ਗੁਰਵਿੰਦਰ ਸਿੰਘ ਗਿੱਲ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਰਵਿੰਦਰ ਸਿੰਘ ਗਿੱਲ
Gurvinder Singh 14.jpg
ਨਿਜੀ ਜਾਣਕਾਰੀ
ਜਨਮ (1996-01-21) ਜਨਵਰੀ 21, 1996 (ਉਮਰ 23)
ਮੋਗਾ, ਪੰਜਾਬ
ਕੌਮੀਅਤ ਭਾਰਤ
ਦਰਜ ਉਚਾਈ 6 ਫ਼ੁੱਟ 7 ਇੰਚ (2.01 ਮੀ)
ਦਰਜ ਭਾਰ 200 lb (91 kg)
ਪੋਜੀਸ਼ਨ ਫਾਰਵਰਡ

ਗੁਰਵਿੰਦਰ ਸਿੰਘ ਗਿੱਲ "ਗੈਰੀ ਗਿੱਲ" (ਜਨਮ 21 ਜਨਵਰੀ 1996) ਇੱਕ ਭਾਰਤੀ ਪੇਸ਼ੇਵਰ ਬਾਸਕਟਬਾਲ ਖਿਡਾਰੀ ਹੈ।

ਉਹ ਫਿਲਹਾਲ ਪੰਜਾਬ ਸਟੀਲਰਜ਼ ਆਫ ਇੰਡੀਆ ਦੀ ਯੂ.ਬੀ.ਏ. ਪ੍ਰੋ ਬਾਸਕਟਬਾਲ ਲੀਗ ਲਈ ਖੇਡਦਾ ਹੈ।[1]

ਉਹ ਚਾਂਗਸ਼ਾ, ਹੁਨਾਨ, ਚਾਈਨਾ ਵਿਚ 2015 ਵਿਚ ਫੀਬਾ ਏਸ਼ੀਆ ਚੈਂਪੀਅਨਸ਼ਿਪ ਵਿਚ ਭਾਰਤ ਦੀ ਕੌਮੀ ਬਾਸਕਟਬਾਲ ਟੀਮ ਦਾ ਮੈਂਬਰ ਸੀ।[2]

ਹਵਾਲੇ[ਸੋਧੋ]

  1. "Gurvinder Singh Gill Basketball Player Profile, Punjab Steelers". Basketball.asia-basket.com. Retrieved 30 September 2017. 
  2. "Gurvinder Singh Gill profile, FIBA Asia Championship 2015". Archive.fiba.com. Retrieved 30 September 2017.