ਸਮੱਗਰੀ 'ਤੇ ਜਾਓ

ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਪਟਿਆਲਾ

ਗੁਣਕ: 30°20′08″N 76°25′11″E / 30.3355529°N 76.4197344°E / 30.3355529; 76.4197344
ਵਿਕੀਪੀਡੀਆ, ਇੱਕ ਆਜ਼ਾਦ ਵਿਸ਼ਵਕੋਸ਼ ਤੋਂ
ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਪਟਿਆਲਾ
ਟਿਕਾਣਾ
Map

ਜਾਣਕਾਰੀ
ਸਥਾਪਨਾ2006[1]
ਸਕੂਲ ਜ਼ਿਲ੍ਹਾਪਟਿਆਲਾ ਜ਼ਿਲ੍ਹਾ

30°20′08″N 76°25′11″E / 30.3355529°N 76.4197344°E / 30.3355529; 76.4197344 ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ, ਪਟਿਆਲਾ,ਭਾਰਤ ਦੇ ਪੰਜਾਬ ਰਾਜ ਦੇ ਪਟਿਆਲਾ ਸ਼ਹਿਰ ਵਿੱਚ ਇੱਕ ਉੱਚ-ਸੈਕੰਡਰੀ ਸਹਿ-ਸਿੱਖਿਆ ਪ੍ਰਾਈਵੇਟ ਸਕੂਲ ਹੈ। ਸਕੂਲ ਦੀ ਸਥਾਪਨਾ 2006 ਵਿੱਚ ਕੀਤੀ ਗਈ ਸੀ ਅਤੇ ਇਹ ਭਾਰਤ ਦੇ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨਾਲ ਮਾਨਤਾ ਪ੍ਰਾਪਤ ਹੈ।[2]

ਹਵਾਲੇ

[ਸੋਧੋ]
  1. "Guru Harkrishan Public School Patiala Punjab". iCBSE. Retrieved 30 July 2016.
  2. "Sri Guru Harkrishan Public School - CBSE Schools In Patiala (Punjab)". www.indiamapped.com. Archived from the original on 25 ਅਗਸਤ 2016. Retrieved 30 July 2016.