ਗੈਰੀ ਕਾਸਪਰੋਵ

ਵਿਕੀਪੀਡੀਆ, ਇੱਕ ਅਜ਼ਾਦ ਗਿਆਨਕੋਸ਼ ਤੋਂ
ਗੈਰੀ ਕਾਸਪਰੋਵ
2007 ਵਿੱਚ ਕਾਸਪਰੋਵ
ਪੂਰਾ ਨਾਂਗੈਰੀ ਕੀਮੋਵਿਸ ਕਾਸਪਰੋਵ
ਦੇਸ਼ਸੋਵੀਅਤ ਯੂਨੀਅਨ
ਰੂਸ
ਕ੍ਰੋਏਸ਼ੀਆ[1]
ਜਨਮ (1963-04-13) 13 ਅਪ੍ਰੈਲ 1963 (ਉਮਰ 60)
ਬਾਕੂ, ਅਜ਼ੇਰਬੈਜਨ ਐਸਐਸਆਰ, ਸੋਵੀਅਤ ਯੂਨੀਅਨ
ਖ਼ਿਤਾਬਗ੍ਰਾਂਡਮਾਸਟਰ (1980)
World Champion1985–93 (ਨਿਰਵਿਵਾਦ)
1993–2000 (ਕਲਾਸੀਕਲ)
ਐਫ.ਆਈ.ਡੀ.ਈ. ਹਿਸਾਬ2812 (ਦਸੰਬਰ 2023) (inactive)
ਸਿਰੇ ਦਾ ਹਿਸਾਬ2851 (ਜੁਲਾਈ 1999, ਜਨਵਰੀ 2000)
ਸਭ ਤੋ ਵਧੀਆ ਰੈਂਕਨੰਬਰ. 1 (ਜਨਵਰੀ1984)

ਗੈਰੀ ਕੀਮੋਵਿਸ ਕਾਸਪਰੋਵ ਰੂਸੀ ਸ਼ਤਰੰਜ ਦਾ ਇੱਕ ਗ੍ਰਾਂਡਮਾਸਟਰ ਹੈ ਜੋ ਵਿਸ਼ਵ ਸ਼ਤਰੰਜ ਚੈਮਪੀਅਨ ਰਿਹਾ। ਕਾਸਪਰੋਵ ਚੈਮਪੀਅਨ ਦੇ ਨਾਲ ਲੇਖਕ ਅਤੇ ਸਿਆਸਤਦਾਨ ਵੀ ਹੈ। ਇਹ 1986 ਤੋਂ 2005 ਵਿੱਚ ਰਿਟਾਇਰਮੈਂਟ ਤੱਕ, 228 ਮਹੀਨਿਆਂ ਵਿਚੋਂ 225 ਮਹੀਨੇ ਸੰਸਾਰ ਦੇ ਨੰਬਰ. 1 ਦੇ ਦਰਜੇ ਤੇ ਰਿਹਾ। ਕਾਸਪਰੋਵ ਨੇ 1985 ਵਿੱਚ ਆਪਣੀ 22 ਵਰ੍ਹਿਆਂ ਦੀ ਉਮਰ ਵਿੱਚ ਸ਼ਤਰੰਜ ਚੈਮਪੀਅਨ ਐਨਾਤੋਲੀ ਕਾਰਪੋਵ ਨੂੰ ਹਰਾਇਆ ਸੀ।[2] 1997 ਵਿੱਚ ਇਸਨੇ ਸਭ ਤੋਂ ਪਹਿਲਾਂ ਕੰਪਿਊਟਰ ਨੂੰ ਹਰਾ ਕੇ ਵਿਸ਼ਵ ਚੈਮਪੀਅਨਸ਼ਿਪ ਜਿੱਤੀ ਜਦੋਂ ਇਸਨੇ ਆਈ ਬੀ ਐਮ ਸੁਪਰ ਕੰਪਿਊਟਰ ਦੀਪ ਬਲੂ ਨੂੰ ਹਰਾਇਆ ਤਾਂ ਇਹ ਮੈਚ ਬਹੁਤ ਪ੍ਰਚਾਰਿਤ ਹੋਇਆ।

ਹਵਾਲੇ[ਸੋਧੋ]

  1. "Gotova stvar: Gari Kasparov je dobio hrvatsko državljanstvo! - 24sata". 24sata.hr. 27 February 2014. Retrieved 17 March 2014.
  2. Ruslan Ponomariov won the disputed FIDE title, at the age of 18, when the world title was split