ਗੇਟੇ ਇੰਸਟੀਚਿਊਟ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੇਟੇ ਇੰਸਟੀਚਿਊਟ
ਨਿਰਮਾਣ1951
ਬਾਨੀਜਰਮਨ ਸਰਕਾਰ
ਕਿਸਮਕਲਚਰਲ ਸੰਸਥਾਨ
ਸਥਿਤੀ
ਖੇਤਰ
ਵਿਸ਼ਵਵਿਆਪਕ
ਉਤਪਾਦਜਰਮਨ ਸੱਭਿਆਚਾਰਕ ਅਤੇ ਭਾਸ਼ਾ ਦੀ ਸਿੱਖਿਆ
ਪ੍ਰਮੁੱਖ ਲੋਕ
Prof. Dr. h.c. Klaus-Dieter Lehmann (President), Johannes Ebert (Secretary General), Dr. Bruno Gross (Business Director)
ਵੈੱਬਸਾਈਟhttp://www.goethe.de/enindex.htm
ਤਸਵੀਰ:Goethe।nstitut Kuala Lumpur Dec. 2006 003.jpg
ਗੇਟੇ ਇੰਸਟੀਚਿਊਟ ਕੁਆਲਾ ਲਮਪੁਰ
ਤਸਵੀਰ:Image-Praha 2005-09-20 Goethe।nstitut-01.jpg
ਗੇਟੇ ਇੰਸਟੀਚਿਊਟ, ਪਰਾਗ
ਤਸਵੀਰ:Goethe।nstitut Oslo.jpg
ਗੇਟੇ ਇੰਸਟੀਚਿਊਟ ਓਸਲੋ
ਫਿਲੀਪੀਨਜ਼ ਦੇ ਮਕਾਤੀ ਸ਼ਹਿਰ ਵਿੱਚ ਗੇਟੇ ਇੰਸਟੀਚਿਊਟ ਫਿਲੀਪੀਨਨ
ਲਾਇਬ੍ਰੇਰੀ ਗੇਟੇ ਇੰਸਟੀਚਿਊਟ ਫਿਲੀਪੀਨਜ਼.

ਗੇਟੇ ਇੰਸਟੀਚਿਊਟ (ਜਰਮਨ: [ˈɡøːtə ɪnstiˈtuːt], GI, ਅੰਗਰੇਜ਼ੀ: ਗੇਟੇ ਇੰਸਟੀਚਿਊਟe) ਇੱਕ ਜਰਮਨ ਕਲਚਰਲ ਐਸੋਸੀਏਸ਼ਨ, ਇੱਕ ਗੈਰ-ਮੁਨਾਫਾ ਜਰਮਨ ਕਲਚਰਲ ਐਸੋਸੀਏਸ਼ਨ ਹੈ ਜੋ ਵਿਦੇਸ਼ਾਂ ਵਿੱਚ ਜਰਮਨ ਭਾਸ਼ਾ ਦੇ ਅਧਿਐਨ ਨੂੰ ਤਰੱਕੀ ਦੇਣ ਅਤੇ ਅੰਤਰਰਾਸ਼ਟਰੀ ਸੱਭਿਆਚਾਰਕ ਤਬਾਦਲੇ ਅਤੇ ਸੰਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਦੁਨੀਆ ਭਰ ਵਿੱਚ ਕੰਮ ਕਰਦੀ ਹੈ। ਇਸਦੇ ਕੁੱਲ 159 ਇੰਸਟੀਚਿਊਟ ਹਨ।