ਗੋਪੀ ਚੰਦ ਭਾਰਗਵ
ਦਿੱਖ
ਗੋਪੀ ਚੰਦ ਭਾਰਗਵ | |
---|---|
ਮੁੱਖ ਮੰਤਰੀ | |
ਦਫ਼ਤਰ ਵਿੱਚ 15 ਅਗਸਤ 1947 – 13 ਅਪਰੈਲ 1949 | |
ਤੋਂ ਬਾਅਦ | ਭੀਮ ਸੈਣ ਸੱਚਰ |
ਦਫ਼ਤਰ ਵਿੱਚ 18 ਅਕਤੂਬਰ 1949 – 20 ਜੂਨ 1951 | |
ਤੋਂ ਪਹਿਲਾਂ | ਭੀਮ ਸੈਣ ਸੱਚਰ |
ਤੋਂ ਬਾਅਦ | ਗਵਰਨਰ |
ਦਫ਼ਤਰ ਵਿੱਚ 21 ਜੂਨ 1964 – 6 ਜੁਲਾਈ 1964 | |
ਤੋਂ ਪਹਿਲਾਂ | ਗਵਰਨਰ |
ਤੋਂ ਬਾਅਦ | ਪਰਤਾਪ ਸਿੰਘ ਕੈਰੋਂ |
ਨਿੱਜੀ ਜਾਣਕਾਰੀ | |
ਜਨਮ | 8 ਮਾਰਚ 1889 |
ਮੌਤ | 1966 |
ਰਿਹਾਇਸ਼ | ਚੰਡੀਗੜ੍ਹ |
ਗੋਪੀ ਚੰਦ ਭਾਰਗਵ (ਅੰਗਰੇਜ਼ੀ Gopi Chand Bhargava) (8 ਮਾਰਚ 1889 – 1966) ਦੇਸ਼ ਦੀ ਅਜ਼ਾਦੀ ਤੋਂ ਬਾਅਦ ਪੰਜਾਬ ਦੇ ਪਹਿਲਾ ਮੁੱਖ ਮੰਤਰੀ ਸਨ। ਆਪ ਤਿਨ ਵਾਰ ਪੰਜਾਬ ਦੇ ਮੁੱਖ ਮੰਤਰੀ ਬਣੇ ਪਹਿਲੀ ਵਾਰ 15 ਅਗਸਤ 1947 ਤੋਂ 13 ਅਪਰੈਲ 1949 ਦੁਜੀ ਵਾਰ 18 ਅਕਤੂਬਰ 1949 ਤੋਂ 20 ਜੂਨ 1951 ਅਤੇ ਤੀਜੀ ਵਾਰ 21 ਜੂਨ 1964 ਤੋਂ 6 ਜੁਲਾਈ 1964 ਤੱਕ ਪੰਜਾਬ ਦੇ ਮੁੱਖ ਮੰਤਰੀ ਰਹੇ। ਆਪ ਨੇ ਜਲ੍ਹਿਆਂਵਾਲਾ ਬਾਗ਼ ਕਤਲਾਮ ਦਾ ਸਮਾਰਗ ਬਣਵਾਇਆ।