ ਬਲਾਤਕਾਰ ਦਾ ਦੋਸ਼ੀ ਪਾਇਆ ਗਿਆ ਅਤੇ ਸੀ.ਬੀ.ਆਈ ਦੀ ਅਦਾਲਤ ਨੇ 28 ਅਗਸਤ 2017 ਨੂੰ 30 ਲੱਖ ਰੁਪਏ ਜੁਰਮਾਨਾ ਅਤੇ 20 ਸਾਲ ਕੈਦ ਦੀ ਸਜਾ ਸੁਣਾਈ ਹੈ।

ਫ਼ਿਲਮਾਂ

ਸਾਲ ਫ਼ਿਲਮ ਨਿਰਦੇਸ਼ਕ ਲੇਖਕ ਭੂਮਿਕਾ ਨੋਟਸ
2015 ਐੱਮਐੱਸਜੀ: ਦ ਮਸੈਂਜਰ ਹਾਂ ਹਾਂ ਗੁਰੂ ਜੀ ਫ਼ਿਲਮੀ ਜੀਵਨ ਦੀ ਸ਼ੁਰੂਆਤ
ਜੀਤੂ ਅਰੋੜਾ ਨਾਲ ਸਹਾਇਕ-ਨਿਰਦੇਸ਼ਕ
ਐੱਮਐੱਸਜੀ-2 ਦ ਮਸੈਂਜਰ ਹਾਂ ਹਾਂ ਗੁਰੂ ਜੀ ਦੂਸਰੀ ਫ਼ਿਲਮ ਜੋ ਕਿ ਪਹਿਲੀ ਦਾ ਹੀ ਦੂਸਰਾ ਭਾਗ ਰਹੀ
ਜੀਤੂ ਅਰੋੜਾ ਨਾਲ ਸਹਾਇਕ-ਨਿਰਦੇਸ਼ਕ
2016 ਐੱਮਐੱਸਜੀ: ਦ ਵਾਰਿਅਰ ਸ਼ੇਰਦਿਲ ਹਾਂ ਹਾਂ ਸ਼ੇਰ ਦਿਲ ਐੱਮਐੱਸਜੀ ਫ਼ਿਲਮਾਂ ਦੀ ਹੀ ਕੜੀ ਤਹਿਤ
ਬੇਟੀ ਹਨੀਪ੍ਰੀਤ ਇੰਸਾ ਨਾਲ ਸਹਾਇਕ-ਨਿਰਦੇਸ਼ਕ
2017 ਹਿੰਦ ਕਾ ਨਾਪਾਕ ਕੋ ਜਵਾਬ - ਐੱਮਐੱਸਜੀ ਸ਼ੇਰਦਿਲ - 2" ਹਾਂ ਹਾਂ ਸ਼ੇਰ-ਏ-ਹਿੰਦ "ਦ ਵਾਰਿਅਰ ਸ਼ੇਰਦਿਲ" ਦਾ ਹੀ ਦੂਸਰਾ ਭਾਗ
ਹਨੀਪ੍ਰੀਤ ਇੰਸਾ ਨਾਲ ਸਹਾਇਕ-ਨਿਰਦੇਸ਼ਕ
2016 ਉੜੀ ਹਮਲਾ ਅਤੇ 2016 ਭਾਰਤ-ਪਾਕਿਸਤਾਨ ਫ਼ੌਜੀ ਸਥਿਤੀ ਤੇ ਆਧਾਰਿਤ[3]
2017 ਜੱਟੂ ਇੰਜੀਨੀਅਰ ਹਾਂ ਹਾਂ ਸਘੈਂਟ ਸਿੰਘ ਸਿੱਧੂ, ਸ਼ਕਤੀ ਸਿੰਘ ਸਿਸੋਧੀਆ ਹਨੀਪ੍ਰੀਤ ਇੰਸਾ ਨਾਲ ਸਹਾਇਕ-ਨਿਰਦੇਸ਼ਕ

ਫੋਟੋ ਗੈਲਰੀ

ਹਵਾਲੇ

ਬਾਹਰੀ ਕੜੀਆਂ