ਗੇਲੋ (ਫਿਲਮ)

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
Jump to navigation Jump to search
ਗੇਲੋ
ਤਸਵੀਰ:Gelo poster.jpg
ਗੇਲੋ ਫ਼ਿਲਮ ਦਾ ਪੋਸਟਰ
ਨਿਰਦੇਸ਼ਕ ਮਨਭਵਨ ਸਿੰਘ
ਨਿਰਮਾਤਾ ਨਿਧੀ ਐਮ ਸਿੰਘ, ਸੁਰਿੰਦਰ ਸਿੰਘ ਸੋਢੀ
ਲੇਖਕ ਰਾਮ ਸਰੂਪ ਅਣਖੀ, ਮਨਭਵਨ ਸਿੰਘ
ਸਿਤਾਰੇ ਜਸਪਿੰਦਰ ਚੀਮਾ, ਪਵਨ ਮਲਹੋਤਰਾ, ਗੁਰਜੀਤ ਸਿੰਘ, ਦਿਲਾਵਰ ਸਿੱਧੂ, ਅਦਿੱਤਿਆ ਸ਼ਰਮਾ, ਰਾਜ ਧਾਲੀਵਾਲ
ਸੰਗੀਤਕਾਰ ਉਮਰ ਸ਼ੇਖ
ਸਿਨੇਮਾਕਾਰ ਜਤਿੰਦਰ ਸਾਈਰਾਜ
ਸਟੂਡੀਓ ਸੈਲੀਬਰੇਸ਼ਨ ਸਟੂਡੀਓਜ਼ ਅਤੇ ਸੋਨਾਰਕ ਸੋਲਯੂਸ਼ਨਜ਼
ਰਿਲੀਜ਼ ਮਿਤੀ(ਆਂ)
  • 5 ਅਗਸਤ 2016 (2016-08-05)
ਦੇਸ਼ ਭਾਰਤ, ਕੈਨੇਡਾ
ਭਾਸ਼ਾ ਪੰਜਾਬੀ

ਗੇਲੋ, ਭਾਰਤੀ ਪੰਜਾਬੀ ਭਾਸ਼ਾ ਦੀ ਇੱਕ ਡਰਾਮਾ ਫ਼ਿਲਮ ਹੈ, ਜੋ ਪੰਜਾਬੀ ਸਾਹਿਤ ਦੇ ਲੇਖਕ, ਸਵਰਗੀ ਰਾਮ ਸਰੂਪ ਅਣਖੀ ਦੁਆਰਾ ਲਿਖੇ ਪੰਜਾਬੀ ਨਾਵਲ, ਗੇਲੋ ਉੱਪਰ ਅਧਾਰਿਤ ਹੈ। ਫ਼ਿਲਮ ਮਨਭਵਨ ਸਿੰਘ ਦੁਆਰਾ ਨਿਰਦੇਸਿਤ ਹੈ। ਸੈਲੀਬਰੇਸ਼ਨ ਸਟੂਡੀਓਜ਼ ਅਤੇ ਸੋਨਾਰਕ ਸੋਲਯੂਸ਼ਨਜ਼ ਦੁਆਰਾ ਤਿਆਰ ਕੀਤਾ ਗਈ ਹੈ, ਇਸ ਵਿੱਚ ਪ੍ਰਮੁੱਖ ਭੂਮਿਕਾਵਾਂ ਵਿੱਚ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਸ਼ਾਮਲ ਹਨ। ਸੰਗੀਤ ਉਮਰ ਸ਼ੇਖ ਦੁਆਰਾ ਰਚਿਆ ਗਿਆ ਹੈ। ਫਿਲਮ 5 ਅਗਸਤ 2016 ਨੂੰ ਦੁਨੀਆ ਭਰ ਵਿੱਚ ਰਿਲੀਜ਼ ਕੀਤੀ ਗਈ ਸੀ।[1][2][3][4][5]

ਸੰਖੇਪ[ਸੋਧੋ]

ਗੇਲੋ ਇਕ ਅਜਿਹੀ ਕੁੜੀ ਦੀ ਕਹਾਣੀ ਹੈ ਜਿਸਦਾ ਨਾਮ ਗੁਰਮੇਲ ਕੌਰ ਹੈ। ਉਹ ਪੰਜਾਬ ਦੇ ਮਾਲਵਾ ਖੇਤਰ ਨਾਲ ਸਬੰਧਤ ਹੈ। ਇਹ ਫ਼ਿਲਮ ਪੰਜਾਬ ਦੇ ਮਾਲਵਾ ਖੇਤਰ 'ਚ ਰਹਿ ਰਹੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਦਰਸਾਉਂਦੀ ਹੈ।[6][7]

ਕਾਸਟ[ਸੋਧੋ]

  • ਜਸਪਿੰਦਰ ਚੀਮਾ ਗੇਲੋ ਵਜੋਂ
  • ਬਲਵੰਤ ਸਿੰਘ ਦੇ ਤੌਰ ਤੇ ਪਵਨ ਮਲਹੋਤਰਾ 
  • ਗੁਰਜੀਤ ਸਿੰਘ, ਰਾਮਾ ਵਜੋਂ 
  • ਦਿਲਾਵਰ ਸਿੱਧੂ ਜਗਤਾਰ ਦੇ ਤੌਰ ਤੇ 
  • ਆਦਿਤਿਆ ਤਾਰਨਾਚ 
  • ਰਾਜ ਧਾਲੀਵਾਲ

ਸੰਗੀਤ[ਸੋਧੋ]

ਲੜੀ ਨੰਬਰ ਸਿਰਲੇਖਗਾਇਕ ਲੰਬਾਈ
1. "ਕਮਲੀ"  ਰਿਚਾ ਸ਼ਰਮਾ 03:41
2. "ਟੱਪੇ"  ਤਰੱਨੁਮ ਮਲਿਕ 03:20
3. "ਰੰਗ ਚੜਿਆ"  ਜਾਵੇਦ ਅਲੀ ਅਤੇ ਤਰੱਨੁਮ ਮਲਿਕ 04:36

ਹਵਾਲੇ[ਸੋਧੋ]