ਗੁਲਚਿਹਰਾ ਬੇਗਮ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੁਲਚਿਹਰਾ ਬੇਗਮ
ਮੁਗਲ ਸਾਮਰਾਜ ਦੀ ਸ਼ਹਿਜ਼ਾਦੀ

ਜੀਵਨ-ਸਾਥੀ ਸੁਲਤਾਨ ਤੁਖਤਾ-ਬੁਘਾ ਖ਼ਾਨ
ਵੰਸ਼ ਤਿਮੁਰਿਦ
ਪਿਤਾ ਬਾਬਰ
ਮਾਂ ਦਿਲਦਾਰ ਬੇਗਮ
ਜਨਮ 1515
ਕਾਬੁਲ, ਅਫਗਾਨਿਸਤਾਨ
ਮੌਤ 1557 (ਉਮਰ 41–42)
ਧਰਮ ਇਸਲਾਮ

ਗੁਲਚਿਹਰਾ ਬੇਗਮ (ਗੁਲਸ਼ਾਰਾ; c. 1515–1557) ਇੱਕ ਪਰਸੋ-ਤੁਰਕੀ ਰਾਜਕੁਮਾਰੀ ਸੀ, ਜੋ ਸਮਰਾਟ ਬਾਬਰ ਦੀ ਧੀ ਸੀ, ਅਤੇ ਸਮਰਾਟ ਹੁਮਾਯੂੰ ਦੀ ਭੈਣ ਸੀ। ਬਾਅਦ ਵਿਚ, ਉਸ ਦੇ ਭਾਣਜੇ ਪ੍ਰਿੰਸ ਜਾਲਾਲ-ਉਦ-ਦੀਨ ਬਾਦਸ਼ਾਹ ਸ਼ਹਿਨਸ਼ਾਹ ਅਕਬਰ ਮਹਾਨ ਵਜੋਂ ਉੱਠਿਆ।

ਮੌਤ[ਸੋਧੋ]

1557 ਵਿੱਚ, ਉਹ ਗੁਲਾਬਦਨ ਅਤੇ ਹਮੀਦਾ ਨਾਲ ਭਾਰਤ ਨੂੰ ਗਈ ਅਤੇ ਇਸੇ ਸਾਲ ਉਸੇ ਸਮੇਂ ਉਸਦੀ ਮੌਤ ਹੋ ਗਈ।[1]

ਹਵਾਲੇ[ਸੋਧੋ]